Sunday , September 25 2022

ਵਿਆਹ ਤੋਂ ਬਾਅਦ ਇਸ ਕਾਰਨ ਵੱਧ ਰਿਹਾ ਹੈ ਔਰਤਾਂ ਦੀ ਛਾਤੀ ਦਾ ਕੈਂਸਰ,ਜਾਣਕਾਰੀ ਸ਼ੇਅਰ ਜਰੂਰ ਕਰੋ

ਅੱਜ ਦੇ ਸਮੇਂ ਵਿਚ ਲੋਕਾਂ ਦਾ ਖਾਣ-ਪਾਣ ਪੂਰੀ ਤਰਾਂ ਨਾਲ ਬਦਲ ਚੁੱਕਿਆ ਹੈ ਜਿਸਦੀ ਵਜਾ ਨਾਲ ਇਨਸਾਨਾਂ ਵਿਚ ਬਿਮਾਰੀਆਂ ਦਿਨੋਂ-ਦਿਨ ਵਧਦੀਆਂ ਨਜਰ ਆ ਰਹੀਆਂ ਹਨ |ਇਹਨਾ ਸਭ ਬਿਮਾਰੀਆਂ ਵਿਚੋਂ ਇੱਕ ਅਜਿਹੀ ਬਿਮਾਰੀ ਹੈ ਜੋ ਲਾਇਲਾਜ ਹੈ ਜਿਵੇਂ ਕਿ ਕੈਂਸਰ ?ਜੇਕਰ ਕੈਂਸਰ ਦਾ ਸਮੇਂ ਤੋਂ ਪਹਿਲਾਂ ਹੀ ਇਲਾਜ ਹੋ ਜਾਵੇ ਤਾਂ ਇਹ ਠੀਕ ਹੋ ਸਕਦਾ ਹੈ ਨਹੀਂ ਤਾਂ ਇਹ ਬਿਮਾਰੀ ਇਨਸਾਨ ਦੇ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ |

ਦੇਖਿਆ ਜਾਵੇ ਤਾਂ ਕੈਂਸਰ ਦੇ ਕਈ ਪ੍ਰਕਾਰ ਹਨ |ਇਹਨਾਂ ਵਿਚੋਂ ਅੱਜ ਅਸੀਂ ਤੁਹਾਨੂੰ ਬ੍ਰੇਸਟ ਕੈਂਸਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਔਰਤਾਂ ਦੇ ਲਈ ਬਹੁਤ ਹੀ ਖਤਰਨਾਕ ਹੈ |ਔਰਤਾਂ ਵਿਚ ਬ੍ਰੇਸਟ ਕੈਂਸਰ ਦਾ ਖਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਪਰ ਇਸ ਤੋਂ ਇਲਾਵਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਿਮਾਰੀ ਹੁਣ ਕੇਵਲ ਔਰਤਾਂ ਤੱਕ ਹੀ ਸੀਮਿਤ ਨਹੀਂ ਰਹੀ ਬਲਕਿ ਪੁਰਸ਼ ਵੀ ਇਸਦਾ ਸ਼ਿਕਾਰ ਹੋ ਰਹੇ ਹਨ ?ਇਸ ਲਈ ਹੁਣ ਇਸ ਬਿਮਾਰੀ ਦੇ ਵਧਣ ਦੀ ਸੰਭਾਵਨਾ ਜਿਆਦਾ ਹੈ |

ਸਾਡੇ ਦੇਸ਼ ਵਿਚ ਹਰ ਸਾਲ ਢੇਢ ਲੱਖ ਸਤਨ ਕੈਂਸਰ ਦੇ ਨਵੇਂ ਰੋਗੀ ਸਾਹਮਣੇ ਆ ਰਹੇ ਹਨ |ਸਾਲ 2012 ਵਿਚ ਸਰਵਾਧਿਕ ਸਤਨ ਕੈਂਸਰ ਸਾਹਮਣੇ ਆਏ ਹਨ |ਗਰਭਕੋਸ਼ ਦਾ ਕੈਂਸਰ ਇੱਕ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ |ਸਭ ਤਰਾਂ ਦੇ ਕੈਂਸਰਾਂ ਦੇ ਹਰ-ਸਾਲ 12 ਲੱਖ ਰੋਗੀ ਨਵੇਂ ਆ ਰਹੇ ਹਨ |ਦੇਸ਼ ਵਿਚ ਵਰਤਮਾਨ ਵਿਚ 20 ਤੋਂ 50 ਲੱਖ ਕੈਂਸਰ ਦੇ ਰੋਗੀ ਹਨ |ਸਤਨ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹਾਰਮੋਨਜ ਸਮੱਸਿਆ ਹੁੰਦੀ ਹੈ |ਅੱਜ ਅਸੀਂ ਤੁਹਾਨੂੰ ਆਪਣੀ ਇਸ ਪੋਸਟ ਵਿਚ ਬ੍ਰੇਸਟ ਕੈਂਸਰ ਨਾਲ ਜੁੜੇ ਜਰੂਰੀ ਤੱਥਾਂ ਦੇ ਬਾਰੇ ਦੱਸਣ ਵਾਲੇ ਹਾਂ ਜੋ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ |

ਸਭ ਤੋਂ ਪਹਿਲਾਂ ਜਾਣੋ ਕੀ ਹੈ ਬ੍ਰੇਸਟ ਕੈਂਸਰ ?………………………………

ਔਰਤਾਂ ਦੇ ਸਤਨਾਂ ਵਿਚ ਮੌਜੂਦ ਕੋਸ਼ਿਕਾਵਾਂ ਦਾ ਅਨਿਯਮਿਤ ਤੌਰ ਤੇ ਵਾਧਾ ਹੋਣਾ ਕੈਂਸਰ ਕਹਿਲਾਉਂਦਾ ਹੈ |ਜੋ ਕਿ ਸਤਨ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦਾ ਹੈ |ਹਾਲਾਂਕਿ ਜਿਆਦਾ ਸਤਨ ਕੈਂਸਰ ਨਿੱਪਲ ਵਿਚ ਦੁੱਧ ਭੇਜਣ ਵਾਲੀਆਂ ਨਲੀਆਂ ,ਦੁੱਧ ਉਤਪੰਨ ਕਰਨ ਵਾਲੀਆਂ ਛੋਟੀਆਂ ਕੋਸ਼ਿਕਾਵਾਂ ਅਤੇ ਗ੍ਰੰਥੀਹੀਨ ਨਲੀਆਂ ਵਿਚ ਸਭ ਤੋਂ ਜਿਆਦਾ ਹੁੰਦਾ ਹੈ |

ਬ੍ਰੇਸਟ ਕੈਂਸਰ ਨਾਲ ਜੁੜੇ ਤੱਥ……………………………..

ਤੁਹਾਡੀ ਜਾਣਕਰੀ ਦੇ ਲਈ ਦੱਸ ਦਿੰਦੇ ਹਾਂ ਕਿ ਬ੍ਰੇਸਟ ਕੈਂਸਰ ਹੋਣ ਦੇ ਲਈ ਕੋਈ ਖਾਸ ਉਮਰ ਨਹੀਂ ਹੁੰਦੀ ,ਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ |ਪਰ 40 ਸਾਲ ਦੇ ਬਾਅਦ ਦੀ ਉਮਰ ਦੀਆਂ ਔਰਤਾਂ ਨੂੰ ਇਸ ਬਿਮਾਰੀ ਦੇ ਹੋਣ ਦਾ ਖਤਰਾ ਸਭ ਤੋਂ ਜਿਆਦਾ ਹੁੰਦਾ ਹੈ |ਕਈ ਵਾਰ ਅਨੂੰਵੰਸ਼ਿਕਤਾ ਵੀ ਇਸ ਕੈਂਸਰ ਦਾ ਇੱਕ ਕਾਰਨ ਹੁੰਦੀ ਹੈ |ਇਸ ਲਈ ਜੇਕਰ ਤੁਹਾਡੇ ਖਾਨਦਾਨ ਵਿਚ ਕਿਸੇ ਨਾ ਕਿਸੇ ਨੂੰ ਕੈਂਸਰ ਚੱਲਿਆ ਆ ਰਿਹਾ ਹੈ ਤਾਂ ਇੱਕ ਵਾਰ ਤੁਸੀਂ ਆਪਣੀ ਜਾਂਚ ਡਾਕਟਰ ਤੋਂ ਜਰੂਰ ਕਰਵਾ ਲਵੋ |

ਬ੍ਰੇਸਟ ਕੈਂਸਰ ਦੇ ਪ੍ਰ੍ਮੁੱਖ ਕਾਰਨ…………………………

– ਸਤਨ ਕੈਂਸਰ ਹੋਣ ਦਾ ਸਭ ਤੋਂ ਪਹਿਲਾ ਕਾਰਨ ਵੱਧ ਰਹੀ ਉਮਰ ਹੋ ਸਕਦਾ ਹੈ

– ਜੇਕਰ ਤੁਹਾਨੂੰ ਪਹਿਲਾਂ ਤੋਂ ਕਿਸੇ ਪ੍ਰਕਾਰ ਦਾ ਕੈਂਸਰ ਹੈ ਜਾਂ ਫਿਰ ਕੋਈ ਸਤਨ ਸੰਬੰਧੀ ਰੋਗ ਹੈ ਤਾਂ ਇਸ ਕੈਂਸਰ ਦੇ ਚਾਂਸ ਵੱਧ ਜਾਂਦੇ ਹਨ |

– ਹਾਰਮੋਨ ਵਿਚ ਆਉਣ ਵਾਲੇ ਬਦਲਾਵ ਵੀ ਇਸ ਕੈਂਸਰ ਦੇ ਕਾਰਨ ਬਣਦੇ ਹਨ |ਖਾਸ ਕਰ ਓਸਟ੍ਰੋਜੇਨ ਅਤੇ ਪ੍ਰੋਜੇਸਟੇਰੋਨ ਨਾਮਕ ਹਾਰਮੋਨ ਦੇ ਲੰਬੇ ਸਮੇਂ ਤੱਕ ਸੰਸਗ੍ਰਮ ਹੋਣ ਨਾਲ ਬ੍ਰੇਸਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ |

– ਇਨਸਾਨ ਦਾ ਰਹਿਣ-ਸਹਿਣ ਅਤੇ ਖਾਣ-ਪਾਣ ਦੀ ਸਤਨ ਕੈਂਸਰ ਦਾ ਕਾਰਨ ਬਣ ਸਕਦਾ ਹੈ |

– ਦੁਨੀਆਂ ਵਿਚ 5 ਤੋਂ 10% ਲੋਕਾਂ ਨੂੰ ਉਹਨਾਂ ਦੀ ਜੀਨ ਦੇ ਕਾਰਨ ਕੈਂਸਰ ਹੋ ਜਾਂਦਾ ਹੈ |

– ਵਿਆਹ ਅਤੇ ਬੱਚੇ ਦੇਰੀ ਨਾਲ ਹੋਣੇ ,ਬੱਚੇ ਨਹੀਂ ਹੋਣਾ ਸਤਨ ਕੈਂਸਰ ਦੀ ਪ੍ਰ੍ਮੁੱਖ ਵਜਾ ਹੈ ,ਨਾਲ ਹੀ ਮੋਟਾਪਾ ਵਧਣਾ ,ਸਿਗਰੇਟ ,ਸ਼ਰਾਬ ਦਾ ਸੇਵਨ ,ਗਰਭਨਿਰੋਧਕ ਗੋਲੀਆਂ ਦਾ ਜਿਆਦਾ ਉਪਯੋਗ ਕਰਨਾ ,ਮਾਂਹਮਾਰੀ ਰੋਕਣ ਦੇ ਲਈ ਦਵਾਈਆਂ ਲੈਣਾ ਵੀ ਕੈਂਸਰ ਦਾ ਕਾਰਨ ਬਣ ਰਿਹਾ ਹੈ |

ਬ੍ਰੇਸਟ ਕੈਂਸਰ ਦੇ ਲੱਛਣ…………………………..

– ਜਿੰਨਾਂ ਔਰਤਾਂ ਦੇ ਸਤਨ ਉੱਪਰ ਜਾਂ ਬਾਜੂ ਦੇ ਨੀਚੇ ਮੋਟਾਪਣ ਹੁੰਦਾ ਹੈ |ਉਹਨਾਂ ਨੂੰ ਇਹ ਸਮੱਸਿਆ ਹੋਣ ਦੀ ਸੰਭਾਵਨਾਂ ਹੁੰਦੀ ਹੈ |

– ਸਤਨ ਦੇ ਨਿੱਪਲ ਵਿਚੋਂ ਪਾਣੀ ਜਾਂ ਖੂਨ ਨਿਕਲਣਾ

– ਨਿੱਪਲ ਉੱਪਰ ਜਖਮ ਜਾਂ ਪੇਪੜੀ ਜੰਮਣਾ

– ਸਤਨ ਦੀ ਨਿੱਪਲ ਦੇ ਬਾਹਰ ਦੇ ਪਾਸੇ ਉਬਰਣ ਦੀ ਬਜਾਏ ਅੰਦਰ ਦੇ ਵੱਲ ਧੱਸਣਾ

– ਸਤਨ ਉੱਪਰ ਲਾਲੀ ਜਾਂ ਫਿਰ ਸੋਜ ਦਾ ਹੋਣਾ

– ਚਮੜੀ ਉੱਪਰ ਸੰਤਰੇ ਦੀ ਬਣਾਵਟ ਜਿਹੇ ਦਾਗ ਬਣਨਾ

ਜੇਕਰ ਤੁਹਾਨੂੰ ਉੱਪਰ ਦਿੱਤੇ ਗਏ ਲੱਛਣਾ ਵਿਚੋਂ ਕੋਈ ਇੱਕ ਵੀ ਲੱਛਣ ਮਹਿਸੂਸ ਹੋ ਰਿਹਾ ਹੈ ,ਤਾਂ ਅੱਜ ਹੀ ਆਪਣੇ ਡਾਕਟਰ ਤੋਂ ਜਾਂਚ ਕਰਵਾ ਲਵੋ ਕਿਉਂਕਿ ਤੁਹਾਡੀ ਛੋਟੀ ਜਿਹੀ ਗਲਤੀ ਤੁਹਾਨੂੰ ਮੌਤ ਦੇ ਮੂੰਹ ਤੱਕ ਪਹੁੰਚਾ ਸਕਦੀ ਹੈ |

ਵਿਆਹ ਤੋਂ ਬਾਅਦ ਵੱਧ ਜਾਂਦੀਆਂ ਹਨ ਔਰਤਾਂ ਵਿਚ ਬ੍ਰੇਸਟ ਕੈਂਸਰ ਦੀਆਂ ਸੰਭਾਵਨਾਂਵਾਂ……………………

– ਅਕਸਰ ਦੇਖਿਆ ਗਿਆ ਹੈ ਕਿ ਜੋ ਸ਼ਾਦੀਸ਼ੁਦਾ ਔਰਤਾਂ ਹੁੰਦੀਆਂ ਹਨ ਉਹ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ ਪਰ ਆਪਣੇ ਬ੍ਰੇਸਟ ਦੀ ਸਹੀ ਢੰਗ ਨਾਲ ਸਾਫ਼-ਸਫਾਈ ਨਹੀਂ ਕਰਦੀਆਂ ਜਿਸ ਨਾਲ ਉਹ ਆਪਣੇ ਨਾਲ-ਨਾਲ ਆਪਣੇ ਬੱਚੇ ਨੂੰ ਵੀ ਖਤਰੇ ਵਿਚ ਪਾ ਦਿੰਦੀਆਂ ਹਨ ,ਕਿਉਂਕਿ ਸਾਫ਼-ਸਫਾਈ ਨਾ ਰੱਖਣ ਨਾਲ ਇੰਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਜੋ ਕਿ ਅੱਗੇ ਚੱਲ ਕੇ ਬ੍ਰੇਸਟ ਕੈਂਸਰ ਦਾ ਰੂਪ ਧਾਰਨ ਕਰ ਲੈਂਦਾ ਹੈ |ਇਸ ਲਈ ਜਦ ਵੀ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਸਤਨਾਂ ਨੂੰ ਸਾਫ਼-ਸਫਾਈ ਰੱਖਣ ਦੀ ਕੋਸ਼ਿਸ਼ ਕਰੋ |

– ਜੋ ਔਰਤਾਂ ਰੋਜਾਨਾਂ ਜਾਂ ਲੰਬੇ ਸਮੇਂ ਤੱਕ ਕਿਸੇ ਦਵਾਈ ਦਾ ਸੇਵਨ ਕਰਦੀਆਂ ਹਨ ਜਿਵੇਂ ਆਈ-ਪਿਲ ਜਾਂ ਦਰਦ ਨਿਵਾਰਕ ਆਦਿ ਉਹਨਾਂ ਔਰਤਾਂ ਵਿਚ ਬ੍ਰੇਸਟ ਕੈਂਸਰ ਹੋਣ ਦੀ ਸੰਭਾਵਨਾਂ ਬੇਹੱਦ ਵੱਧ ਜਾਂਦੀ ਹੈ |

– ਜੇਕਰ ਕਿਸੇ ਔਰਤ ਦਾ ਵਿਆਹ 30 ਸਾਲ ਦੀ ਉਮਰ ਦੇ ਬਾਅਦ ਹੁੰਦਾ ਹੈ ਤਾਂ ਉਸ ਵਿਚ ਸਤਨ ਕੈਂਸਰ ਦੀ ਸੰਭਾਵਨਾਂ ਜਿਆਦਾ ਵੱਧ ਜਾਂਦੀ ਹੈ ਕਿਉਂਕਿ ਕਿਸੇ ਵੀ ਔਰਤ ਦਾ ਪਹਿਲਾਂ ਸੰਤਾਨ 30 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਹੈ ਅਤੇ ਜੇਕਰ ਇਸ ਉਮਰ ਦੇ ਬਾਅਦ ਸੰਤਾਨ ਹੁੰਦਾ ਹੈ ਤਾਂ ਵੀ ਔਰਤਾਂ ਨੂੰ ਸਤਨ ਕੈਂਸਰ ਦਾ ਖਤਰਾ ਬਣਿਆਂ ਰਹਿੰਦਾ ਹੈ |

ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਦੇ ਬਹੁਤ ਵੱਡੇ ਕੈਂਸਰ ਰੋਗ ਦੇ ਵਿਸ਼ੇਸ਼ਕਾਰ ਨੇ ਖਾਸ ਗੱਲ-ਬਾਤ ਕਰਦੇ ਹੋਏ ਦੱਸਿਆ ਕਿ ਔਰਤਾਂ ਦੇ ਵਿਆਹ 22 ਤੋਂ 23 ਸਾਲ ਦੀ ਉਮਰ ਵਿਚ ਹੋਣ ਜਾਣੇ ਚਾਹੀਦੇ ਹਨ |ਔਰਤਾਂ ਅਤੇ ਔਰਤਾਂ ਸਤਨ ਵਿਚ ਗੰਢ ,ਦਰਦ ਨੂੰ ਸ਼ਰਮ ਦੇ ਕਾਰਨ ਨਹੀਂ ਦੱਸ ਪਾਉਂਦੀਆਂ |ਜਦਕਿ ਆਮ ਲੱਛਣ ਮਹਿਸੂਸ ਹੋਣ ਤੇ ਵੀ ਡਾਕਟਰ ਦੀ ਸਲਾਹ ਨਹੀਂ ਲੈਂਦੀਆਂ |