Wednesday , October 27 2021

ਮਸ਼ਹੂਰ ਅਦਕਾਰਾ ਕੰਗਨਾ ਰਣੌਤ ਲਈ ਹੁਣ ਆ ਗਈ ਇਹ ਮਾੜੀ ਖਬਰ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਦੀ ਕਵੀਨ ਕਹੀ ਜਾਣ ਵਾਲੀ ਕੰਗਨਾ ਰਣੌਤ ਅਕਸਰ ਹੀ ਆਪਣੇ ਵਿ-ਵਾ-ਦ ਪੂਰਨ ਬਿਆਨਾਂ ਕਰਕੇ ਜਾਣੀ ਜਾਂਦੀ ਹੈ, ਅਕਸਰ ਹੀ ਹਰ ਇੱਕ ਮੁੱਦੇ ਤੇ ਖੁੱਲ੍ਹ ਕੇ ਬੋਲਣ ਵਾਲੀ ਕੰਗਨਾ ਲਈ ਹੁਣ ਮਾੜੀ ਖ਼ਬਰ ਸਾਹਮਣੇ ਆਈ ਹੈ, ਇਸ ਖ਼ਬਰ ਤੋਂ ਬਾਅਦ ਕੰਗਨਾ ਕਾਫ਼ੀ ਪ-ਰੇ-ਸ਼ਾ-ਨ ਹੋ ਚੁੱਕੀ ਹੈ ਅਤੇ ਉਸਨੇ ਆਪਣੇ ਗੁੱਸੇ ਨੂੰ ਵੀ ਜ਼ਾਹਿਰ ਕੀਤਾ ਹੈ, ਕਿਸਾਨੀ ਸੰਘਰਸ਼ ਤੇ ਬੋਲਣ ਤੋਂ ਬਾਅਦ ਕੰਗਨਾ ਨੂੰ ਵੱਡੇ ਪੱਧਰ ਤੇ ਆਲੋਚਕਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਇਹ ਖਬਰ ਸਾਹਮਣੇ ਆ ਚੁੱਕੀ ਹੈ ਕਿ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਅਸਥਾਈ ਰੂਪ ਚ ਬੰਦ ਕਰ ਦਿੱਤਾ ਗਿਆ ਹੈ।

ਦਰਅਸਲ ਕੰਗਨਾ ਦਾ ਟਵਿਟਰ ਅਕਾਊਂਟ ਅਸਥਾਈ ਰੂਪ ਚ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਸਦਾ ਗੁੱਸਾ ਵੇਖਣ ਨੂੰ ਮਿਲਿਆ, ਉਸਨੇ ਟਵਿਟਰ ਦੇ ਸੀ. ਈ. ਓ. ਨੂੰ ਟੈਗ ਕੀਤਾ ਅਤੇ ਗੁੱਸਾ ਜ਼ਹਿਰ ਕੀਤਾ, ਉਹਨਾਂ ਲੋਕਾਂ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾਈਆਂ ਜੌ ਉਹਨਾਂ ਦਾ ਅਕਾਊਂਟ ਬੰਦ ਕਰਵਾਉਣਾ ਚਾਹੁੰਦੇ ਸਨ, ਬੇਹੱਦ ਤਿੱਖੇ ਸ਼ਬਦਾਂ ਚ ਉਸਨੇ ਲੋਕਾਂ ਨੂੰ ਘੇਰਿਆ ਅਤੇ ਸਾਫ਼ ਕਿਹਾ ਕਿ ਉਹ ਉਹਨਾਂ ਦਾ ਜਿਊਣਾ ਮੁ-ਸ਼-ਕਿ-ਲ ਕਰ ਦਵੇਗੀ।

ਇੱਥੇ ਇਹ ਵੀ ਦਸਣਾ ਅਹਿਮ ਬਣ ਜਾਂਦਾ ਹੈ ਕਿ ਕੰਗਨਾ ਨੇ ਤਾਂਡਵ ਵੈੱਬ ਸੀਰੀਜ਼ ਤੇ ਵੀ ਸਵਾਲ ਚੁੱਕੇ ਸਨ, ਉਸਨੇ ਕਿਹਾ ਸੀ ਕਿ ਇਸ ਵਿੱਚ ਜੌ ਦਿਖਾਇਆ ਗਿਆ ਹੈ ਉਹ ਗ਼ਲਤ ਹੈ, ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ। ਦੂੱਜੇ ਪਾਸੇ ਕਪਿਲ ਮਿਸ਼ਰਾ ਦੀ ਇੱਕ ਵੀਡੀਓ ਨੂੰ ਉਹਨਾਂ ਨੇ ਰੀ ਟਵੀਟ ਕੀਤਾ ਜੋ ਇਕ ਯੂਜ਼ਰ ਵਲੋ ਸਾਂਝੀ ਕੀਤੀ ਗਈ ਸੀ।

ਦਸਣ ਯੋਗ ਹੈ ਕੀ ਕੰਗਨਾ ਦਾ ਕਹਿਣਾ ਸੀ ਕਿ ਜਿਹੜੇ ਸੀਨ ਦਿਖਾਏ ਗਏ ਨੇ ਓਹ ਵਿ-ਵਾ-ਦ-ਪੂ-ਰ-ਨ ਨੇ, ਰਚਨਾਤਮਕ ਰੂਪ ਚ ਵੀ ਓਹ ਬੇਹੱਦ ਖ਼ਰਾਬ ਨੇ ਅਤੇ ਇਹ ਜਾਣ ਬੁੱਝ ਕੇ ਕੀਤਾ ਗਿਆ ਹੈ। ਅਜਿਹੇ ਲੋਕਾਂ ਨੂੰ ਜੇਲ੍ਹ ਚ ਭੇਜ ਦੇਣਾ ਚਾਹੀਦਾ ਹੈ।