Thursday , May 26 2022

ਮਾਰਕੀਟ ‘ਚ ਆ ਰਹੇ ਅਜਿਹੇ ਰੋਬੋਟਾਂ ਪ੍ਰਤੀ ਔਰਤਾਂ ‘ਚ ਵਧ ਰਿਹੈ ਕ੍ਰੇਜ਼

ਕਲਜੁਗ – ਮਾਰਕੀਟ ‘ਚ ਆ ਰਹੇ ਅਜਿਹੇ ਰੋਬੋਟਾਂ ਪ੍ਰਤੀ ਔਰਤਾਂ ‘ਚ ਵਧ ਰਿਹੈ ਕ੍ਰੇਜ਼


ਸੈਕਸ ਸੰਤੁਸ਼ਟੀ ਲਈ ਹੁਣ ਤਕ ਆਦਮੀਆਂ ਵਿਚ ਸੈਕਸ ਡੌਲਸ ਦੀ ਕਾਫੀ ਮੰਗ ਸੀ ਪਰ ਹੁਣ ਔਰਤਾਂ ਵਿਚ ਇਸ ਪ੍ਰਤੀ ਕ੍ਰੇਜ਼ ਦੇਖਿਆ ਜਾ ਰਿਹਾ ਹੈ।

ਕਈ ਔਰਤਾਂ ਸੈਕਸ ਸੰਤੁਸ਼ਟੀ ਲਈ ਮੇਲ ਸੈਕਸ ਰੋਬੋਟ ਦੀ ਵਰਤੋਂ ਕਰਨ ਲੱਗੀਆਂ ਹਨ ਭਾਵ ਹੁਣ ਔਰਤਾਂ ਵੀ ਸੈਕਸ ਸੰਤੁਸ਼ਟੀ ਲਈ ਆਦਮੀਆਂ ‘ਤੇ ਨਿਰਭਰ ਨਹੀਂ ਹਨ।

 

ਸੈਕਸ ਰੋਬੋਟ ਦੀ ਵਰਤੋਂ ਸੈਕਸ ਸੰਤੁਸ਼ਟੀ ਲਈ ਕੀਤੀ ਜਾਂਦੀ ਹੈ। ਇਹ ਇਕ ਅਜਿਹਾ ਸੈਕਸ ਟੁਆਏ ਹੈ, ਜੋ ਇਨਸਾਨਾਂ ਵਰਗਾ ਨਜ਼ਰ ਆਉਂਦਾ ਹੈ। ਇਹ ਰੋਬੋਟ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰ ‘ਤੇ ਕੰਮ ਕਰੇਗਾ, ਜਿਸ ਨੂੰ ਐਪ ਰਾਹੀਂ ਕੰਟਰੋਲ ਕੀਤਾ ਜਾ ਸਕੇਗਾ।

 

ਇਹ ਨਾ ਸਿਰਫ ਸੈਕਸ, ਸਗੋਂ ਆਦਮੀਆਂ ਵਰਗਾ ਪਿਆਰ ਵੀ ਦੇਵੇਗਾ। ਹੁਕਮ ਮਿਲਣ ‘ਤੇ ਇਹ ਆਪਣੇ ਕੰਮ ਵਿਚ ਲੱਗ ਜਾਵੇਗਾ ਭਾਵ ਹੁਣ ਔਰਤਾਂ ਸੈਕਸ ਸੰਤੁਸ਼ਟੀ ਦਾ ਪੂਰਾ ਆਨੰਦ ਲੈ ਸਕਣਗੀਆਂ।

ਐਪ ਰਾਹੀਂ ਯੂਜ਼ਰ ਇਸ ਸੈਕਸ ਰੋਬੋਟ ਨੂੰ ਲੋੜ ਮੁਤਾਬਕ ਐਡਜਸਟ ਕਰ ਸਕਣਗੇ। ਆਸ ਹੈ ਕਿ ਸਾਲ ਦੇ ਅਖੀਰ ਤਕ ਇਹ ਰੋਬੋਟ ਬਾਜ਼ਾਰ ਵਿਚ ਆ ਜਾਵੇਗਾ।