Wednesday , October 28 2020

ਵਿਟਾਮਿਨ E ਦੇ ਕੈਪਸੂਲ ਖਾਣ ਦੇ ਫਾਇਦੇ ਦੇਖ ਕੇ ਉੱਡ ਜਾਣਗੇ ਹੋਸ਼, ਜਾਣਕਾਰੀ ਸ਼ੇਅਰ ਜਰੂਰ ਕਰੋ..

ਵਿਟਾਮਿਨ ਕੋਈ ਵੀ ਕਿਉਂ ਨਾ ਹੋਵੇ ,ਪਰ ਉਹ ਤੁਹਾਨੂੰ ਫਿੱਟ ਰੱਖਣ ਦੇ ਲਈ ਮੱਦਦਗਾਰ ਹੁੰਦਾ ਹੈ |ਪਰ ਅੱਜ-ਕੱਲ ਖਾਣ-ਪਾਣ ਵਿਚ ਲੋਕਾਂ ਨੂੰ ਬਰਗਰ ,ਪੀਜਾ ,ਇਹੀ ਸਭ ਪਸੰਦ ਆਉਂਦਾ ਹੈ ,ਜੋ ਕਿ ਤੁਹਾਡੇ ਲਈ ਬਿਲਕੁਲ ਵੀ ਠੀਕ ਨਹੀਂ ਹੁੰਦਾ |ਇੰਨਾਂ ਹੀ ਨਹੀਂ ,ਤੁਸੀਂ ਵਿਟਾਮਿਨ ਵਾਲੀਆਂ ਚੀਜਾਂ ਨੂੰ ਖਾਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ,ਜਿਸ ਨਾਲ ਤੁਹਾਡੀ ਸਿਹਤ ਵਿਗੜਦੀ ਹੈ ਅਤੇ ਤੁਹਾਨੂੰ ਕਈ ਬਿਮਾਰੀਆਂ ਜਕੜ ਲੈਂਦੀਆਂ ਹਨ |ਤਾਂ ਆਓ ਜਾਣਦੇ ਹਾਂ ਕਿ ਆਖਿਰ ਤੁਹਾਨੂੰ ਕਿਉਂ ਕਰਨਾ ਚਾਹੀਦਾ ਹੈ ,ਵਿਟਾਮਿਨ E ਕੈਪਸੂਲ ਦਾ ਸੇਵਨ ?

ਸਾਨੂੰ ਪਤਾ ਹੀ ਹੈ ਕਿ ਅੱਜ-ਕੱਲ ਦੀ ਨੌਜਵਾਨ ਪੀੜੀ ਬਿਲਕੁਲ ਵੀ ਵਿਟਾਮਿਨਸ ਨਹੀਂ ਲੈਂਦੀ ,ਕਿਉਂਕਿ ਉਸਨੂੰ ਹਰ ਸਬਜੀ ਪਸੰਦ ਨਹੀਂ ਹੁੰਦੀ ,ਇਸ ਲਈ ਸਰੀਰ ਵਿਚ ਨਾ ਸਿਰਫ ਵਿਟਾਮਿਨ E ਦੀ ਕਮੀ ਹੁੰਦੀ ਹੈ ,ਬਲਕਿ A ਅਤੇ C ਦੋਨਾਂ ਦੀ ਕਮੀ ਹੋ ਜਾਂਦੀ ਹੈ |ਤੁਹਾਨੂੰ ਦੱਸ ਦਈਏ ਕਿ ਇਹਨਾਂ ਵਿਟਾਮਿਨਸ ਦੀ ਕਮੀ ਦੀ ਵਜਾ ਨਾਲ ਤੁਹਾਨੂੰ ਕਾਫੀ ਕਮਜੋਰੀ ਤਾਂ ਹੁੰਦੀ ਹੀ ਹੈ ,ਨਾਲ ਹੀ ਤੁਹਾਡੀਆਂ ਹੱਡੀਆਂ ਅੱਖਾਂ ਸਭ ਖਰਾਬ ਹੋ ਸਕਦੀਆਂ ਹਨ |ਇਸ ਲਈ ਜੇਕਰ ਤੁਸੀਂ ਹਰੀਆਂ ਸਬਜੀਆਂ ਨਹੀਂ ਖਾਂਦੇ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣ ਦੇ ਬਾਅਦ ਵਿਟਾਮਿਨ ਦੀਆਂ ਗੋਲੀਆਂ ਦਾ ਸੇਵਨ ਕਰਨਾ ਚਾਹੀਦਾ ਹੈ |

ਦੱਸ ਦਈਏ ਕਿ ਅੱਜ ਅਸੀਂ ਤੁਹਾਨੂੰ ਵਿਟਾਮਿਨ E ਕੈਪਸੂਲ ਦੇ ਖਾਣ ਦੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ,ਜਿਸਨੂੰ ਜਾਣਨ ਦੇ ਬਾਅਦ ਤੁਸੀਂ ਇਸਦਾ ਸੇਵਨ ਕਰਨਾ ਸ਼ੁਰੂ ਕਰ ਸਕਦੇ ਹੋ ,ਪਰ ਇਸ ਤੋਂ ਪਹਿਲਾਂ ਇਸਦਾ ਸੇਵਨ ਕਰੋ ,ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ ,ਕਿਉਂਕਿ ਹਰ ਕਿਸੇ ਦੇ ਸਰੀਰ ਨੂੰ ਇੱਕ ਹੀ ਨੁਸਖਾ ਨਹੀਂ ਸ਼ੂਟ ਕਰਦਾ ,ਇਸ ਵਿਚ ਸਲਾਹ ਲੈਣੀ ਜਰੂਰੀ ਹੁੰਦੀ ਹੈ |ਤਾਂ ਆਓ ਪਹਿਲਾਂ ਜਾਣਦੇ ਹਾਂ ਕਿ ਆਖਿਰ ਵਿਟਾਮਿਨ E ਦੀ ਕਮੀ ਦੇ ਕੀ ਲੱਛਣ ਹਨ ?

ਵਿਟਾਮਿਨ E ਦੀ ਕਮੀ ਦੇ ਲੱਛਣ……………………….

ਜਿਆਦਾਤਰ ਲੋਕ ਲੰਬੇ ਸਮੇਂ ਤੱਕ ਤਲੇ ,ਭੁੰਨੇ ਅਤੇ ਮਸਾਲਿਆਂ ਵਾਲੀਆਂ ਚੀਜਾਂ ਦਾ ਸੇਵਨ ਕਰਦੇ ਹਨ ,ਇਸ ਨਾਲ ਉਹਨਾਂ ਨੂੰ ਵਿਟਾਮਿਨ E ਦੀ ਕਮੀ ਹੋ ਸਕਦੀ ਹੈ |ਜੀ ਹਾਂ ਜਿਆਦਾਤਰ ਵਸਾ ਖਾਣ ਨਾਲ ਤੁਹਾਨੂੰ ਕਈ ਵਿਟਾਮਿਨਸ ਦੀ ਕਮੀ ਹੋ ਸਕਦੀ ਹੈ ,ਜਿਸ ਵਿਚੋਂ ਇੱਕ ਵਿਟਾਮਿਨ E ਹੈ |ਤਾਂ ਆਓ ਜਾਣਦੇ ਹਾਂ ਕਿ ਵਿਟਾਮਿਨ E ਦੀ ਕਮੀ ਦੇ ਕੀ ਲੱਛਣ ਹਨ ?

1. ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ………………………..

ਦੱਸ ਦਈਏ ਕਿ ਵਿਟਾਮਿਨ E ਦੀ ਕਮੀ ਅੱਖਾਂ ਦੇ ਰੇਟਿਨਾ ਅਤੇ ਉਸਦਾ ਡਿਜੇਨਰੇਸ਼ਨ ਪਤਲਾ ਹੋ ਸਕਦਾ ਹੈ ਇਸ ਲਈ ਤੁਹਾਡੀ ਰੌਸ਼ਨੀ ਘੱਟ ਹੋ ਸਕਦੀ ਹੈ |ਇਸ ਵਿਚ ਵਿਟਾਮਿਨ E ਦੀ ਕਮੀ ਨਾਲ ਤੁਹਾਨੂੰ ਧੁੰਧਲਾ ਦਿਖਣ ਦੇ ਨਾਲ ਰਾਤ ਨੂੰ ਤੁਹਾਨੂੰ ਸਾਫ਼ ਨਹੀਂ ਦਿਖਾਈ ਦਵੇਗਾ |

2. ਮਾਸਪੇਸ਼ੀਆਂ ਵਿਚ ਪਰੇਸ਼ਾਨੀ…………………………

ਵਿਟਾਮਿਨ E ਦੀ ਕਮੀ ਨਾਲ ਮਾਸਪੇਸ਼ੀਆਂ ਕਮਜੋਰ ਹੋਣ ਲੱਗਦੀਆਂ ਹਨ ,ਇਸ ਲਈ ਜੇਕਰ ਤੁਹਾਨੂੰ ਅਜਿਹਾ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ,ਕਿਉਂਕਿ ਮਾਸਪੇਸ਼ੀਆਂ ਕਮਜੋਰ ਹੋਣ ਨਾਲ ਤੁਹਾਡਾ ਸਰੀਰ ਪੂਰੀ ਤਰਾਂ ਟੁੱਟ ਜਾਂਦਾ ਹੈ |

3. ਖੂਨ ਦੀ ਕਮੀ…………………………..

ਵਿਟਾਮਿਨ E ਦੀ ਕਮੀ ਨਾਲ ਤੁਹਾਨੂੰ ਖੂਨ ਦੀ ਕਮੀ ਹੋ ਸਕਦੀ ਹੈ |ਦੱਸ ਦਈਏ ਕਿ ਇਸਦੀ ਕਮੀ ਜਨਮ ਤੋਂ ਵੀ ਹੋ ਸਕਦੀ ਹੈ ,ਇਸ ਲਈ ਬੱਚਿਆਂ ਦਾ ਭਰਪੂਰ ਧਿਆਨ ਰੱਖਣਾ ਚਾਹੀਦਾ ਹੈ|ਔਰਤਾਂ ਨੂੰ ਗਰਭਅਵਸਥਾ ਦੇ ਬਾਅਦ ਖੂਨ ਦੀ ਭਾਰੀ ਕਮੀ ਦੇਖਣ ਨੂੰ ਮਿਲਦੀ ਹੈ ,ਇਸਦੀ ਵਜਾ ਨਾਲ ਇਹੀ ਹੁੰਦੀ ਹੈ ਕਿ ਉਹਨਾਂ ਵਿਚ ਵਿਟਾਮਿਨ E ਦੀ ਕਮੀ ਹੈ |

4. ਨਰਵਸ ਸਿਸਟਮ………………………

ਵਿਟਾਮਿਨ E ਦੀ ਕਮੀ ਨਾਲ ਸੇਂਟਰਲ ਨਰਵਸ ਸਿਸਟਮ ਦੀ ਪ੍ਰਕਿਰਿਆਂ ਰੁੱਕ ਸਕਦੀ ਹੈ ,ਇਸਦੀ ਕਮੀ ਨਾਲ ਤੁਹਾਡੇ ਹੱਥ ਅਤੇ ਪੈਰ ਦਾ ਵਿਕਾਰ ਵਿਗੜ ਸਕਦਾ ਹੈ ,ਇਸ ਵਿਚ ਤੁਹਾਨੂੰ ਹਰ ਸਮੇਂ ਸਟਰੇਸ ਮਹਿਸੂਸ ਤਾਂ ਹੋਵੇਗਾ ਹੀ ਨਾਲ ਹੀ ਤੁਹਾਨੂੰ ਲੱਗੇਗਾ ਕਿ ਤੁਸੀਂ ਹਰ ਸਮੇਂ ਬਿਮਾਰੀ ਹੋ |

 

ਵਿਟਾਮਿਨ E ਕੈਪਸੂਲ ਖਾਣ ਦੇ ਫਾਇਦੇ……………………….

ਦੱਸ ਦਈਏ ਕਿ ਜੇਕਰ ਤੁਹਾਨੂੰ ਵਿਟਾਮਿਨ E ਦੀ ਕਮੀ ਨਾਲ ਹੋਣ ਵਾਲੇ ਲੱਛਣ ਦਿਖਣ ਤਾਂ ਤੁਹਾਨੂੰ ਹਰੀਆਂ ਸਬਜੀਆਂ ਖਾਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ |ਇਸਦੇ ਇਲਵਾ ਤੁਸੀਂ ਤਾਜੇ ਫਲਾਂ ਦਾ ਜੂਸ ਪੀਓ |ਤਾਂ ਆਓ ਹੁਣ ਜਾਣਦੇ ਹਾਂ ਕਿ ਵਿਟਾਮਿਨ E ਕੈਪਸੂਲ ਖਾਣ ਦੇ ਕੀ-ਕੀ ਫਾਇਦੇ ਹਨ ?

