Saturday , August 13 2022

ਰਾਤ ਨੂੰ ਹਰੀ ਮਿਰਚ ਨੂੰ ਪਾਣੀ ਚ’ ਡੁਬੋ ਕੇ ਪਾਣੀ ਪੀਣ ਦੇ ਫਾਇਦੇ ਦੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ

ਰਾਤ ਨੂੰ ਹਰੀ ਮਿਰਚ ਨੂੰ ਪਾਣੀ ਚ’ ਡੁਬੋ ਕੇ ਪਾਣੀ ਪੀਣ ਦੇ ਫਾਇਦੇ ਦੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ

ਹਰੀ ਮਿਰਚ ਇੱਕ ਅਜਿਹੀ ਚੀਜ ਹੈ ਜੋ ਸਾਡੇ ਭਾਰਤੀ ਸਮਾਜ ਅਤੇ ਇਸਦੀ ਖਾਣ ਪਰੰਪਰਾ ਵਿਚ ਇੱਕ ਅਹਿਮ ਮਹੱਤਵ ਰੱਖਦੀ ਹੈ |ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ |ਹਰੀ ਮਿਰਚ ਦੀ ਬਦੌਲਤ ਹੀ ਸਾਡਾ ਖਾਣਾ ਇੰਨਾਂ ਸਵਾਦਿਸ਼ਟ ਅਤੇ ਤਿੱਖਾ ਜਿਹਾ ਹੋ ਪਾਉਂਦਾ ਹੈ ਅਤੇ ਇਹ ਅਸੀਂ ਵੀ ਜਾਣਦੇ ਹਾਂ ,ਪਰ ਅੱਜ ਅਸੀਂ ਤੁਹਾਨੂੰ ਹਰੀ ਮਿਰਚ ਦੇ ਕੁੱਝ ਅਜਿਹੇ ਫਾਇਦੇ ਵੀ ਦੱਸਾਂਗੇ ਜਿੰਨਾਂ ਨੂੰ ਜਾਣ ਕੇ ਤੁਸੀਂ ਇਸ ਮਿਰਚ ਦੇ ਦੀਵਾਨੇ ਹੋ ਜਾਵਾਂਗੇ |ਜਿੱਥੇ ਇੱਕ ਪਾਸੇ ਲਾਲ ਮਿਰਚ ਖਾਣੇ ਨੂੰ ਸਿਹਤ ਦੇ ਲਈ ਚੰਗਾ ਨਹੀਂ ਦੱਸਿਆ ਜਾਂਦਾ ਹੈ ਉੱਥੇ ਦੂਸਰੇ ਪਾਸੇ ਹਰੀ ਮਿਰਚ ਦੇ ਇੰਨੇਂ ਫਾਇਦੇ ਹਨ ਕਿ ਤੁਸੀਂ ਗਿਣਦੇ-ਗਿਣਦੇ ਹੀ ਥੱਕ ਜਾਓਗੇ ਪਰ ਫਾਇਦੇ ਕਦੇ ਪੂਰੀ ਨਹੀਂ ਹੋ ਪਾਉਣਗੇ |ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਵਿਚ ਤੁਸੀਂ ਕੀ ਕਰਨਾ ਹੈ ?

ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਹਰੀ ਮਿਰਚ ਉੱਪਰ ਹਲਕਾ ਜਿਹਾ ਇੱਕ ਕੱਟ ਲਗਾ ਦੇਣਾ ਹੈ ਅਤੇ ਉਸਨੂੰ ਪਾਣੀ ਦੇ ਗਿਲਾਸ ਵਿਚ ਰੱਖ ਦੇਣਾ ਹੈ ,ਫਿਰ ਇਸਨੂੰ ਚੰਗੀ ਤਰਾਂ ਢਕੋ ਅਤੇ ਚੈਨ ਦੀ ਨੀਂਦ ਸੌਂ ਜਾਓ |ਇਸਦੇ ਬਾਅਦ ਜਦ ਤੁਸੀਂ ਸਵੇਰੇ ਉਠੋਗੇ ਤਾਂ ਤੁਹਾਨੂੰ ਉਠ ਕੇ ਇਸ ਹਰੀ ਮਿਰਚ ਨੂੰ ਬਾਹਰ ਕੱਢ ਦੇਣਾ ਹੈ ਪਰ ਜਿਸ ਪਾਣੀ ਵਿਚ ਹਰੀ ਮਿਰਚ ਭਿੱਜੀ ਸੀ ਉਸ ਪਾਣੀ ਨੂੰ ਪੀ ਲੈਣਾ ਹੈ |

