Tuesday , November 29 2022

ਰਾਤ ਦੇ ਖਾਣੇ ਚ ਜਦੋਂ ਸਲਮਾਨ ਖ਼ਾਨ ਨੂੰ ਗੋਭੀ ਦੀ ਸਬਜੀ ਦਿਤੀ ਗਈ ਤਾ ਕਹਿੰਦਾ। ……

ਰਾਤ ਦੇ ਖਾਣੇ ਚ ਜਦੋਂ ਸਲਮਾਨ ਖ਼ਾਨ ਨੂੰ ਗੋਭੀ ਦੀ ਸਬਜੀ ਦਿਤੀ ਗਈ ਤਾ ਕਹਿੰਦਾ। ……

ਸਲਮਾਨ ਖਾਨ ਨੂੰ ਇਕ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ, ਫੈਸਲੇ ਤੋਂ ਬਾਅਦ ਸਲਮਾਨ ਖਾਨ ਨੂੰ ਜੋਧਪੁਰ ਕੇਂਦਰੀ ਜੇਲ੍ਹ ਭੇਜਿਆ ਗਿਆ, ਜਿਥੇ ਸਲਮਾਨ ਖਾਨ ਨੂੰ ਆਮ ਕੈਦੀਆਂ ਨਾਲ ਰੱਖਿਆ ਜਾਵੇਗਾ, ਪਰ ਉਨ੍ਹਾਂ ਲਈ ਉੱਚ ਸੁਰੱਖਿਆ ਰੱਖੀ ਜਾਵੇਗੀ।

Dinner list Salman Jodhpur Jail

ਸਲਮਾਨ ਜੇਲ੍ਹ ਵਿੱਚ ਏ ਸ਼੍ਰੇਣੀ ਦਾ ਕੈਦੀ ਹੋਵੇਗਾ ਉਨ੍ਹਾਂ ਨੂੰ ਜੇਲ੍ਹ ਵਿੱਚ ਸਿਰਫ ਆਮ ਖਾਣਾ ਦਿੱਤਾ ਜਾਵੇਗਾ ਜੇਲ੍ਹ ਮੀਨੂ ਅਨੁਸਾਰ ਸਾਰੇ ਕੈਦੀਆਂ ਨੂੰ ਵੀਰਵਾਰ ਰਾਤ ਨੂੰ ਰਾਤ ਦੇ ਖਾਣੇ ‘ਚ ਬੈਂਗਣ ਦੀ ਸ਼ਬਜੀ , ਦਾਲ ਅਤੇ ਰੋਟੀ ਦਿੱਤੀ ਗਈ ਪਰ ਸਲਮਾਨ ਨੂੰ ਬੈਂਗਣ ਦੀ ਸ਼ਬਜੀ ਦੀ ਥਾਂ ਗੋਭੀ ਦੀ ਸ਼ਬਜੀ ਦਿੱਤੀ ਗਈ, ਪਰ ਜੇਲ੍ਹ ਵੱਲੋਂ ਦਿੱਤੇ ਗਏ ਖਾਣੇ ਨੂੰ ਸਲਮਾਨ ਨੇ ਖਾਣ ਤੋਂ ਮਨ੍ਹਾ ਕਰ ਦਿੱਤਾ।Dinner list Salman Jodhpur Jail

ਹਫ਼ਤੇ ਵਿੱਚ ਇੱਕ ਦਿਨ ਮਿਠਾਈ
ਇਸ ਤੋਂ ਇਲਾਵਾ ਹਫ਼ਤੇ ਵਿੱਚ ਇੱਕ ਵਾਰ ਕੈਦੀਆਂ ਨੂੰ ਮਿਠਾਈ ਵੀ ਦਿੱਤੀ ਜਾਂਦੀ ਹੈ, ਹੋਲੀ, ਦੀਵਾਲੀ ਅਤੇ 15 ਅਗਸਤ ਵਾਲੇ ਦਿਨ ਖਾਸ਼ ਮਿਠਾਈ ਬਣਾਈ ਹਾਦੀ ਹੈ।
ਇਹ ਚੀਜ਼ਾਂ ਵੀ ਖਾ ਜਾ ਸਕਦੇ ਹਨ ਕੈਦੀ
ਸਲਮਾਨ ਵੱਖਰੇ ਤੌਰ ‘ਤੇ ਦੁੱਧ ,ਫਲਾਂ ਦਾ ਜੂਸ, ਜੈਮ ਮੱਖਣ, ਮੱਖਣ, ਦਹੀਂ ,ਕੋਈ ਵੀ ਇੱਕ ਮੌਸਮੀ ਫ਼ਲ ਖਰੀਦ ਸਕਦੇ ਹਨ, ਕੈਦੀ ਇਹ ਚੀਜ਼ਾਂ ਆਪਣੇ ਪੈਸੇ ਨਾਲ ਖਰੀਦ ਸਕਦੇ ਹਨ ਅਤੇ ਉਨ੍ਹਾਂ ਨੂੰ ਖਾ ਸਕਦੇ ਹਨ।Dinner list Salman Jodhpur Jail

