ਵਿਦੇਸ਼ੋਂ ਪੰਜਾਬ ਲਈ ਆਈ ਮਾੜੀ ਖਬਰ – ਹੋਈ ਇਸ ਮਹਾਨ ਸ਼ਖਸ਼ੀਅਤ ਦੀ ਅਚਾਨਕ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਇਕ ਹੋਰ ਮੰ-ਦ-ਭਾ-ਗੀ ਖਬਰ ਸਾਹਮਣੇ ਆਈ ਹੈ, ਇਸ ਖਬਰ ਦੇ ਆਉਣ ਨਾਲ ਹਰ ਕੋਈ ਗ਼ੰਮ ਦੇ ਮਾਹੌਲ ਚ ਚਲਾ ਗਿਆ ਹੈ। ਵਿਦੇਸ਼ ਵਿਚੋਂ ਪੰਜਾਬ ਦੇ ਲਈ ਇਹ ਮਾੜੀ ਖਬਰ ਸਾਹਮਣੇ ਆਈ ਹੈ ਅਤੇ ਹਰ ਪਾਸੇ ਸੋਗ ਛਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇੱਕ ਮਹਾਨ ਸ਼ਖ਼ਸੀਅਤ ਦੀ ਅਚਾਨਕ ਮੌ-ਤ ਹੋ ਗਈ ਅਤੇ ਹਰ ਪਾਸੇ ਸੋਗ ਛਾ ਗਿਆ। ਦਰਅਸਲ ਇੱਕ ਅਜਿਹੀ ਸਖਸ਼ੀਅਤ ਜਿਸ ਨੇ ਪੰਜਾਬ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਆਪਣੀ ਮਿਹਨਤ ਸਦਕਾ ਕਈ ਮੁਕਾਮ ਹਾਸਿਲ ਕੀਤੇ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਰ ਗਏ ਨੇ। ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਜੋ ਪੰਜਾਬੀਆਂ ਦੇ ਦਿਲਾਂ ਤੇ ਗਹਿਰਾ ਦੁੱ-ਖ ਪਾ ਜਾਂਦੀ ਹੈ। ਹੁਣ ਫਿਰ ਕੁਝ ਇਸੇ ਤਰੀਕੇ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹਰ ਕੋਈ ਇਸ ਵੇਲੇ ਦੁੱਖ ਦੇ ਮਾਹੌਲ ਵਿੱਚ ਨਜਰ ਆ ਰਿਹਾ ਹੈ

ਵਿਦੇਸ਼ੀ ਧਰਤੀ ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਵਾਸ਼ਿੰਗਟਨ ਡੀ ਸੀ ਵਿਚ ਇਕ ਅਜਿਹੇ ਸ਼ਖਸ ਨੇ ਦਮ ਤੋੜ ਦਿੱਤਾ ਹੈ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਸਨ।ਦੱਸਣਾ ਬਣਦਾ ਹੈ ਕਿ ਬੀਤੇ ਦਿਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਪੰਜਾਬ ਵਿਭਾਗ ਦੇ ਮੁਖੀ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਦਾ ਦਿ-ਹਾਂ-ਤ ਹੋ ਗਿਆ ਹੈ। ਉਹ ਅਮਰੀਕਾ ਦੇ ਵਿਚ ਰਹਿ ਰਹੇ ਸਨ ਅਤੇ ਉਨ੍ਹਾਂ ਦਾ ਓਥੇ ਦਿ-ਹਾਂ-ਤ ਹੋਇਆ ਹੈ ਪਰੋਫੈਸਰ ਨਿਰੰਜਨ ਸਿੰਘ ਢੇਸੀ ਇਸ ਵਕਤ ਅਮਰੀਕਾ ਵਸੇ ਹੋਏ ਸਨ।

