Tuesday , August 3 2021

ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਘਰੋਂ ਆਈ ਇਹ ਵੱਡੀ ਚੰਗੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਹਰ ਕੋਈ ਆਪਣੇ ਲਈ ਮੰਗਦਾ ਹੈ,ਪਰ ਸਰਬਤ ਦੇ ਭਲੇ ਲਈ ਮੰਗਣਾ ਕਿਸੇ ਕਿਸੇ ਕੋਲ ਹੀ ਇਹ ਜਜ਼ਬਾ ਹੁੰਦਾ ਹੈ। ਇੱਕ ਅਜਿਹੀ ਵੀਡਿਓ ਸਾਹਮਣੇ ਆਈ ਹੈ ਜਿਸ ਚ ਇੱਕ ਕਲਾਕਾਰ ਅਤੇ ਆਪਣੀ ਵਧੀਆ ਐਕਟਿੰਗ ਕਰਕੇ ਜਾਣੀ ਜਾਂਦੀ ਇੱਕ ਪੰਜਾਬਣ ਨਜਰ ਆਈ ਹੈ। ਜਿਸਨੇ ਆਪਣੇ ਪਰਿਵਾਰ ਦੀ ਇਕ ਵੀਡਿਓ ਜਿੱਥੇ ਸਾਂਝੀ ਕੀਤੀ ਉਥੇ ਹੀ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ।

ਇਹ ਵੀਡਿਓ ਜਿੱਥੇ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਵਾਇਰਲ ਹੋ ਰਹੀ ਹੈ ਉੱਥੇ ਹੀ ਲੋਕ ਇਸ ਪੰਜਾਬਣ ਦੀਆਂ ਤਾਰੀਫਾਂ ਚ ਪੁੱਲ ਵੀ ਬਣ ਰਹੇ ਨੇ। ਜਿਕਰਯੋਗ ਹੈ ਕਿ ਕਲਾਕਾਰ ਵਲੋ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਚ ਉਹਨਾਂ ਦੇ ਪਰਿਵਾਰ ਵਾਲੇ ਅਤੇ ਹੋਰ ਔਰਤਾਂ ਪਾਠ ਕਰ ਰਹੀਆਂ ਨੇ।ਦਰਅਸਲ ਸੁਨੰਦਾ ਸ਼ਰਮਾ ਦੇ ਵਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਚ ਉਸਦੇ ਪਰਿਵਾਰ ਦੀਆਂ ਕੁੱਝ ਔਰਤਾਂ ਪਾਠ ਕਰ ਰਹੀਆ ਨੇ। ਸੁਨੰਦਾ ਨੇ ਜਦ ਇਹ ਵੀਡਿਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤੇ ਉਸ ਚ ਉਸਨੇ ਲਿਖਿਆ ਕਿ ਆਓ ਅਸੀ ਸਾਰੇ ਸਰਬਤ ਦੇ ਭਲੇ ਲਈ ਅਰਦਾਸ ਕਰੀਏ।

ਇਸ ਵੀਡਿਉ ਦੇ ਸਾਂਝੇ ਹੋਣ ਤੌ ਬਾਅਦ ਹਰ ਕੋਈ ਆਪਣੀ ਅਪ੍ਰਿਤਿਕ੍ਰਿਆ ਦੇ ਰਿਹਾ ਹੈ ਅਤੇ ਸੁਨੰਦਾ ਵਲੋ ਸਾਂਝੀ ਕੀਤੀ ਗਈ ਵੀਡਿਓ ਸਭ ਦਾ ਮੰਨ ਮੋਹ ਰਹੀ ਹੈ। ਉਸਦੇ ਪ੍ਰਸ਼ੰਸਕ ਜਿੱਥੇ ਕਮੈਂਟਸ ਕਰ ਰਹੇ ਨੇ ਉਥੇ ਹੀ ਖੁਸ਼ ਵੀ ਕਾਫੀ ਨਜ਼ਰ ਆ ਰਹੇ ਨੇ। ਜਿਰਯੋਗ ਹੈ ਕਿ ਸੁਨੰਦਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ, ਅਤੇ ਉਹ ਕੁੱਝ ਨਾ ਕੁਝ ਆਪਣੇ ਸਮਰਥਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਤੇ ਅਕਸਰ ਹੀ ਛਾਈ ਰਹਿੰਦੀ ਹੈ।ਜੇਕਰ ਗੱਲ ਕੀਤੀ ਜਾਵੇ ਸੁਨੰਦਾ ਸ਼ਰਮਾ ਦੀ ਤੇ ਉਹ ਸੋਸ਼ਲ ਮੀਡੀਆ ਉਤੇ ਕਾਫ਼ੀ ਸਰਗਰਮ ਰਹਿੰਦੀ ਹੈ, ਆਏ ਦਿਨ ਉਹ ਆਪਣੇ ਪ੍ਰੋਜੈਕਟਾਂ ਨੂੰ ਲੈਕੇ ਆਪਣੇ ਸਮਰਥਕਾਂ ਨਾਲ ਪੋਸਟ ਸਾਂਝੀ ਕਰਦੀ ਰਹਿੰਦੀ ਹੈ।

djh ãôUÅÜ Áð â ŒÜæÁæ-v| ×ð´ Âãé¢¿è »æØ·¤ âéÙ¢Îæ àæ×æüРȤôÅUô-â´ÁØ çƒæçËÇØæÜ

ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਵੀ ਕਾਫੀ ਅੱਛੇ ਚਲ ਰਹੇ ਨੇ, ਅਤੇ ਉਹਨਾਂ ਦਾ ਹੁਣ ਇੱਕ ਨਵਾਂ ਗਾਣਾ ਵੀ ਆਇਆ ਹੈ ਜਿਸਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਉਹਨਾਂ ਵਲੋ ਹੁਣ ਸਾਂਝੀ ਕੀਤੀ ਗਈ ਇਹ ਵੀਡਿਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਅਤੇ ਹੈ ਕੋਈ ਕਮੈਂਟਸ ਕਰਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ।