Tuesday , November 30 2021

ਮਾੜੀ ਖਬਰ : ਦਿੱਲੀ ਧਰਨੇ ਤੋਂ ਵਾਪਿਸ ਆ ਰਹੇ ਕਿਸਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ

ਆਈ ਤਾਜਾ ਵੱਡੀ ਖਬਰ 

ਕਿਸਾਨੀ ਸੰਘਰਸ਼ ਜਿਸਨੂੰ 100 ਦਿਨਾਂ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ, ਉਹ ਹੁਣ ਸਿਖਰਾਂ ਤੇ ਪਹੁੰਚਿਆ ਹੋਇਆ ਹੈ।ਇਸ ਅੰਦੋਲਨ ਨਾਲ ਹਰ ਕੋਈ ਜੁੜ ਰਿਹਾ ਹੈ ਅਤੇ ਸਹਿਯੋਗ ਪਾ ਰਿਹਾ ਹੈ। ਪਰ ਇਸ ਅੰਦੋਲਨ ਚ ਸਹਿਯੋਗ ਪਾਉਣ ਵਾਲੇ ਲੋਕ ਹਾਦਸਿਆਂ ਦਾ ਸ਼ਿ-ਕਾ-ਰ ਵੀ ਹੋ ਰਹੇ ਨੇ। ਫਿਰ ਇੱਕ ਅਜਿਹਾ ਹਾਦਸਾ ਵਾਪਰਿਆ ਹੈ ਜਿੱਥੇ ਕਿਸਾਨਾਂ ਨਾਲ ਫ਼ਿਰ ਮੰ-ਦ-ਭਾ-ਗੀ ਘਟਨਾ ਵਾਪਰ ਗਈ ਹੈ। ਦਸਣਾ ਬਣਦਾ ਹੈ ਕਿ ਕਿਸਾਨਾਂ ਨਾਲ ਹਾਦਸਾ ਵਾਪਰਿਆ ਹੈ ਜੋ ਧਰਨੇ ਤੋਂ ਵਾਪਿਸ ਆ ਰਹੇ ਸਨ। ਦਿੱਲੀ ਧਰਨੇ ਤੋ ਵਾਪਿਸ ਆ ਰਹੇ ਕਿਸਾਨਾਂ ਦੇ ਨਾਲ ਇਹ ਬੇਹੱਦ ਭਿ-ਆ-ਨ-ਕ ਹਾਦਸਾ ਵਾਪਰਿਆ ਹੈ।

ਜਿਸ ਨੇ ਸੱਭ ਨੂੰ ਬੇਹੱਦ ਵੱਡੇ ਦੁੱਖ ਚ ਪਾ ਦਿੱਤਾ ਹੈ।ਦਸਣਾ ਬਣਦਾ ਹੈ ਕਿ ਸਿੰਘੂ ਸਰਹੱਦ ਤੋਂ ਵਾਪਿਸ ਆ ਰਹੇ ਕਿਸਾਨਾਂ ਨਾਲ ਹਾਦਸਾ ਵਾਪਰਿਆ ਹੈ, ਜਿੱਥੇ ਕੁਰਾਲੀ ਰੂਪਨਗਰ ਬਾਈਪਾਸ ਤੇ ਕਿਸਾਨਾਂ ਦਾ ਟੈਂਪੂ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ। ਜਿਕਰਯੋਗ ਹੈ ਕਿ ਹਾਦਸੇ ਚ ਅੱਧੇ ਦਰਜਨ ਤੋ ਵੱਧ ਵਿਅਕਤੀ ਜਖਮੀ ਹੋ ਗਏ। ਜਖਮੀ ਕਿਸਾਨਾਂ ਨੂੰ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਇਲਾਜ਼ ਅਧੀਨ ਨੇ। ਇੱਥੇ ਇਹ ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਤਿੰਨ ਗੰ-ਭੀ-ਰ ਜਖਮੀਆਂ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹ ਇਲਾਜ ਅਧੀਨ ਨੇ।

ਫਿਲਹਾਲ ਉਹਨਾਂ ਦਾ ਇਲਾਜ ਚਲ ਰਿਹਾ ਹੈ। ਹਾਦਸਾ ਸ਼ਨੀਵਾਰ ਸਵੇਰੇ ਵਾਪਰਿਆ ਹੈ ਜਿਸ ਚ ਕਈ ਕਿਸਾਨ ਜ-ਖ-ਮੀ ਹੋ ਗਏ। ਕੁਰਾਲੀ ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਪਡਿਆਲਾ ਨੇੜੇ ਬਾਈਪਾਸ ਤੇ ਰੂਪਨਗਰ ਵੱਲ ਨੂੰ ਜਾ ਰਹੇ ਕਿਸਾਨਾਂ ਦੇ ਟੈਂਪੂ ਨਾਲ ਇਹ ਘਟਨਾ ਵਾਪਰੀ ਹੈ। ਜਿਕਰਯੋਗ ਹੈ ਕਿ ਇੱਥੇ ਇੱਕ ਟਿੱਪਰ ਨੇ ਅਚਾਨਕ ਬਰੇਕ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਜਿਕਰਯੋਗ ਹੈ ਕਿ ਟਿੱਪਰ ਚਾਲਕ ਇਸ ਮੌਕੇ ਫਰਾਰ ਸੀ। ਹਾਦਸੇ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ।

ਗੰ-ਭੀ-ਰ ਰੂਪ ਚ ਜਿਹੜੇ ਕਿਸਾਨ ਜਖਮੀ ਸਨ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ ਜਿਹਨਾਂ ਦਾ ਇਲਾਜ ਚਲ ਰਿਹਾ ਹੈ। ਬਾਕੀਆਂ ਨੂੰ ਜਿਲ੍ਹਾਂ ਰੂਪਨਗਰ ਦੇ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਜਿਕਰਯੋਗ ਹੈ ਕਿ ਕੈਬਿਨ ਚ ਫਸੇ ਜਖਮੀ ਕਿਸਾਨਾਂ ਨੂੰ ਕਾਫੀ ਮੁਸ਼ਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਤੁਰੰਤ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ।