Thursday , October 29 2020

ਵੱਡੀ ਖਬਰ – ਇੰਡੀਆ ਦੀ ਲਗੀ ਸਭ ਤੋਂ ਵੱਡੀ ਲਾਟਰੀ ਮਿਲਿਆ ਕਰੋੜਾਂ ਟਨ ਸੋਨਾ …

ਵੱਡੀ ਖਬਰ – ਇੰਡੀਆ ਦੀ ਲਗੀ ਸਭ ਤੋਂ ਵੱਡੀ ਲਾਟਰੀ ਮਿਲਿਆ ਕਰੋੜਾਂ ਟਨ ਸੋਨਾ …

11.48 ਕਰੋੜ ਟਨ ਸੋਨੇ ਦੇ ਭੰਡਾਰ ਲੱਭੇ..

ਭਾਰਤੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਬਾਂਸਵਾੜਾ ਅਤੇ ਉਦੇਪੁਰ ਜ਼ਿਲ੍ਹਿਆਂ ਵਿੱਚ 11.48 ਕਰੋੜ ਟਨ ਦੇ ਸੋਨੇ ਦੇ ਭੰਡਾਰ ਦਾ ਪਤਾ ਲਾਇਆ ਗਿਆ ਹੈ। ਵਿਭਾਗ ਦੇ ਸੀਨੀਅਰ ਅਫ਼ਸਰ ਕੁਟੁੰਬਾ ਰਾਵ ਨੇ ਜੈਪੁਰ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ

 

ਰਾਜਸਥਾਨ ਵਿੱਚ ਸੋਨੇ ਦੀ ਖੋਜ ਦੀਆਂ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ। ਉਦੇਪੁਰ ਅਤੇ ਬਾਂਸਵਾੜਾ ਜ਼ਿਲਿਆਂ ਵਿੱਚ ਭੂਕੀਆ ਡਗੋਚਾ ਇਲਾਕੇ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ।

ਰਾਵ ਮੁਤਾਬਿਕ ਰਾਜਸਥਾਨ ਵਿੱਚ 2010 ਤੋਂ ਹੁਣ ਤੱਕ 8.11 ਕਰੋੜ ਟਨ ਤਾਂਬੇ ਦੇ ਭੰਡਾਰ ਦਾ ਪਤਾ ਲਾਇਆ ਜਾ ਚੁੱਕਿਆ ਹੈ। ਇਸ ਤਾਂਬੇ ਦਾ ਔਸਤ ਪੱਧਰ 0.38 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਦੇਵਾ ਦਾ ਬੇੜਾ ਅਤੇ ਬਾੜਮੇਰ ਜ਼ਿਲ੍ਹੇ ਦੇ ਸਿਵਾਨਾ ਇਲਾਕੇ ਵਿੱਚ ਖਣਿਜਾਂ ਦੀ ਖੋਜ ਕੀਤੀ ਜਾ ਰਹੀ ਹੈ।

ਰਾਵ ਨੇ ਇਹ ਵੀ ਦੱਸਿਆ ਕਿ ਰਾਜਸਥਾਨ ਵਿੱਚ 35.65 ਕਰੋੜ ਟਨ ਦੇ ਸੀਸਾ-ਜਸਤਾ ਨਾਂਅ ਦੇ ਖਣਿਜ ਮਿਲੇ ਹਨ। ਇਸ ਤੋਂ ਇਲਾਵਾ ਭੀਲਵਾੜਾ ਜ਼ਿਲ੍ਹੇ ਦੇ

ਸਲਾਮਪੁਰ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਵੀ ਖਣਿਜ ਪਦਾਰਥ ਮਿਲੇ ਹਨ।

 ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੋਨਾ ਅਮਰੀਕਾ ਕੋਲ ਹੈ। ਉਸ ਕੋਲ 81.33.5 ਮੀਟ੍ਰਿਕ ਟਨ ਸੋਨਾ ਹੈ। ਭਾਰਤ ਵਿੱਚ 557.7 ਮੀਟਰਿਕ ਟਨ ਸੋਨਾ ਹੈ। ਅਸੀਂ ਗੋਲਡ ਦੇ ਮਾਮਲੇ ਵਿੱਚ ਦੁਨੀਆ ਦੇ 10ਵੇਂ ਨੰਬਰ ‘ਤੇ ਹਾਂ।

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us.