Sunday , September 25 2022

ਸ਼ਰਮਨਾਕ ਖਬਰ – ਹਵਸ ਦੀ ਭੁੱਖੀ ਮਾਸਟਰਨੀ ਦੀ ਕਰਤੂਤਾਂ ਦੀਆਂ ਤਸਵੀਰਾਂ ਵਾਇਰਲ ਦੇਖੋ ….

ਵਾਸ਼ਿੰਗਟਨ: ਕੋਲੰਬੀਆ ‘ਚ ਮਹਿਲਾ ਟੀਚਰ ਫ਼ੇਲ੍ਹ ਕਰਨ ਦੀ ਧਮਕੀ ਦੇ ਕੇ ਵਿਦਿਆਰਥੀਆਂ ਨਾਲ ਸਰੀਰਕ ਸਬੰਧ ਬਣਾਉਂਦੀ ਸੀ। ਉਹ ਉਨ੍ਹਾਂ ਨੂੰ ਸੈਕਸ ਕਰਨ ਲਈ ਪਰੇਸ਼ਾਨ ਵੀ ਕਰਦੀ ਸੀ। 16 ਤੋਂ 17 ਸਾਲ ਦੇ ਵਿਦਿਆਰਥੀਆਂ ਨੂੰ ਆਪਣੀਆਂ ਅਸ਼ਲੀਲ ਅਤੇ ਗੰਦੀਆਂ ਫ਼ੋਟੋਆਂ ਭੇਜਦੀ ਸੀ ਅਤੇ ਉਨ੍ਹਾਂ ਨੂੰ ਘਰ ਆਉਣ ਲਈ ਕਹਿੰਦੀ ਸੀ।


ਇੱਕ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਨੇ ਉਸ ਦੇ ਫ਼ੋਨ ‘ਚ ਅਸ਼ਲੀਲ ਫ਼ੋਟੋਆਂ ਦੇਖ ਲਈਆਂ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਸ਼ਿਕਾਇਤ ਦੇ ਆਧਾਰ ‘ਤੇ ਟੀਚਰ ਨੂੰ ਗ੍ਰਿਫ਼ਤਾਰ ਕਰ 40 ਸਾਲ ਦੀ ਸਜ਼ਾ ਸੁਣਾਈ ਗਈ।


ਵਿਆਹੁਤਾ ਟੀਚਰ ਦੇ ਪਤੀ ਨੇ ਇਸ ਗੱਲ ‘ਤੇ ਉਸ ਨੂੰ ਤਲਾਕ ਦੇਣ ਦਾ ਫ਼ੈਸਲਾ ਕੀਤਾ। ਮਾਮਲਾ ਮੈਡੀਕਲ ਸਕੂਲ ਨਾਲ ਜੁੜਿਆ ਹੈ, ਜਿੱਥੇ 40 ਸਾਲ ਦੀ ਯੋਕਸਤਾ ਐੱਮ. ਪੜਾਉਂਦੀ ਸੀ। ਇੱਕ ਰਿਪੋਰਟ ਮੁਤਾਬਕ, ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਦੀਆਂ ਇਹ ਘਟਨਾਵਾਂ ਅਪ੍ਰੈਲ ਵਿਚਾਲੇ ਦੀਆਂ ਹਨ।


ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ‘ਤੇ ਉਹ ਆਪਣੇ ਨਾਲ ਰਾਤ ਗੁਜ਼ਾਰਨ ਲਈ ਕਹਿੰਦੀ ਸੀ। ਪੜ੍ਹਾਈ ‘ਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਦੇ ਫ਼ੋਨ ਨੰਬਰ ਮੰਗਦੀ ਸੀ।

ਦੋਸ਼ ਹੈ ਕਿ ਇੱਕ ਸੋਸ਼ਲ ਐਪ ‘ਤੇ ਉਹ ਉਨ੍ਹਾਂ ਨੂੰ ਅਸ਼ਲੀਲ ਫ਼ੋਟੋਆਂ ਅਤੇ ਘਰ ਆਉਣ ਲਈ ਕਹਿੰਦੀ ਸੀ। ਵਿਦਿਆਰਥੀਆਂ ਨੂੰ ਭੇਜੀਆਂ ਗਈਆਂ ਦਰਜਨਾਂ ਫ਼ੋਟੋਆਂ ‘ਚ ਉਹ ਬਿਕਨੀ ‘ਚ ਪੋਜ਼ ਦਿੰਦੇ ਹੋਈ ਨਜ਼ਰ ਆ ਰਹੀ ਹੈ।