Saturday , September 24 2022

ਰਾਤ ਨੂੰ ਇਹ ਚੂਰਨ ਖਾ ਕੇ ਤਾਂ 70 ਸਾਲ ਦਾ ਬੁੜਾ ਵੀ ਕਹੂ ਕਿ ” ਅਭੀ ਤੋਂ ਹਮ ਜਵਾਨ ਹੈਂ

ਰਾਤ ਨੂੰ ਇਹ ਚੂਰਨ ਖਾ ਕੇ ਤਾਂ 70 ਸਾਲ ਦਾ ਬੁੜਾ ਵੀ ਕਹੂ ਕਿ ” ਅਭੀ ਤੋਂ ਹਮ ਜਵਾਨ ਹੈਂ

ਅੱਜ ਵਧਦੇ ਹੋਏ ਤਣਾਵ ,ਮਾਨਸਿਕ ਥਕਾਨ ,ਚਿੰਤਾ ,ਸਰੀਰਕ ਰੋਗ ਇਹ ਸਭ ਸਮੇਂ ਤੋਂ ਪਹਿਲਾਂ ਹੀ ਇਨਸਾਨ ਨੂੰ ਬੁੱਢਾ ਬਣਾ ਦਿੰਦੀਆਂ ਹਨ |ਭਰੀ ਜਵਾਨੀ ਵਿਚ ਬੁੱਢਾ ਨਜਰ ਆਉਣ ਲੱਗਦਾ ਹੈ |ਜੇਕਰ ਤੁਸੀਂ ਆਪਣਾ ਸਰੀਰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਤਣਾਵ ,ਚਿੰਤਾ ਨੂੰ ਤਿਆਗਣਾ ਪਵੇਗਾ |ਕਿਹਾ ਵੀ ਜਾਂਦਾ ਹੈ ਕਿ ਚਿੰਤਾ ਤੋਂ ਵੱਡੀ ਕੋਈ ਵੀ ਚੀਜ ਨਹੀਂ ਹੈ |

ਯੋਗ ਕਰੋ ,ਧਿਆਨ ਕਰੋ ,ਦੋਸਤਾਂ ਨਾਲ ਮਿਲੋ ,ਬੱਚਿਆਂ ਅਤੇ ਬਜੁਰਗਾਂ ਦੇ ਨਾਮ ਸਮਾਂ ਬਿਤਾਓ ,ਕਿਸੇ ਕਲੱਬ ਦੇ ਮੈਂਬਰ ਬਣੋ ,ਹਫਤੇ ਵਿਚ ਇੱਕ ਦਿਨ ਗਊਸ਼ਾਲਾ ਜਾਓ ,ਕਿਸੇ ਗਰੀਬ ਨੂੰ ਖਾਣਾ ਖਵਾਓ |ਇਸ ਨਾਲ ਤੁਹਾਡੀ ਚਿੰਤਾ ਅਤੇ ਤਣਾਵ ਦੂਰ ਭੱਜ ਜਾਵੇਗਾ |

ਇਸਦੇ ਨਾਲ ਅਸੀਂ ਅੱਜ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ ਆਯੁਰਵੇਦ ਦੇ ਇੱਕ ਅਜਿਹੇ ਸਦਾਬਹਾਰ ਚੂਰਨ ਦੇ ਬਾਰੇ ਜਿਸਨੂੰ ਖਾ ਕੇ ਤੁਸੀਂ ਸਦਾ ਆਪਣੇ ਆਪ ਨੂੰ ਜਵਾਨ ਅਤੇ ਤੰਦਰੁਸਤ ਮਹਿਸੂਸ ਕਰੋਂਗੇ |ਬਸ ਇਸਨੂੰ ਆਪਣੇ ਦੈਨਿਕ ਜੀਵਨ ਵਿਚ ਸ਼ਾਮਿਲ ਕਰੋ |

ਜਰੂਰੀ ਸਮੱਗਰੀ………………………

– ਸੁੱਕੇ ਆਂਵਲੇ ਦਾ ਚੂਰਨ

– ਕਾਲੇ ਤਿਲ (ਸਾਫ਼ ਕਰਕੇ) ਇਸਦਾ ਚੂਰਨ

– ਭੁੰਗਰਾਜ ਦਾ ਚੂਰਨ

– ਗੋਰਖੂ ਦਾ ਚੂਰਨ

ਆਓ ਜਾਣਦੇ ਹਾਂ ਇਸਨੂੰ ਘਰ ਵਿਚ ਬਣਾਉਣ ਦੀ ਵਿਧੀ……………………….

ਸਭ ਤੋਂ ਪਹਿਲਾਂ ਇਹ ਸਭ ਚੂਰਨ 100-100 ਗ੍ਰਾਮ ਦੀ ਮਾਤਰਾ ਵਿਚ ਲਿਆ ਕੇ ਮਿਲਾ ਲਵੋ ,ਫਿਰ ਇਸ ਵਿਚ 400 ਗ੍ਰਾਮ ਪੀਸੀ ਹੋਈ ਮਿਸ਼ਰੀ ਮਿਲਾ ਲਵੋ |ਆਯੁਰਵੇਦ ਸਦਾਬਹਾਰ ਚੂਰਨ ਇਸ ਵਿਚ 100 ਗ੍ਰਾਮ ਸ਼ੁੱਧ ਦੇਸੀ ਗਾਂ ਦਾ ਘਿਉ ਮਿਲਾ ਲਵੋ ਅਤੇ ਅਖੀਰ ਵਿਚ ਇਸ ਵਿਚ 300 ਗ੍ਰਾਮ ਸ਼ਹਿਦ ਮਿਲਾ ਲਵੋ |

(ਧਿਆਨ ਰਹੇ ਘਿਉ ਅਤੇ ਸ਼ਹਿਦ ਸਮਾਨ ਮਾਤਰਾ ਵਿਚ ਕਦੇ ਨਾ ਮਿਲਾਓ) |ਹੁਣ ਇਸ ਚੂਰਨ ਨੂੰ ਕਿਸੇ ਕੱਚ ਦੇ ਬਰਤਨ ਵਿਚ ਜਾਂ ਘਿਉ ਦੇ ਚਿਕਨੇ ਮਿੱਟੀ ਦੇ ਪਾਤਰ ਜਾਂ ਚੀਨੀ ਦੇ ਬਰਤਨ ਵਿਚ ਸੁਰੱਖਿਅਤ ਰੱਖ ਲਵੋ |ਇਸ ਚੂਰਨ ਨੂੰ ਇੱਕ ਚਮਚ (5 ਗ੍ਰਾਮ) ਦੀ ਮਾਤਰਾ ਵਿਚ ਖਾਲੀ ਪੇਟ ਹਰ-ਰੋਜ ਸੇਵਨ ਕਰੋ ਅਤੇ ਉੱਪਰ ਤਿਨ ਗਾਂ ਦਾ ਦੁੱਧ ਜਾਂ ਗੁਨਗੁਨਾ ਪਾਣੀ ਪੀਓ |

 

ਸਾਵਧਾਨੀ……………………….

ਘਿਉ ਅਤੇ ਸ਼ਹਿਦ ਸਮਾਨ ਮਾਤਰਾ ਵਿਚ ਥੋੜੀ ਜਹਿਰ ਦਾ ਕੰਮ ਕਰਦੇ ਹਨ |ਇਸ ਲਈ ਇਹਨਾਂ ਦੀ ਸਮਾਨ ਮਾਤਰਾ ਕਦੇ ਨਹੀਂ ਲੈਣੀ ਚਾਹੀਦੀ |

ਇਸਦੇ ਅਨੇਕਾਂ ਫਾਇਦੇ…………………………..

ਇਸ ਚੂਰਨ ਨਾਲ ਤੁਹਾਡਾ ਸਰੀਰ ਪੂਰਾ ਸ਼ਕਤੀਸ਼ਾਲੀ ਬਣ ਜਾਵੇਗਾ |

ਜੇਕਰ ਤੁਹਾਡੇ ਛੋਟੀ ਉਮਰ ਵਿਚ ਹੀ ਵਾਲ ਝੜ ਗਏ ਹਨ ਤਾਂ ਦੁਬਾਰਾ ਨਵੇਂ ਉੱਗ ਆਉਣਗੇ |ਜੇਕਰ ਵਾਲ ਸਫੈਦ ਹੋ ਗਏ ਹਨ ਤਾਂ ਕਾਲੇ ਹੋ ਜਾਣਗੇ ਅਤੇ ਬੁਢਾਪੇ ਤੱਕ ਵੀ ਕਾਲੇ ਹੀ ਬਣੇ ਰਹਿਣਗੇ |ਢਿੱਲੇ ਦੰਦ ਵੀ ਮਜਬੂਤ ਬਣ ਜਾਣਗੇ |ਚਿਹਰੇ ਉੱਪਰ ਰੌਸ਼ਨੀ ਆ ਜਾਵੇਗੀ |ਸਰੀਰ ਸ਼ਕਤੀਸ਼ਾਲੀ ਅਤੇ ਵਾਜੀਕਰਨ ਯੁਕਤ ਹੋ ਜਾਵੇਗਾ ਅਤੇ ਕੁੱਝ ਹੀ ਦਿਨਾਂ ਵਿਚ ਦੁਬਲਾ ਪਤਲਾ ਸਰੀਰ ਵੀ ਪੂਰਾ ਭਰ ਜਾਵੇਗਾ |

ਪਰਹੇਜ…………………….

ਅੰਡੇ ,ਮਾਸ ,ਮੱਛੀ ,ਨਸ਼ੀਲੇ ਪਦਾਰਥਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ |