Monday , October 18 2021

ਸ਼ਾਹਰੁਖ਼ ਦੇ ਬੇਟੇ ਤੋਂ ਬਾਅਦ ਹੁਣ ਬੌਲੀਵੁੱਡ ਦੀ ਇਸ ਚੋਟੀ ਦੀ ਮਸ਼ਹੂਰ ਹਸਤੀ ਤੇ ਹੋਈ ਇਸ ਕਾਰਨ FIR ਦਰਜ -ਤਾਜ਼ਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਆਪਣੇ ਹੁਨਰ ਸਦਕਾ ਪੂਰੇ ਦੇਸ਼ ਵਾਸੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ । ਗੱਲ ਕੀਤੀ ਜਾਵੇ ਜੇਕਰ ਗੀਤਕਾਰਾਂ ਤੇ ਸੰਗੀਤਕਾਰਾਂ ਦੀ ਤਾਂ ਇਨ੍ਹਾਂ ਗੀਤਕਾਰਾਂ ਤੇ ਸੰਗੀਤਕਾਰਾਂ ਦੇ ਵਿਚੋਂ ਇਕ ਉੱਚ ਚੋਟੀ ਦੇ ਗੀਤਕਾਰ ਜਾਵੇਦ ਅਖਤਰ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ । ਜਾਵੇਦ ਅਖ਼ਤਰ ਨੇ ਆਪਣੇ ਸੰਗੀਤ ਦੇ ਨਾਲ ਬਹੁਤ ਸਾਰੇ ਦੇਸ਼ ਵਾਸੀਆਂ ਦੇ ਦਿਲਾਂ ਤੇ ਆਪਣੇ ਸੰਗੀਤ ਦਾ ਜਾਦੂ ਛੱਡਿਆ ਹੈ । ਹੁਣ ਤਕ ਜਾਵੇਦ ਅਖ਼ਤਰ ਦੇ ਵੱਲੋਂ ਫ਼ਿਲਮ ਜਗਤ ਨੂੰ ਬਹੁਤ ਹੀ ਖੂਬਸੂਰਤ ਗੀਤਾਂ ਦੀ ਦਾਤ ਬਖ਼ਸ਼ੀ ਗਈ ਹੈ । ਜਾਵੇਦ ਅਖ਼ਤਰ ਆਪਣੀ ਸੋਸ਼ਲ ਮੀਡੀਆ ਅਕਾਉਂਟ ਤੇ ਬਹੁਤ ਸਾਦਾ ਐਕਟਿਵ ਰਹਿੰਦੇ ਹਨ ਅਤੇ ਆਪਣੇ ਬੇਬਾਕ ਬੋਲਾਂ ਦੇ ਸਟਾਈਲ ਨੂੰ ਲੈ ਕੇ ਜਾਵੇਦ ਅਖਤਰ ਹਮੇਸ਼ਾ ਹੀ ਸੁਰਖੀਆਂ ਬਟੋਰਦੇ ਰਹਿੰਦੇ ਹਨ ।

ਇਸੇ ਬੇਬਾਕ ਬੋਲਣ ਦੇ ਸਟਾਈਲ ਨੂੰ ਲੈ ਕੇ ਹੁਣ ਜਾਵੇਦ ਅਖਤਰ ਵੱਡੀਆਂ ਮੁਸ਼ਕਿਲਾਂ ਦੇ ਵਿੱਚ ਪੈਂਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਜਾਵੇਦ ਅਖ਼ਤਰ ਤੇ ਹੋਰ ਪੁਲੀਸ ਦੇ ਵੱਲੋਂ ਐੱਫ ਆਈ ਆਰ ਦਰਜ ਕਰ ਲਈ ਹੈ । ਵੱਡੀ ਖਬਰ ਹੈ ਇਸ ਚੋਟੀ ਦੀ ਮਸ਼ਹੂਰ ਹਸਤੀ ਦੇ ਨਾਲ ਜੁੜੀ ਹੋਈ । ਇਸ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਤੇ ਸੰਗੀਤਕਾਰ ਸ਼ਾਫੇਤ ਅਖ਼ਤਰ ਦੀਆਂ ਮੁਸ਼ਕਿਲਾਂ ਹੁਣ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ । ਹੁਣ ਪੁਲੀਸ ਦੇ ਦੇ ਵੱਲੋਂ ਜਾਵੇਦ ਅਖ਼ਤਰ ਤੇ ਆਰਐੱਸਐੱਸ ਤੇ ਖ਼ਿਲਾਫ਼ ਕਥਿਤ ਟਿੱਪਣੀ ਕਰਨ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ।

ਇਹ ਕੇਸ ਸਥਾਨਕ ਵਕੀਲ ਸੰਤੋਸ਼ ਦੂਬੇ ਦੀ ਸ਼ਿਕਾਇਤ ਤੇ ਮੁੰਬਈ ਪੁਲੀਸ ਦੇ ਵੱਲੋਂ ਦਰਜ ਕੀਤਾ ਗਿਆ ਹੈ । ਦਰਅਸਲ ਜਾਵੇਦ ਅਖਤਰ ਨੇ ਆਰਐੱਸਐੱਸ ਦੀ ਤੁਲਨਾ ਤਾਲਿਬਾਨ ਦੇ ਨਾਲ ਕੀਤੀ ਹੈ । ਜਿਸ ਤੋਂ ਬਾਅਦ ਇਸ ਟਿੱਪਣੀ ਤੋਂ ਬਾਅਦ ਉਨ੍ਹਾਂ ਤੇ ਮੁੰਬਈ ਪੁਲੀਸ ਨੇ ਮਾਮਲਾ ਦਰਜ ਕਰ ਲਿਆ । ਜ਼ਿਕਰਯੋਗ ਹੈ ਕਿ ਜਾਵੇਦ ਜਾਬੇਦਕਰ ਅਖਤਰ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਨਵੇਂ ਨਵੇਂ ਸਟਾਈਲ ਦੇ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਜਿਨ੍ਹਾਂ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਵਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।

ਅਾਪਣੀ ਬੇਬਾਕ ਬਿਆਨਾਂ ਤੇ ਚੱਲਦੀ ਹੋਈ ਉਹ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ । ਪਰ ਇਸ ਵਾਰ ਉਨ੍ਹਾਂ ਦਾ ਬਿਆਨ ਉਨ੍ਹਾਂ ਦੇ ਲਈ ਇਕ ਫਾਹਾ ਬਣ ਗਿਆ ਹੈ। ਕਿਉਂਕਿ ਉਨ੍ਹਾਂ ਦੇ ਵੱਲੋਂ ਆਰਐੱਸਐੱਸ ਦੀ ਤੁਲਨਾ ਤਾਲਿਬਾਨ ਦੇ ਨਾਲ ਕੀਤੀ ਗਈ ਹੈ । ਜਿਸ ਦੇ ਚਲ ਦੇ ਮੁੰਬਈ ਪੁਲੀਸ ਦੇ ਵੱਲੋਂ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ । ਤੇ ਜਾਵੇਦ ਅਖ਼ਤਰ ਹੁਣ ਵੱਡੀਆਂ ਮੁਸ਼ਕਿਲਾਂ ਦੇ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