Monday , December 5 2022

ਵੱਡੀ ਦੁਖਦਾਇਕ ਖਬਰ ਪੰਜਾਬੀ ਫਿਲਮ ਇੰਡਸਟਰੀ ਚ ਸੋਗ ਦੀ ਲਹਿਰ…ਨਹੀਂ ਰਹੇ!!!!

ਵੱਡੀ ਦੁਖਦਾਇਕ ਖਬਰ ਪੰਜਾਬੀ ਫਿਲਮ ਇੰਡਸਟਰੀ ਚ ਸੋਗ ਦੀ ਲਹਿਰ…ਨਹੀਂ ਰਹੇ!!!!

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਦਿਉ ਵਧਾਈਆਂ ਵੱਡੀ ਦੁਖਦਾਇਕ ਖਬਰ ਪੰਜਾਬੀ ਫਿਲਮ ਇੰਡਸਟਰੀ ਚ ਸੋਗ ਦੀ ਲਹਿਰ…ਨਹੀਂ ਰਹੇ!!!! ਪੰਜਾਬੀ ਫਿਲਮ ਇੰਡਸਟਰੀ ਲਈ ਵੱਡੀ ਦੁੱਖਭਰੀ ਖ਼ਬਰ…..ਹੋਇਆ !ਇਸ ਵੇਲੇ ਵੱਡੀ ਖ਼ਬਰ ਪੰਜਾਬੀ ਇੰਡਸਟਰੀ ਨਾਲ ਜੁੜੀ ਹੈ। ਜਿੱਥੋਂ ਇੱਕ ਵੱਡੀ ਦੁੱਖਭਰੀ ਖ਼ਬਰ ਆ ਰਹੀ ਹੈ। ਮੀਡੀਆ ਸੂਤਰਾਂ ਅਨੁਸਾਰ ਪੰਜਾਬੀ ਅਦਾਕਾਰ, ਡਾਇਰੈਕਟਰ ਅਤੇ ਸਿਨੇਮੇ ਤੇ ਰੰਗਮੰਚ ਦਾ ਅਦਾਕਾਰ ਰਾਣਾ ਰਣਬੀਰ ਦੇ ਪਿਤਾ ਸ: ਮਾਸਟਰ ਮੋਹਨ ਸਿੰਘ ਦਾ ਕੱਲ੍ਹ ਦਿਹਾਂਤ ਹੋ ਗਿਆ। ਇਸ ਦੁੱਖਭਰੀ ਖ਼ਬਰ ਬਾਰੇ ਰਾਣਾ ਰਣਬੀਰ ਨੇ ਖੁਦ ਸ਼ੋਸ਼ਲ ਮੀਡੀਆ ਉੱਪਰ ਦੱਸਿਆ ਹੈ। ਜਿਕਰਯੋਗ ਹੈ ਕਿ ਰਾਣਾ ਰਣਬੀਰ ਪੰਜਾਬੀ ਸਿਨੇਮੇ ਅਤੇ ਰੰਗਮੰਚ ਦਾ ਪਰਪੱਕ ਅਦਾਕਾਰ ਹੈ। ਫ਼ਿਲਮਾਂ ਵਿੱਚ ਉਹਦੀ ਪਛਾਣ ਭਾਵੇਂ ਇੱਕ ਕਮੇਡੀਅਨ ਵਜੋਂ ਬਣੀ ਹੋਈ ਹੈ ਪਰ ਜਦੋਂ ਵੀ ਸੰਜੀਦਾ ਭੂਮਿਕਾ ਮਿਲੀ ਉਸ ਨੇ ਆਪਣੇ ਆਪ ਨੂੰ ਸਾਬਤ ਕੀਤਾ। ਪਿਛਲੇ ਨੌਂ ਸਾਲਾਂ ਤੋਂ ਪੰਜਾਬੀ ਫ਼ਿਲਮੀ ਦੁਨੀਆਂ ਵਿੱਚ ਲਗਾਤਾਰ ਕਾਰਜਸ਼ੀਲ ਰਾਣਾ ਇਨ੍ਹੀਂ ਦਿਨੀਂ ਆਪਣੇ ਇੱਕ ਪਾਤਰੀ ਨਾਟਕ ‘ਖੇਤਾਂ ਦਾ ਪੁੱਤ’ ਨਾਲ ਚਰਚਰ ਵਿੱਚ ਹੈ ਜਿਸ ਵਿੱਚ ਉਹ ਆਪਣੀ ਪ੍ਰਤਿਭਾ ਅਤੇ ਪ੍ਰਤੀਬੱਧਤਾ ਦਾ ਪੁਖ਼ਤਗੀ ਨਾਲ ਪ੍ਰਗਟਾਵਾ ਕਰ ਰਿਹਾ ਹੈ। ਪੰਜਾਬ ਦੇ ਧੂਰੀ ਵਿੱਚ ਜਨਮੇ ਰਾਣਾ ਰਣਬੀਰ ਨੇ ਪੰਜਾਬੀ ਯੂਨੀਵਿਰਸਟੀ ਤੋਂ ਥੀਏਟਰ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਡਿਗਰੀ ਕਰਦਿਆਂ ਹੀ ਰਾਣੇ ਨੇ ਪਾਸ਼ ਬਾਰੇ ਇੱਕ ਪਾਤਰੀ ਨਾਟਕ ਸਿਰਜਿਆ- ਖੇਤਾਂ ਦਾ ਪੁੱਤ। ਇਸ ਨਾਟਕ ਰਾਹੀਂ ਰਾਣੇ ਨੇ ਪਾਸ਼ ਦੀ ਵਿਚਾਰਧਾਰਾ ਨੂੰ ਉਸ ਦੀਆਂ ਕਵਿਤਾਵਾਂ, ਚਿੱਠੀਆਂ ਤੇ ਡਾਇਰੀਆਂ ਰਾਹੀਂ ਤਰਤੀਬ ਦਿੱਤੀ। ਉਹ ਇੱਕ ਪਾਤਰੀ ਨਾਟਕ ਦਾ ਤਜਰਬਾ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਸ਼ੁਰੂ ਵਿੱਚ 40 ਮਿੰਟ ਦੀ ਸਕਰਿਪਟ ਤਿਆਰ ਕੀਤੀ। ਪੜ੍ਹਾਈ ਪੂਰੀ ਕਰਕੇ ਉਸ ਨੇ ਆਪਣੇ ਹੀ ਵਿਭਾਗ ਵਿੱਚ 1800 ਰੁਪਏ ਮਹੀਨੇ ’ਤੇ ਰੈਪਰੀ ਆਰਟਿਸਟ ਵਜੋਂ ਨੌਕਰੀ ਕਰ ਲਈ। ਫਿਰ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਐਡਹਾਕ ਆਧਾਰ ’ਤੇ ਨੌਕਰੀ ਕੀਤੀ ਤੇ ਫਿਰ ਰੈਗੂਲਰ ਵੀ ਹੋ ਗਿਆ ਪਰ ਰਾਣਾ ਨੌਕਰੀ ਲਈ ਨਹੀਂ ਬਣਿਆ ਸੀ। ਨੌਕਰੀ ਕਰਦਿਆਂ ਅਦਾਕਾਰੀ ਤੇ ਲਿਖਣ ਦੀ ਭੁੱਖ ਉਸ ਨੂੰ ਆਪਣਾ ਰਾਹ ਅਖ਼ਤਿਆਰ ਕਰਨ ਲਈ ਪ੍ਰੇਰਦੀ ਰਹੀ। ਲਿਹਾਜ਼ਾ ਸਾਲ 2001 ਵਿੱਚ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਸਫ਼ਰ ’ਤੇ ਨਿਕਲ ਤੁਰਿਆ। ਉਹ ਪੂਰੀ ਤਰ੍ਹਾਂ ਰੰਗਮੰਚ ਨੂੰ ਸਮਰਪਿਤ ਹੋ ਗਿਆ ਅਤੇ ਟੀਵੀ ਸੀਰੀਅਲ ਕੀਤੇ। ਸਾਲ 2005 ਵਿੱਚ ਉਸ ਨੇ ਪਹਿਲੀ ਫ਼ਿਲਮ ‘ਦਿਲ ਅਪਣਾ ਪੰਜਾਬੀ’ ਕੀਤੀ। ਓਦੋਂ ਤੋਂ ਲੈ ਕੇ ਹੁਣ ਤਕ ਨੌਂ ਸਾਲਾਂ ਵਿੱਚ ਰਾਣੇ ਨੇ ਅਨੇਕਾਂ ਕਿਰਦਾਰ ਨਿਭਾਏ। ਇਨ੍ਹਾਂ ਵਿੱਚ ਵਧੇਰੇ ਗਿਣਤੀ ਕਮੇਡੀ ਭਰਪੂਰ ਸਨ ਪਰ ਹਸ਼ਰ ਦਾ ‘ਜੌਲੀ’ ਤੇ ਅੱਜ ਦੇ ਰਾਂਝੇ ਦਾ ‘ਮੁਨਸ਼ੀ’ ਉਹਦੇ ਚੋਣਵੇਂ ਕਿਰਦਾਰ ਹਨ ਜੋ ਰਾਣੇ ਦੇ ਦਿਲ ਦੇ ਨੇੜੇ ਹਨ। ਰਾਣੇ ਦਾ ਕਹਿਣਾ ਹੈ ਕਿ ਨੌਕਰੀ ਤੇ ਫ਼ਿਲਮਾਂ ਨੇ ਉਸ ਦੀਆਂ ਉਪਜੀਵਕਾ ਦੀਆਂ ਲੋੜਾਂ ਤਾਂ ਪੂਰੀਆਂ ਕੀਤੀਆਂ ਪਰ ਅੰਦਰਲੀ ਭੁੱਖ ਨਹੀਂ ਮਿਟਾਈ, ਤ੍ਰਿਪਤੀ ਨਹੀਂ ਕੀਤੀ।