1. ਵਾਲਾਂ ਦਾ ਝੜਨਾ ਘੱਟ ਕਰੇ……………………….

ਜੇਕਰ ਤੁਸੀਂ ਰੋਜਾਨਾ ਦੋ ਕੈਪਸੂਲ ਖਾਂਦੇ ਹੋ ਤਾਂ ਤੁਹਾਡੇ ਵਾਲ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ ,ਕਿਉਂਕਿ ਵਿਟਾਮਿਨ E ਦੀ ਕਮੀ ਨਾਲ ਵਾਲ ਬਿਲਕੁਲ ਕਮਜੋਰ ਹੋ ਜਾਂਦੇ ਹਨ ਅਤੇ ਫਿਰ ਝੜਨ ਲੱਗਦੇ ਹਨ |

2. ਸਕਿੰਨ ਦੀ ਸਮੱਸਿਆ………………………..

ਜੀ ਹਾਂ ਸਕਿੰਨ ਦੀ ਜੋ ਵੀ ਸਮੱਸਿਆ ਹੋਵੇ ,ਜੇਕਰ ਤੁਸੀਂ ਰੋਜਾਨਾ ਵਿਟਾਮਿਨ E ਕੈਪਸੂਲ ਕਹੋਗੇ ਤਾਂ ਤੁਹਾਡੀ ਇਹ ਸਮੱਸਿਆ ਬਿਲਕੁਲ ਦੂਰ ਹੋ ਜਵੇਗੀ ,ਇਸਦੇ ਲਈ ਤੁਹਾਨੂੰ ਨਿਯਮਿਤ ਰੂਪ ਨਾਲ ਮਹੀਨੇ ਭਰ ਖਾਣਾ ਹੈ |

3. ਸਟਰੇਸ ਨੂੰ ਦੂਰ ਕਰੇ………………………..

ਦੱਸ ਦਈਏ ਕਿ ਵਿਟਾਮਿਨ E ਦੇ ਕੈਪਸੂਲ ਨੂੰ ਖਾਣ ਨਾਲ ਤੁਹਾਡਾ ਮੂਡ ਬਿਲਕੁਲ ਠੀਕ ਰਹਿੰਦਾ ਹੈ |ਤੁਹਾਨੂੰ ਤਣਾਵ ਨਹੀਂ ਹੁੰਦਾ ,ਨਾਲ ਹੀ ਇਸਨੂੰ ਖਾਣ ਨਾਲ ਤੁਹਾਨੂੰ ਕੋਈ ਵੀ ਮਾਨਸਿਕ ਰੋਗ ਨਹੀਂ ਹੋਵੇਗਾ |ਇਸ ਵਿਚ ਤੁਹਾਡਾ ਰੋਜਾਨਾ ਦੋ ਕੈਪਸੂਲ ਖਾਣੇ ਚਾਹੀਦੇ ਹਨ |

4. ਖੂਨ ਦੀ ਕਮੀ ਤੋਂ ਛੁਟਕਾਰਾ…………………………

ਰੋਜਾਨਾ ਦੋ ਕੈਪਸੂਲ ਖਾਣ ਨਾਲ ਤੁਹਾਨੂੰ ਖੂਨ ਦੀ ਕਮੀ ਤੋਂ ਛੁਟਕਾਰਾ ਮਿਲ ਸਕਦਾ ਹੈ |ਦੱਸ ਦਈਏ ਕਿ ਲੜਕੀਆਂ ਨੂੰ ਰੋਜਾਨਾ ਦੋ ਕੈਪਸੁਲ ਜਰੂਰ ਖਾਣੇ ਚਾਹੀਦੇ ਹਨ |ਇਸ ਵਿਚ ਤੁਹਾਨੂੰ ਵਿਟਾਮਿਨ E ਦੀ ਬਹੁਤ ਜਰੂਰਤ ਹੁੰਦੀ ਹੈ |