ਕੈਦੀਆਂ ਨੂੰ ਤਿੰਨ ਸ਼੍ਰੇਣੀਆਂ ‘ਚ ਰੱਖਿਆ ਜਾਦਾ ਹੈ
ਰਾਜਸਥਾਨ ਜੇਲ੍ਹ ਪ੍ਰਸ਼ਾਸਨ ਅਨੁਸਾਰ ਕੈਦੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਦਾ ਹੈ. ਇਸ ਵਿੱਚ, ਸਜ਼ਾ ਸੁਣਾਏ ਅਪਰਾਧਿਕ ਕੈਦੀਆਂ ਨੂੰ ਕਲਾਸ਼ ਏ, ਬੀ ਅਤੇ ਸੀ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ, ਸਲਮਾਨ ਖਾਨ ਨੂੰ ਏ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।Dinner list Salman Jodhpur Jail
ਸਲਮਾਨ ਖਾਨ ਖਿਲਾਫ਼ ਇਹ ਮਾਮਲਾ ਦਰਜ਼
26 27 ਸਤੰਬਰ 1998 ਦੀ ਰਾਤ ਨੂੰ ਕੀਤੇ ਗਏ ਕਾਲੇ ਹਿਰਨ ਦੇ ਸ਼ਿਕਾਰ ਨੂੰ ਓਥੋਂ ਦੇ ਬਿਸ਼ਨੋਈ ਸਮਾਜ ਦੇ ਕੁਝ ਲੋਕਾਂ ਨੇ ਆਪਣੇ ਅੱਖੀਂ ਦੇਖ ਲਿਆ ਸੀ ਅਤੇ ਓਹਨਾਂ ਨੇ ਹੀ ਸਲਮਾਨ ਖਾਨ ਖਿਲਾਫ਼ ਇਹ ਮਾਮਲਾ ਦੇਜ ਕਰਵਾਇਆ ਸੀ। ਇਥੇ ਇਹ ਵੀ ਦਸਣਯੋਗ ਹੈ ਕਿ ਕਾਲਾ ਹਿਰਨ ਦਾ ਸ਼ਿਕਾਰ ਕਰਨਾ ਰਾਜਸਥਾਨ ਵਿਚ ਅਵੇਦ ਹੈ ਅਤੇ ਇਸ ਦਾ ਸ਼ਿਕਾਰ ਕਰਨਾ ਪੂਰੀ ਤਰ੍ਹਾਂ ਮਨ੍ਹਾ ਹੈ ਜਿਸ ਦੇ ਬਾਵਜੂਦ ਸਲਮਾਨ ਖਾਨ ਨੇ ‘ਹਮ ਸਾਥ ਸਾਥ ਹੈ’ ਫਿਲਮ ਦੀ ਸ਼ੂਟਿੰਗ ਦੌਰਾਨ ਇਸ ਦਾ ਸ਼ਿਕਾਰ ਕੀਤਾ ਸੀ। ਜੋਧਪੁਰ ਦੀ ਅਦਾਲਤ ਨੇ ਸਲੈਮ ਖਾਨ ਨੂੰ ਇਸ ਮਾਮਲੇ ਵਿਚ 5 ਸਾਲ ਦੀ ਸਜਾ ਦਾ ਐਲਾਨ ਕੀਤਾ ਹੈ ਅਤੇ ਇਸਦੇ ਨਾਲ ਹੀ ਸਲਮਾਨ ਖਾਨ ਨੂੰ 10 ਹਜਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।