ਧਿਆਨ ਰਹੇ ਕਿ ਅਜਿਹਾ ਕਰਨ ਤੋਂ ਪਹਿਲਾਂ ਤੁਹਾਡਾ ਕੁੱਝ ਵੀ ਖਾਦਾ ਹੋਣਾ ਨਹੀਂ ਚਾਹੀਦਾ ਅਤੇ ਜਦ ਤੁਸੀਂ ਇਹ ਕੰਮ ਕਰ ਲਵੋ ਉਸਦੇ ਇੱਕ ਘੰਟੇ ਬਾਅਦ ਤੱਕ ਤੁਸੀਂ ਕੁੱਝ ਵੀ ਖਾਣਾ ਨਹੀਂ ਹੈ ਤਾਂ ਕਿ ਇਸਦਾ ਅਵਸ਼ੋਸ਼ਣ ਚੰਗੀ ਤਰਾਂ ਨਾਲ ਕੀਤਾ ਜਾ ਸਕੇ |ਤਾਂ ਦੋਸਤੋ ਸਾਡੀ ਸਲਾਹ ਇਹੀ ਹੈ ਕਿ ਤੁਸੀਂ ਜਿਵੇਂ ਹੀ ਸਵੇਰੇ-ਸਵੇਰੇ ਉਠੋਗੇ ਤਾਂ ਬ੍ਰਸ਼ ਕਰਕੇ ਫ੍ਰੈਸ਼ ਹਪ ਕੇ ਤੁਰੰਤ ਇਸਨੂੰ ਪੀ ਲਵੋ ਅਤੇ ਫਿਰ ਅੱਧੇ ਜਾਂ ਇੱਕ ਘੰਟੇ ਬਾਅਦ ਤੁਸੀਂ ਜੋ ਵੀ ਰੋਜਾਨਾ ਨਾਸ਼ਤਾ ਵਗੈਰਾ ਕਰਦੇ ਹੋ ਤਾਂ ਉਹ ਵੀ ਕਰ ਲਵੋ |ਇਸ ਨਾਲ ਤੁਹਾਡੀ ਰੁਟੀਨ ਵਿਚ ਵੀ ਕੋਈ ਜਿਆਦਾ ਫਰਕ ਨਹੀਂ ਪਵੇਗਾ |

ਹੁਣ ਸਵਾਲ ਇਹ ਆਉਂਦਾ ਹੈ ਕਿ ਇਸ ਨਾਲ ਸਾਨੂੰ ਕੀ ਫਾਇਦਾ ਹੋਵੇਗਾ ?ਤਾਂ ਦੋਸਤੋ ਇਸ ਨਾਲ ਤੁਹਾਨੂੰ ਫਾਇਦਾ ਹੀ ਫਾਇਦਾ ਹੈ |ਮਿਰਚ ਦੇ ਅੰਦਰ ਕਾਫੀ ਸਾਰੇ ਪੋਸ਼ਕ ਤੱਤ ਸ਼ਾਮਿਲ ਹੁੰਦੇ ਹਨ ਜਿਸ ਵਿਚ ਵਿਟਾਮਿਨ A ,B6 ,C ,ਆਇਰਨ ,ਪ੍ਰੋਟੀਨ ,ਕਾੱਪਰ ਅਤੇ ਪੋਟਾਸ਼ੀਅਮ ਆਦਿ ਸ਼ਾਮਿਲ ਹਨ ਅਤੇ ਜਦ ਇਹ ਤੁਹਾਡੇ ਸਰੀਰ ਵਿਚ ਜਾਂਦੇ ਹਨ ਤਾਂ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਲਾਭ ਪਹੁੰਚਾਉਂਦੇ ਹਨ ਜਿਸ ਨਾਲ ਤੁਹਾਡਾ ਦਿਨ ਬਹੁਤ ਵਧੀਆ ਲੰਘਦਾ ਹੈ }

ਇਸ ਨਾਲ ਤੁਹਾਡੀ ਰੋਗ ਪ੍ਰਤੀਰੋਗ ਸ਼ਕਤੀ ਵਧਦੀ ਹੈ ਅਤੇ ਕਈ ਸਾਰੀਆਂ ਬਿਮਾਰੀਆਂ ਵੀ ਰੁੱਕ ਜਾਂਦੀਆਂ ਹਨ |ਜਦ ਇੰਨਾਂ ਸਾਰਾ ਫਾਇਦਾ ਇਸ ਨਾਲ ਹੁੰਦਾ ਹੈ ਤਾਂ ਤੁਸੀਂ ਹਰੀ ਮਿਰਚ ਦਾ ਸੇਵਨ ਕਿਉਂ ਨਹੀਂ ਕਰਦੇ ?ਜਰੂਰ ਕਰੋ ਪਰ ਜਰੂਰਤ ਤੋਂ ਜਿਆਦਾ ਤਾਂ ਇਸਨੂੰ ਨਾ ਸੇਵਨ ਕਰੋ ਨਹੀਂ ਤਾਂ ਪੋਸ਼ਕ ਤੱਤਾਂ ਦੀ ਜਿਆਦਾ ਭਰਪੂਰਤਾ ਹੋਵੇਗੀ ਅਤੇ ਉਹ ਜਿਆਦਾ ਹੋ ਕੇ ਕਿਡਨੀ ਵਿਚ ਫਸ ਜਾਣਗੇ |