ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨੰਗਲ ‘ਚ ਇੱਕ ਫੈਕਟਰੀ ‘ਚ ਹੋਇਆ ਜ਼ਬਰਦਸਤ ਧਮਾਕਾ,1 ਵਿਅਕਤੀ ਦੀ ਮੌਤ ਅਤੇ 2 ਜ਼ਖ਼ਮੀ:ਨੰਗਲ ਦੀ ਪੀਏਸੀਐਲ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ।
ਇਸ ਧਮਾਕੇ ਦੇ ਨਾਲ 1 ਵਿਅਕਤੀ ਦੀ ਮੌਤ ਤੇ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਵਾਟਰ ਟੈਂਕ ਵੈਲਡਿੰਗ ਕਰਦੇ ਸਮੇਂ ਵਾਪਰਿਆ ਹੈ।ਇਹ ਧਮਾਕਾ ਵਾਟਰ ਟੈਂਕ ਫੱਟਣ ਕਾਰਨ ਹੋਇਆ ਹੈ।
ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਵਿਅਕਤੀ 129 ਫੁੱਟ ਦੂਰ ਜਾ ਕੇ ਡਿੱਗ ਗਿਆ।