Saturday , September 18 2021

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਬਾਰੇ ਆਈ ਖਬਰ

ਆਈ ਤਾਜਾ ਵੱਡੀ ਖਬਰ

ਖਰੜ – ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਅੱਜ ਖਰੜ ਦੇ ਐਕਮੇ ਹਾਇਟਸ ਵਿੱਚ ਰਹਿੰਦੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਕੁਝ ਬਾਉਂਸਰਾਂ ਨੇ ਇਕ ਨਾਬਾਲਗ ਬੱਚੇ ਦੀ। ਕੁੱ ਟ ਮਾ ਰ। ਕਰਕੇ ਉਸ ਨੂੰ ਕਮਰੇ ਵਿੱਚ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਸਮਨਜੀਤ ਸਿੰਘ (15 ਸਾਲ) ਪੁੱਤਰ ਕਮਲਜੀਤ ਸਿੰਘ ਆਪਣੇ ਦੋਸਤਾˆ ਨਾਲ ਕੈˆਪਸ ਵਿੱਚ ਸਾਈਕਲ ਚਲਾ ਰਿਹਾ ਸੀ ਕਿ ਰਣਜੀਤ ਬਾਵਾ ਆਪਣੇ ਬਾਊˆਸਰਾˆ ਨਾਲ ਸੈਰ ਕਰ ਰਿਹਾ ਸੀ ਤਾˆ ਬੱਚਾ ਸਾਈਕਲ ਚਲਾਉˆਦਾ ਉਹਨਾˆ ਦੇ ਪਿੱਛੇ ਆਇਆ ਤਾˆ ਪਿੱਛੇ ਜਾਣ ਲਈ ਕਹਿਣ ਲੱਗੇ ਅਤੇ ਰਣਜੀਤ ਬਾਵਾ ਨੇ ਵੀ ਬੱਚੇ ਨੂੰ ਬੁਰਾ ਭਲਾ ਕਿਹਾ।

ਇਸ ਦੌਰਾਨ ਜਦੋˆ ਮਾਹੌਲ ਸ਼ਾˆਤ ਹੋ ਗਿਆ ਤਾˆ ਇੱਕ ਬਾਉˆਸਰ ਨੇ ਜਸਮਨਜੀਤ ਸਿੰਘ ਨੂੰ ਕਿਹਾ ਕਿ ਉਹ ਉਸ ਦੀ ਰਣਜੀਤ ਬਾਵਾ ਨਾਲ ਫੋਟੋਆˆ ਖਿਚਵਾ ਦਵੇਗਾ ਤੇ ਉਸ ਨੂੰ ਇਹ ਕਹਿ ਕੇ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉੱਥੇ ਜਾ ਕੇ ਉਸ ਨਾਲ। ਕੁੱ ਟ ਮਾ ਰ। ਕੀਤੀ ਕਿਹਾ ਕਿ ਜਦੋˆ ਤਕ ਤੇਰੇ ਮਾਤਾ-ਪਿਤਾ ਨਹੀˆ ਆਉˆਦੇ ਉਦੋˆ ਤਕ ਤੂੰ ਇਸ ਤਰ੍ਹਾਂ ਹੀ ਖੜਾ ਰਹੇਗਾ ਤੇ ਜਦੋˆ ਉਸ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਤਾ

ਉਹਨਾˆ ਨੇ ਇਹ ਸਾਰਾ ਮਾਮਲਾ ਸੁਸਾਇਟੀ ਦੇ ਮੈˆਬਰਾˆ ਨੂੰ ਦੱਸਿਆ ਅਤੇ ਪੁਲਸ ਨੂੰ ਸੂਚਿਤ ਕੀਤਾ।ਇਸ ਸਬੰਧੀ ਖਬਰ ਲਿਖੇ ਜਾਣ ਤੱਕ ਪੁਲਸ ਜਾˆਚ ਕਰ ਰਹੀ ਹੈ ਸਿਟੀ ਥਾਣਾ ਪੁਲਿਸ ਦੇ ਐਸਐਚਓ ਇੰਸਪੈਕਟਰ ਭਗਵੰਤ ਸਿੰਘ ਨੇ ਗਾਇਕ ਰਣਜੀਤ ਬਾਵਾ ਨੂੰ ਵੀ ਇਸ ਮਾਮਲੇ ਵਿਚ ਥਾਣੇ ਬੁਲਾਇਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |