ਮਸ਼ਹੂਰ ਪੰਜਾਬੀ ਕਲਾਕਾਰ ਜਸਵਿੰਦਰ ਭਲੇ ਬਾਰੇ ਆਈ ਇਹ ਵੱਡੀ ਖਬਰ – ਖੁਦ ਦਿੱਤੀ ਇਹ ਜਾਣਕਾਰੀ

ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਪੰਜਾਬ ਦੇ ਬਹੁਤ ਸਾਰੇ ਗਾਇਕ ਅਤੇ ਕਲਾਕਾਰ ਕਿਸਾਨੀ ਸੰਘਰਸ਼ ਦੇ ਕਾਰਣ ਅੱਜ ਕੱਲ੍ਹ ਚਰਚਾ ਵਿੱਚ ਹਨ। ਜਿਨ੍ਹਾਂ ਵੱਲੋਂ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਉੱਥੇ ਹੀ ਵਿਦੇਸ਼ਾਂ ਵਿੱਚ ਵਸਦੇ ਕਲਾਕਾਰਾਂ ਵੱਲੋਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ। ਉਥੇ ਹੀ ਪੰਜਾਬੀ ਕਲਾਕਾਰ ਅਜਿਹੇ ਹਨ ਜਿਨ੍ਹਾਂ ਨੇ ਕਲਾਕਾਰੀ ਦੀ ਦੁਨੀਆ ਵਿਚ ਆਪਣੀ ਇਕ ਵਿਲੱਖਣ ਪਹਿਚਾਣ ਬਣਾਈ ਹੈ। ਜਿਸ ਕਾਰਨ ਉਹ ਚਰਚਾ ਵਿਚ ਰਹਿੰਦੇ ਹਨ।

ਕਈ ਵਾਰ ਉਨ੍ਹਾਂ ਵੱਲੋਂ ਆਪਣੀ ਕਲਾਕਾਰੀ ਦੌਰਾਨ ਕੀਤੇ ਗਏ ਮਜ਼ਾਕ ਨੂੰ ਵੀ ਚਰਚਾ ਦਾ ਮੁੱਦਾ ਬਣਦੇ ਹੋਏ ਦੇਖਿਆ ਗਿਆ ਹੈ। ਅਜਿਹੇ ਸਦਾਬਹਾਰ ਕਲਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਹੁਣ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਮੇਡੀ ਜਗਤ ਦੇ ਬੇਤਾਜ ਬਾਦਸ਼ਾਹ ਜਸਵਿੰਦਰ ਭੱਲਾ ਵਾਪਸ ਫਿਲਮ ਦੀ ਸ਼ੂ-ਟਿੰ-ਗ ਸ਼ੁਰੂ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਆਪਣੇ ਪ੍ਰਸ਼ੰਸਕਾਂ ਲਈ ਇੱਕ ਖੁਸ਼ੀ ਦੀ ਖਬਰ ਸਾਂਝੀ ਕੀਤੀ ਗਈ ਹੈ।

ਉਨ੍ਹਾਂ ਵੱਲੋਂ ਹੁਣ ਤੱਕ ਪੰਜਾਬੀ ਸਰੋਤਿਆਂ ਦੀ ਝੋਲੀ ਵਿਚ ਹਾਸਿਆਂ ਦੀ ਪਟਾਰੀ ਛਣਕਾਟਾ ਕਈ ਵਾਰ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਉਹ ‘ਛਣਕਾਟਾ’ ‘ਤੇ ਕੰਮ ਸ਼ੁਰੂ ਕਰਨਗੇ। ਇਹ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਜਿਆਦਾ ਖੁਸ਼ ਹਨ। ਜਸਵਿੰਦਰ ਭੱਲਾ ਦੇ ਛਣਕਾਟੇ ਦਾ ਹਰ ਕੋਈ ਫੈਨ ਹੈ। ਹੁਣ ਪੁਰਾਣੇ ਕਲਾਕਾਰਾਂ ਨਾਲ ਮਿਲ ਕੇ ਜਸਵਿੰਦਰ ਭੱਲਾ ਓਹੀ ਫਲੇਵਰ ਲੈ ਕੇ ਆਉਣਗੇ। ਇਸ ਵਿੱਚ ਉਨ੍ਹਾਂ ਦੇ ਕਈ ਸਾਲਾਂ ਤੋ ਸਹਿਯੋਗ ਦੇ ਰਹੇ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਵੀ ਸ਼ਾਮਲ ਹੋਣਗੇ।

ਅੱਜ ਕੱਲ੍ਹ ਜਸਵਿੰਦਰ ਭੱਲਾ ‘ਕੀ ਬਾਣੁ ਪੂਨੀਆ ਦਾ’ ਵੈੱਬ ਸੀਰੀਜ਼ ਤੇ ਫਿਲਮ ‘ਫੇਰ ਮਾਮਲਾ ਗ-ੜ-ਬ-ੜ ਹੈ’, ਦਾ ਸ਼ੂਟ ਕਰ ਰਹੇ ਹਨ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਦੀਆਂ ਕਈ ਫਿਲਮਾਂ ਵੀ ਇਸ ਸਾਲ ਰਿਲੀਜ਼ ਹੋਣਗੀਆਂ ਜੋ 2020 ਵਿੱਚ ਕਰੋਨਾ ਦੇ ਚੱਲਦੇ ਹੋਏ ਰਿਲੀਜ਼ ਨਹੀਂ ਹੋ ਪਈਆਂ। ਹੁਣ ਆਉਣ ਵਾਲੇ ਛਣਕਾਟੇ ਨੂੰ ਜਸਵਿੰਦਰ ਭੱਲਾ ਸਮੀਪ ਕੰਗ ਨਾਲ ਮਿਲ ਕੇ ਬਣਾਉਣਗੇ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਸ ਖੁਸ਼ਖਬਰੀ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਹੈ। ਕਿਉਂਕਿ ਉਨ੍ਹਾਂ ਨੂੰ ਲੰਮੇ ਸਮੇਂ ਬਾਅਦ ਫਿਰ ਤੋਂ ਹਾਸਿਆਂ ਦੀ ਪਟਾਰੀ ਛਣਕਾਟਾ ਮਿਲਣ ਵਾਲਾ ਹੈ।