Tuesday , November 30 2021

ਵਿਦੇਸ਼ ਚ ਪੰਜਾਬੀ ਕੁੜੀ ਨੂੰ ਦਿੱਤੀ ਗਈ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਤਰੱਕੀ ਇਨਸਾਨ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੁੰਦਾ ਹੈ ਜਿਸ ਨੂੰ ਕਮਾਉਣ ਖਾਤਰ ਮਨੁੱਖ ਆਪਣੇ ਵੱਲੋਂ ਕੋਸ਼ਿਸ਼ਾਂ ਦੀ ਇਕ ਦੀਵਾਰ ਖੜੀ ਕਰ ਦਿੰਦਾ ਹੈ। ਤਾਂ ਜੋ ਦਿੱ-ਕ-ਤਾਂ ਉਸ ਦੀਵਾਰ ਦੇ ਪਿੱਛੇ ਰਹਿ ਜਾਣ ਅਤੇ ਉਹ ਆਪਣੇ ਜੀਵਨ ਦੇ ਅਹਿਮ ਪੜਾਅ ਅਤੇ ਮੰਜ਼ਿਲ ਨੂੰ ਹਾਸਿਲ ਕਰ ਸਕੇ। ਆਪਣੇ ਜੀਵਨ ਦੇ ਵਿੱਚ ਉੱਚੀਆਂ ਉਡਾਰੀਆਂ ਲਾਉਣ ਖਾਤਰ ਮਨੁੱਖ ਇੱਕ ਲੰਬੀ ਹਵਾਈ ਉਡਾਰੀ ਭਰਦਾ ਹੋਇਆ ਸੱਤ ਸਮੁੰਦਰੋਂ ਪਾਰ ਚਲਾ ਜਾਂਦਾ ਹੈ। ਜਿੱਥੇ ਜਾ ਕੇ ਉਹ ਮਿਹਨਤ ਕਰ ਵਿੱਦਿਆ ਗ੍ਰਹਿਣ ਕਰਦਾ ਹੈ

ਅਤੇ ਉਸ ਤੋਂ ਬਾਅਦ ਇੱਕ ਚੰਗੇ ਨੌਕਰੀ ਪੇਸ਼ਾ ਕਿੱਤੇ ਨੂੰ ਅਪਣਾਉਂਦਾ ਹੈ। ਜਿਸ ਜ਼ਰੀਏ ਉਹ ਮਿਹਨਤ ਕਰਦਾ ਹੋਇਆ ਆਪਣੇ ਮਾਂ ਬਾਪ ਦਾ ਨਾਮ ਵੀ ਰੌਸ਼ਨ ਕਰਦਾ ਹੈ। ਪਰ ਉਥੇ ਜਾ ਕੇ ਕਈ ਵਾਰ ਉਸ ਦੇ ਨਾਲ ਅਜਿਹੇ ਦੁਖਦਾਈ ਹਾਦਸੇ ਵਾਪਰ ਜਾਂਦੇ ਹਨ ਜਿਸ ਦਾ ਲੋਕਾਂ ਨੂੰ ਸ-ਦ-ਮਾ ਪੁੱਜਾ ਹੈ। ਆਸਟ੍ਰੇਲੀਆ ਦੇਸ਼ ਦੇ ਵਿੱਚ ਇੱਕ ਅਜਿਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਭਾਰਤੀ ਮੁਟਿਆਰ ਦੇ। ਕ-ਤ-ਲ। ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਲੜਕੀ ਦਾ ਨਾਮ ਜਸਮੀਨ ਕੌਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ਼ 21 ਸਾਲ ਦੀ ਸੀ। ਇਸ ਮੁਟਿਆਰ ਦਾ ਮ੍ਰਿਰਤਕ ਸਰੀਰ ਸਾਊਥ ਆਸਟ੍ਰੇਲੀਆ ਤੋਂ ਬਰਾਮਦ ਕੀਤਾ ਗਿਆ। ਸਥਾਨਕ ਪੁਲਸ ਦੇ ਦੱਸਣ ਮੁਤਾਬਕ ਜਸਲੀਨ ਦੀ ਦੇਹ ਪੁਲਸ ਨੂੰ ਫਲਿੰਡਰਸ ਰੇਂਜਸ ਦੀ ਸ਼ਅੱਲੋ ਗ੍ਰੇਵ ‘ਚੋਂ ਮਿਲੀ। ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਆਖਿਆ ਕਿ ਜਸਮੀਨ ਕੌਰ ਦਾ। ਕ-ਤ-ਲ। 4 ਮਾਰਚ ਤੋਂ 8 ਮਾਰਚ ਦੇ ਵਿਚਾਲੇ ਕੀਤਾ ਗਿਆ ਹੈ।

ਇਸ 21 ਸਾਲ ਦੀ ਲੜਕੀ ਦੇ। ਕ-ਤ-ਲ। ਦਾ ਇ-ਲ-ਜ਼ਾ-ਮ ਕੁਰਲਤਾ ਪਾਰਕ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਉਪਰ ਲੱਗਾ ਹੈ ਜਿਸ ਨੂੰ ਮੰਗਲ ਵਾਰ ਨੂੰ ਪੁਲਸ ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ ਰਿਮਾਂਡ ਵਿੱਚ ਭੇਜ ਦਿੱਤਾ ਅਤੇ ਪੁਲਸ ਇਸ ਮਾਮਲੇ ਵਿੱਚ ਅੱਗੇ ਦੀ ਪੁੱਛ ਗਿੱਛ ਕਰ ਰਹੀ ਹੈ। ਫਿਲਹਾਲ ਇਸ ਮਾਮਲੇ ਦੇ ਵਿਚ ਫੜੇ ਗਏ ਨੌਜਵਾਨ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ। ਦੱਸ ਦੇਈਏ ਕਿ ਮ੍ਰਿਤਕ ਲੜਕੀ ਜਸਮੀਤ ਕੌਰ ਅਾਸਟ੍ਰੇਲੀਆ ਦੇ ਵਿਚ ਬਤੌਰ ਨਰਸ ਵਜੋਂ ਕੰਮ ਕਰ ਰਹੀ ਸੀ।