Sunday , October 2 2022

ਵਿਦੇਸ਼ ਤੋਂ ਅਾੲੇ ਜੇਠ ਨੇ ਕਮਰੇ ‘ਚ ਅਪਣੀ ਭਾਬੀ ਦੀ ੲਿੱਜਤ ਨੂੰ ਪਾੲਿਅਾ ਹੱਥ …ਕੇਸ ਅਤੇ ਕੱਕਾਰਾਂ ਦੀ ਬੇਅਦਬੀ

ਵਿਦੇਸ਼ ਤੋਂ ਅਾੲੇ ਜੇਠ ਨੇ ਕਮਰੇ ‘ਚ ਅਪਣੀ ਭਾਬੀ ਦੀ ੲਿੱਜਤ ਨੂੰ ਪਾੲਿਅਾ ਹੱਥ …ਕੇਸ ਅਤੇ ਕੱਕਾਰਾਂ ਦੀ ਬੇਅਦਬੀ

ਸ੍ਰੀ ਹਰਗੋਬਿੰਦਪੁਰ/ਘੁਮਾਣ, (ਰਮੇਸ਼)- ਆਪਣੀ ਭਰਜਾਈ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।ਜਾਣਕਾਰੀ ਅਨੁਸਾਰ ਪਿੰਡ ਔਲਖ ਕਲਾਂ ਦੀ ਸੁਖਵਿੰਦਰ ਕੌਰ ਨੇ ਥਾਣਾ ਸ੍ਰੀ ਹਰਗੋਬਿੰਦਪੁਰ ‘ਚ ਸ਼ਿਕਾਇਤ ਦਿੱਤੀ ਸੀ

ਕਿ ਉਸ ਦੇ ਜੇਠ ਅਮਰੀਕ ਸਿੰਘ ਨੇ ਘਰ ‘ਚ ਇਕਲੀ ਦੇਖ ਕੇ ਮੇਰੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ..

 

ਕੁੱਟਮਾਰ ਕੀਤੀ ਤੇ ਮੇਰੇ ਅੰਮ੍ਰਿਤਧਾਰੀ ਲੜਕਿਆਂ ਦੇ ਕਕਾਰਾਂ ਦੀ ਬੇਅਦਬੀ ਕੀਤੀ, ਜਿਸ ‘ਤੇ ਪੁਲਸ ਨੇ ਅਮਰੀਕ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਅੱਜ ਗ੍ਰਿਫਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ।

ਆਪਣੀ ਭਰਜਾਈ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ . ਵਿਦੇਸ਼ ਤੋਂ ਅਾੲੇ ਜੇਠ ਨੇ ਭਰਜਾੲੀ ਨਾਲ ਕੀਤੀ ਗਲਤ ਹਰਕਤ, ਅੰਮ੍ਰਿਤਧਾਰੀ ਬੱਚਿਆਂ ਨੂੰ ਸ਼ਰਾਬ ਪਿਲਾੲੀ ਕੇਸਾਂ ਅਤੇ ਕੱਕਾਰਾਂ ਦੀ ਬੇਅਦਬੀ ਕੀਤੀ .