Monday , December 5 2022

ਵਾਪਰਿਆ ਕਹਿਰ 4 ਘਰਾਂ ਦੇ ਪਿਆ ਮਾਤਮ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ

ਆਈ ਤਾਜਾ ਵੱਡੀ ਖਬਰ 

ਆਏ ਦਿਨ ਪੰਜਾਬ ਦੀਆਂ ਸੜਕਾਂ ‘ਤੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਫਿਰ ਇਕ ਅਜਿਹਾ ਹਾਦਸਾ ਵਾਪਰਿਆ ਹੈ ਜਿਸ ਨੇ ਚਾਰ ਘਰਾਂ ਦੇ ਵਿਚ ਮਾਤਮ ਪਸਾਰ ਦਿੱਤਾ ਹੈ । ਇਕ ਬੇਹੱਦ ਭਿ-ਆ-ਨ-ਕ ਹਾਦਸਾ ਵਾਪਰਿਆ ਹੈ ਜਿਸ ਨਾਲ ਮੌ-ਤਾਂ ਹੋ ਗਈਆਂ ਹਨ। ਦੱਸਣਾ ਬਣਦਾ ਹੈ ਕਿ ਸਾਰਾ ਮਾਮਲਾ ਰੋਹਤਕ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜ ਦੋਸਤ ਹਾਦਸੇ ਦਾ ਸ਼ਿ-ਕਾ-ਰ ਹੋਏ , ਜਿਹਨਾਂ ਦੇ ਵਿਚੋਂ ਚਾਰ ਦੋਸਤਾਂ ਦੀ ਮੌਕੇ ‘ਤੇ ਹੀ ਮੌ-ਤ ਹੋ ਗਈ ਅਤੇ ਇਕ ਗੰ-ਭੀ-ਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰਾਂ ਦੇ ਵਿਚ ਸੋਗ ਦਾ ਮਾਹੌਲ ਹੈ |

ਪਿੰਡ ਦੇ ਲੋਕ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਹਨ। ਪੰਜਾਬ ਦੀਆਂ ਸੜਕਾਂ ਦੇ ਉੱਤੇ ਆਏ ਦਿਨ ਹੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਜਾਂਦੇ ਹਨ।ਜ਼ਿਕਰਯੋਗ ਹੈ ਕਿ ਰੋਹਤਕ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਆਪਣੇ ਰਿਸ਼ਤੇਦਾਰਾਂ ਨੂੰ ਖੂਨ ਦੇ ਕੇ ਪੰਜ ਦੋਸਤ ਵਾਪਸ ਪਰਤ ਰਹੇ ਸਨ, ਜਿਨ੍ਹਾਂ ਦੇ ਨਾਲ ਭਿ-ਆ-ਨ-ਕ ਸੜਕ ਹਾਦਸਾ ਵਾਪਰ ਗਿਆ, ਚਾਰ ਦੋਸਤਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦਕਿ ਇਕ ਜ-ਖ਼-ਮੀ ਹੋ ਗਿਆ। ਦੱਸਣਾ ਬਣਦਾ ਹੈ ਕਿ ਜਖਮੀਂ ਲੜਕਾ ਰੋਹਤਕ ਪੀਜੀਆਈ ਵਿਚ ਦਾਖਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।

ਓਥੇ ਹੀ ਚਾਰੋ ਮ੍ਰਿਤਕ ਲੜਕਿਆਂ ਦਾ ਪੋਸਟਮਾਰਟਮ ਵੀ ਇੱਥੇ ਹੀ ਕੀਤਾ ਗਿਆ ਹੈ | ਕੈਂਟਰ ਵਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ | ਚਾਰ ਲੜਕਿਆਂ ਦੀ ਮੌਕੇ ‘ਤੇ ਹੀ ਮੌ-ਤ ਹੋ ਗਈ । ਜ਼ਿਕਰਯੋਗ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ , ਪੁਲਸ ਵਲੋਂ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ |ਪੁਲਿਸ ਆਪਣੇ ਪੱਧਰ ਉੱਤੇ ਜਾਂਚ ਪੜਤਾਲ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਮ੍ਰਿਤਕਾਂ ਦਾ ਕੋਈ ਰਿਸ਼ਤੇਦਾਰ ਹਸਪਤਾਲ ਵਿਚ ਦਾਖ਼ਲ ਸੀ , ਜਿਸ ਨੂੰ ਖ਼ੂਨ ਦੀ ਲੋੜ ਸੀ |

ਦੋਸਤ ਖੂਨ ਦੇ ਕੇ ਵਾਪਸ ਘਰ ਨੂੰ ਪਰਤ ਰਹੇ ਸਨ | ਉਹ ਕਾਰ ਚ ਸਵਾਰ ਹੋ ਕੇ ਆਪਣੇ ਘਰ ਵਾਪਸ ਆ ਰਹੇ ਸਨ ਜਿਸ ਦੌਰਾਨ ਰਸਤੇ ਵਿਚ ਹਾਦਸਾ ਵਾਪਰ ਗਿਆ | ਉਨ੍ਹਾਂ ਦੀ ਕਾਰ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ। ਜ਼ਿਕਰਯੋਗ ਹੈ ਕਿ ਟੱਕਰ ਬਹੁਤ ਹੀ ਭਿ-ਆ-ਨ-ਕ ਸੀ ਇਸ ਭਿਆਨਕ ਸੜਕ ਹਾਦਸੇ ਵਿਚ ਜਿੱਥੇ ਚਾਰ ਦੋਸਤਾਂ ਦੀ ਮੌਕੇ ‘ਤੇ ਮੌ-ਤ ਹੋ ਗਈ ਉੱਥੇ ਹੀ ਇਕ ਜਖ਼ਮੀ ਹੋ ਗਿਆ | ਕਾਰ ਦੇ ਪਰਖੱਚੇ ਉੱਡ ਗਏ ਸਨ, ਕਾਰ ਨੇ ਪਲਟੀ ਖਾਦੀ ਅਤੇ ਇਹ ਹਾਦਸਾ ਵਾਪਰਿਆ।