ਜ਼ਿਕਰਯੋਗ ਹੈ ਕਿ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਜਿੱਥੇ ਅਮਰੀਕਾ ਦੇ ਵਿਚ ਆਪਣਾ ਸਮਾਂ ਬਤੀਤ ਕਰ ਰਹੇ ਸਨ ਉਥੇ ਹੀ ਗੁਰੂ ਨਾਨਕ ਸਿੱਖ ਸੋ-ਸਾ-ਇ-ਟੀ ਇੰਡੀਅਨ ਐਪਲਿਸ ਗੁਰਦੁਵਾਰਾ ਸਾਹਿਬ ਚ ਆਪਣੀ ਸੇਵਾ ਨਿਭਾ ਰਹੇ ਸਨ। ਉਹ ਬਤੌਰ ਅਮਰੀਕਾ ਦੇ ਗੁਰੂ ਘਰ ਚ ਸਕੱਤਰ ਦੇ ਤੌਰ ਤੇ ਸੇਵਾ ਦੇ ਰਹੇ ਸਨ।ਉਹਨਾਂ ਦੇ ਹੁਣ ਇੰਝ ਜਾਣ ਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਸੋ-ਗ ਦੀ ਲਹਿਰ ਹੈ ਉਥੇ ਹੀ ਅਮਰੀਕਾ ਵਿੱਚ ਵੀ ਪੰਜਾਬੀ ਭਾਈਚਾਰੇ ਚ ਸੋਗ ਪਾਇਆ ਜਾ ਰਿਹਾ ਹੈ।ਦੱਸਣਾ ਬਣਦਾ ਹੈ ਕਿ ਪ੍ਰੋਫੈਸਰ ਨਿਰੰਜਨ ਸਿੰਘ ਦੇ ਵੱਲੋਂ ਆਪਣੇ ਜੀਵਨ ਕਾ-ਲ ਚ ਧਾਰਮਿਕ , ਸਿਆਸੀ ਅਤੇ ਸਮਾਜਿਕ ਪੱਖੋਂ ਵੱਡੀਆਂ ਵੱਡੀਆਂ ਮੱ-ਲਾਂ ਮਾ-ਰੀ-ਆਂ ਗਈਆਂ ਸਨ।

ਜਿਕਰਯੋਗ ਹੈ ਕਿ ਪੰਜਾਬੀ ਗਾਇਕ ਕੇ ਐਸ ਮੱਖਣ, ਸਰਬਜੀਤ ਚੀਮਾ ਇਸਦੇ ਨਾਲ ਹੀ ਮਲਕੀਤ ਸਿੰਘ ਜਿਹਨਾਂ ਵਲੋ ਤੂਤਕ ਤੂ-ਤ-ਕ ਤੁ-ਤੀ-ਆਂ ਵਾਲੇ ਗਾਇਕ ਸਵਰਗੀ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਦੇ ਵਿਦਿਆਰਥੀ ਰਿਹ ਚੁੱਕੇ ਨੇ। ਅਮਰੀਕਾ ਚ ਜੰਡਿਆਲਾ ਮੰਜਕੀ ਨਾਲ ਪਿ-ਛੋ-ਕ-ੜ ਰੱਖਣ ਵਾਲੇ ਪੰਜਾਬੀ ਰਾਇਟਰ ਅਤੇ ਬਾਜ਼ ਟੀ ਵੀ ਦੇ ਸੰਪਾਦਕ ਹਰਵਿੰਦਰ ਰਿ-ਆ-ੜ ਵੀ ਇਹਨਾਂ ਦੇ ਵਿਦਿਆਰਥੀ ਰਹੇ ਨੇ। ਉਹਨਾਂ ਦੇ ਜਾਣ ਨਾਲ ਹੁਣ ਉਹਨਾਂ ਦੇ ਚਾਹੁਣ ਵਾਲੇ ਬੇਹੱਦ ਵੱਡੇ ਸ-ਦ-ਮੇ ਚ ਚਲੇ ਗਏ ਨੇ।