Saturday , September 24 2022

ਵਾਪਰ ਸਕਦੀ ਹੈ 31, ਦਸੰਬਰ 2017 ਨੂੰ ਵੱਡੀ ਕੁਦਰਤੀ ਆਫਤ ਨਾਲ ਤਬਾਹੀ, ਮਿਲੇ ਇਹ ਸੰਕੇਤ!

ਵਾਪਰ ਸਕਦੀ ਹੈ 31, ਦਸੰਬਰ 2017 ਨੂੰ ਵੱਡੀ ਕੁਦਰਤੀ ਆਫਤ ਨਾਲ ਤਬਾਹੀ, ਮਿਲੇ ਇਹ ਸੰਕੇਤ! : ਇੰਡੋਨੇਸ਼ੀਆ ਸਮੁੰਦਰ ਦੇ ਕੰਢੇ ‘ਤੇ ਸ਼ਾਰਕ ਵੇਲ੍ਹਾਂ ਦਾ ਇਕੱਠਾ ਹੋਣਾ ਉਥੋਂ ਦੀ ਸਰਕਾਰ ਦੀ ਸਰਕਾਰ ਦੇ ਹਿਸਾਬ ਨਾਲ ਆਉਣ ਵਾਲੇ ਇੱਕ ਵੱਡੇ ਖਤਰੇ ਦਾ ਸੰਕੇਤ ਹੈ। ਇਸ ਤੋਂ ਇਲਾਵਾ ਮਦੀਨਾ ਦੀ ਸੜਕ ਨੂੰ ਪਾਰ ਕਰਨ ਵਾਲੇ ਬਾਂਦਰਾਂ ਦਾ ਇੱਕ ਵੱਡਾ ਸਮੂਹ ਵੀ ਦੇਖਿਆ ਗਿਆ ਸੀ।
ਵਾਪਰ ਸਕਦੀ ਹੈ 31, ਦਸੰਬਰ 2017 ਨੂੰ ਵੱਡੀ ਕੁਦਰਤੀ ਆਫਤ ਨਾਲ ਤਬਾਹੀ, ਮਿਲੇ ਇਹ ਸੰਕੇਤ! ਇਸ ਤਰ੍ਹਾਂ ਵੱਡੀ ਗਿਣਤੀ ‘ਚ ਆਪਣੀ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ ਭੱਜਣਾ ਇਸ ਗੱਲ ਦਾ ਸੰਕੇਤ ਹੈ ਕਿ ਉਹਨਾਂ ਨੂੰ ਕੋਈ ਖਤਰਾ ਮਹਿਸੂਸ ਹੋ ਰਿਹਾ ਹੈ।  ਇਸ ਦਾ ਆਉਣ ਵਾਲੇ ਕਿਸੇ ਵੱਡੇ ਨੁਕਸਾਨ ਦਾ ਸੰਕੇਤ ਹੋ ਸਕਦਾ ਹੈ।

ਆਮਤੌਰ ਤੇ ਜਾਨਵਰਾਂ ਦੇ ਅਜਿਹੇ ਵਿਵਹਾਰ ਦੇ ਨੂੰ ਕਿਸੇ ਕੁਦਰਤੀ ਆਫਤ ਜਿਵੇਂ ਕਿ ਭਾਰੀ ਬਾਰਸ਼, ਭੁਚਾਲ ਜਾਂ ਜੁਆਲਾਮੁਖੀ ਦਾ ਸੰਕੇਤ ਮੰਨਿਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਵਿਗਿਆਨਕ ਨੇ ਅਨੁਮਾਨ ਲਗਾਇਆ ਸੀ ਕਿ 31, ਦਸੰਬਰ 2017 ਤੋਂ ਪਹਿਲਾਂ ਭੂਚਾਲ ਜਾਂ ਸੁਨਾਮੀ ਆ ਸਕਦੀ ਹੈ। ਇਹ ਉਹੀ ਹੈ, ਜਿਸਨੇ ਪਹਿਲਾਂ ਸੁਨਾਮੀ ਦੀ ਭਵਿੱਖਬਾਣੀ ਕੀਤੀ ਸੀ।
ਵਾਪਰ ਸਕਦੀ ਹੈ 31, ਦਸੰਬਰ 2017 ਨੂੰ ਵੱਡੀ ਕੁਦਰਤੀ ਆਫਤ ਨਾਲ ਤਬਾਹੀ, ਮਿਲੇ ਇਹ ਸੰਕੇਤ! ਸੂਤਰਾਂ ਅਨੁਸਾਰ, ਇਸ ਨਾਲ 13 ਏਸ਼ੀਆਈ ਮੁਲਕ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ ਅਤੇ ਥਾਈਲੈਂਡ ਇਸ ਦੇ ਸਭ ਤੋਂ ਨੇੜੇ ਹੋਵੇਗਾ।