Tuesday , November 30 2021

ਮਸ਼ਹੂਰ ਬੋਲੀਵੁਡ ਐਕਟਰ ਮਿਥੁਨ ਚੱਕਰਵਰਤੀ ਲਈ ਆਈ ਮਾੜੀ ਖਬਰ

ਮਿਥੁਨ ਚੱਕਰਵਰਤੀ ਲਈ ਆਈ ਮਾੜੀ ਖਬਰ

ਅੱਜ ਕੱਲ ਸਾਰਿਆਂ ਦੇ ਉਤੇ ਮੁ-ਸੀ-ਬ- ਤ ਦੀਆਂ ਘੜੀਆਂ ਚੱਲ ਰਹੀਆਂ ਨੇ। ਅਸੀਂ ਜਿੱਧਰ ਵੀ ਦੇਖਦੇ ਹਾਂ ਹਰੇਕ ਇਨਸਾਨ ਆਪਣੇ ਦੁਖੜੇ ਸੁਣਦਾ ਨਜ਼ਰ ਆਉਂਦਾ ਹੈ। ਇਨਸਾਨ ਜਿੰਨਾ ਮਰਜ਼ੀ ਕੋਸ਼ਿਸ਼ਾਂ ਕਰ ਲਵੇ ਪਰ ਚੰਗੇ ਅਤੇ ਮਾੜੇ ਸਮੇਂ ਨੂੰ ਆਪਣੇ ਕੰਟਰੋਲ ਵਿੱਚ ਨਹੀਂ ਰੱਖ ਸਕਦਾ। ਕੁੱਝ ਇਹੋ ਜਿਹਾ ਹੀ ਮਾੜਾ ਸਮਾਂ ਚੱਲ ਰਿਹਾ ਹੈ ਮਿਥੁਨ ਚੱਕਰਵਰਤੀ ਲਈ।

ਬਾਲੀਵੁੱਡ ਤੋਂ ਇਹ ਖ਼ਬਰ ਆ ਰਹੀ ਹੈ ਕਿ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਤਨੀ ਅਤੇ ਪੁੱਤਰ ਉਪਰ ਕਈ ਤਰਾਂ ਦੇ ਦੋ -ਸ਼ ਲੱਗ ਰਹੇ ਨੇ। ਜਿਸ ਸਬੰਧੀ ਮੁੰਬਈ ਦੇ ਓਸ਼ੀਵਰਾ ਪੁਲਿਸ ਥਾਣੇ ਵਿੱਚ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ। ਮਿਥੁਨ ਦੀ ਪਤਨੀ ਯੋਗਿਤਾ ਬਾਲੀ ਅਤੇ ਪੁੱਤਰ ਮਹਾਂਅਕਸ਼ੈ ਚੱਕਰਵਾਤੀ ਉਰਫ਼ ਮੇਮੋ ਉਪਰ ਇੱਕ ਪੀੜਤਾਂ ਵੱਲੋਂ ਇ-ਲ-ਜ਼ਾ- ਮ ਲਗਾਏ ਜਾ ਰਹੇ ਹਨ। ਪੀੜਤਾਂ ਮੁਤਾਬਕ ਮਹਾਂਅਕਸ਼ੈ ਉਸ ਨਾਲ 2015 ਤੋਂ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੇ ਕਈ ਵਾਰ ਸਰੀਰਿਕ ਸੰ -ਬੰਧ ਬਣਾਏ ਸਨ।

ਪੀੜਤਾ ਨੇ ਇਹ ਜਾਣਕਾਰੀ ਆਪਣੇ ਲਿਖਤੀ ਬਿਆਨ ਵਿੱਚ ਪੁਲਿਸ ਨਾਲ ਸਾਂਝੇ ਕਰਦੇ ਹੋਏ ਦੱਸਿਆ ਕਿ 2015 ਵਿੱਚ ਮਹਾਂਅਕਸ਼ੈ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਕੋਈ ਡ੍ਰਿੰਕ ਪਿਲਾ ਕੇ ਸੰ -ਬੰਧ ਬਣਾਏ ਅਤੇ ਬਾਅਦ ਵਿੱਚ ਵਿਆਹ ਦਾ ਝਾਂ – ਸਾ ਦਿੰਦਾ ਰਿਹਾ। ਉਹ ਪਿਛਲੇ ਚਾਰ ਸਾਲ ਤੋਂ ਮੇਰੇ ਨਾਲ ਇਹ ਸਾਰਾ ਕੁਝ ਕਰ ਰਿਹਾ ਹੈ ਜਿਸ ਨਾਲ ਮੈਂ ਮਾਨਸਿਕ ਤੌਰ ‘ਤੇ ਬਹੁਤ ਪ-ਰੇ-ਸ਼ਾ- ਨ ਹੋ ਗਈ। ਜਦੋਂ ਮੈਂ ਗਰਭਵਤੀ ਹੋਈ ਤਾਂ ਇਸ ਨੇ
ਗ-ਰ-ਭ-ਪਾ- ਤ ਕਰਵਾ ਦਿੱਤਾ।

ਜਦੋਂ ਪੀੜਤਾ ਨੇ ਇਸ ਸਬੰਧੀ ਸ਼ਿ-ਕਾ-ਇ – ਤ ਕੀਤੀ ਤਾਂ ਮਿਥੁਨ ਚੱਕਰਵਰਤੀ ਦੀ ਪਤਨੀ ਨੇ ਪੀੜਤਾਂ ਨੂੰ ਕਥਿਤ ਤੌਰ ‘ਤੇ ਧ-ਮ-ਕਾ-ਇ – ਆ ਅਤੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਆਖਿਆ। ਪੀੜਤਾ ਵੱਲੋਂ ਜਦੋਂ ਐਫ.ਆਈ.ਆਰ. ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਮਨ੍ਹਾ ਕਰ ਦਿੱਤਾ। ਦਿੱਲੀ ਵਿੱਚ ਸ਼ਿਫਟ ਹੋਣ ਤੋਂ ਬਾਅਦ ਪੀੜਤਾਂ ਨੇ ਦਿੱਲੀ ਦੀ ਰੋਹਿਣੀ ਕੋਟ ਵਿਚ ਐਫ.ਆਈ.ਆਰ. ਦਰਜ ਕਰਵਾਉਣ ਲਈ ਅਪੀਲ ਕੀਤੀ ਜਿੱਥੇ ਕੋਰਟ ਨੇ ਮਾਮਲਾ ਦਰਜ ਕਰ ਇਸਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਹਨ।