Wednesday , December 7 2022

ਵਿਆਹ ਤੋਂ ਪਹਿਲਾ ਕੁੜੀ ਨੂੰ ਕਲੀ ਸਦਕੇ ਦੇਖੋ ਕੀ ਕੀ ਕਰਤੂਤਾਂ ਕਰਦਾ ਰਿਹਾ ਅਤੇ ਫਿਰ …..

ਕੁੜੀ ਨੂੰ ਵਿਆਹ ਦਾ ਲਾਲਚ ਦੇ ਕੇ ਆਪਣੇ ਵਿਆਹ ਦੇ ਝਾਂਸੇ ‘ਚ ਫਸਾਉਣਾ ਤੇ ਫਿਰ ਬਲਾਤਕਰਾ ਕਰਨ ਦੀਆਂ ਕਈ ਖਬਰਾਂ ਹਿਰਦੇ ਨੂੰ ਵਲੂੰਧਰਦੀਆਂ ਹਨ ਪਰ ਕੀ ਹੋਵੇ ਜੇਕਰ ਕੋਈ ਵਿਆਹ ਦਾ ਲਾਰਾ ਲਾ ਕੇ ਪਹਿਲਾਂ ਤਾਂ ਜਿਨਸੀ ਸੋਸ਼ਣ ਕਰੇ ਅਤੇ ਫਿਰ ਵੀਡੀਓ ਬਣਾ ਕੇ ਬਲੈਕਮੇਲ ਵੀ ਕਰੇ? ਅਜਿਹੇ ‘ਚ ਮਾਨਸਿਕ ਅਤੇ ਸਰੀਰਕ ਪਰੇਸ਼ਾਨੀ ਹੋਣੀ ਤਾਂ ਸੁਭਾਂਵਿਕ ਹੈ ਪਰ ਅਜਿਹੀਆਂ ਘਟਨਾਵਾਂ ਸਮਾਜ ਦੀ ਮੌਜੂਦਾ ਸਥਿਤੀ ਨੂੰ ਵੀ ਬਾਖੂਬੀ ਬਿਆਨ ਕਰਦੀਆਂ ਹਨ।
ਰਿਸ਼ਤਾ ਹੋਇਆ, ਫਿਰ ਫੋਨ 'ਤੇ ਹੋਣ ਲੱਗੀਆ ਗੱਲਾਂ ਅਤੇ...! ਅਜਿਹੀ ਹੀ ਇੱਕ ਘਟਨਾ ‘ਚ ਇਕ ਲੜਕੀ ਨੂੰ ਵਿਆਹ ਦਾ ਲਾਲਚ ਦੇ ਕੇ ਉਸ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਵਿਰੁੱਧ ਕਲਾਨੌਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪਰ ਦੋਸ਼ੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਦਲੇਰਪੁਰ ਨਿਵਾਸੀ ਲੜਕੀ ਵੱਲੋਂ ਦਿੱਤੇ ਬਿਆਨਾਂ ਨੇ ਸਾਰਿਆਂ ਨੂੰ ਹੈਰਾਨੀ ‘ਚ ਪਾ ਕੇ ਰੱਖ ਦਿੱਤਾ ਹੈ।  ਲੜਕੀ ਅਨੁਸਾਰ ਉਨ੍ਹਾਂ ਦੇ ਪਿੰਡ ਦੀ ਹੀ ਇਕ ਔਰਤ ਰਾਜ ਨੇ ਆਪਣੇ ਇਕ ਰਿਸ਼ਤੇਦਾਰ ਨਾਲ ਮੇਰੇ ਰਿਸ਼ਤੇ ਦੀ ਗੱਲ ਲਗਭਗ ੪ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਰਿਸ਼ਤੇ ਦੀ ਗੱਲ ਹੋਣ ਤੋਂ ਬਾਅਦ ਫੋਨ ‘ਤੇ ਗੱਲਾਂ ਹੋਣ ਲੱਗ ਗਈਆਂ ਸਨ ਅਤੇ ਇਸ ਸਮੇਂ ਪੀੜਤਾ ੧੫ ਸਾਲ ਦੀ ਸੀ।
ਰਿਸ਼ਤਾ ਹੋਇਆ, ਫਿਰ ਫੋਨ 'ਤੇ ਹੋਣ ਲੱਗੀਆ ਗੱਲਾਂ ਅਤੇ...! ਉਸ ਅਨੁਸਾਰ ਦੋਸ਼ੀ ਦਾ ਪੀੜਤਾ ਨੂੰ ਫੋਨ ਆਇਆ ਅਤੇ ਉਸਨੇ ਲੜਕੀ ਨੂੰ ਗੁਰਦਾਸਪੁਰ ਆ ਕੇ ਮਿਲਣ ਲਈ ਕਿਹਾ। ਦੋਸ਼ੀ ਪੀੜਤਾ ਨੂੰ ਆਪਣੀ  ਤਾਈ ਦੇ ਘਰ ਲੈ ਗਿਆ ਜਿੱਥੇ ਹੋਰ ਕੋਈ ਮੌਜੂਦ ਨਹੀਂ ਸੀ। ਦੋਸ਼ੀ ਵੱਲੋਂ ਪੀੜਤਾ ਨੂੰ ਵਰਗਲਾ ਕੇ ਅਤੇ ਵਿਆਹ ਦਾ ਲਾਲਚ ਦੇ ਕੇ ਉਸ ਦੀ ਇੱਛਾ ਦੇ ਵਿਰੁੱਧ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਵੀ ਉਹ ਲਗਾਤਾਰ ਸਮੇਂ-ਸਮੇਂ ‘ਤੇ ਉਸ ਦੀ ਇੱਛਾ ਦੇ ਵਿਰੁੱਧ ਬਲਾਤਕਾਰ ਕਰਦਾ ਰਿਹਾ।

ਇਸ ਦੌਰਾਨ ਦੋਸ਼ੀ ਵੱਲੋਂ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਗਈ ਸੀ ਅਤੇ ਉਸਨੂੰ ਸੋਸ਼ਲ ਮੀਡੀਆ ‘ਤੇ ਪਾਉਣ ਦੀਆਂ ਧਮਕੀਆਂ ਦੇ ਕੇ ਉਸ ਪੀੜਤਾ ਦਾ ਸਰੀਰਿਕ ਸ਼ੋਸ਼ਣ ਕਰਦਾ ਰਿਹਾ

ਇਸ ਸਾਰੇ ਘਟਨਾਕ੍ਰਮ ਦੌਰਾਨ ਉਸਨੂੰ ਪਤਾ ਲੱਗਾ ਕਿ ਦੋਸ਼ੀ ਨੇ ਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਤਾਂ ਉਸਨੇ ਇਹ ਗੱਲ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ। ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।