Monday , December 5 2022

ਭਿੰਡੀ ਦੇ ਪਾਣੀ ਨਾਲ ਸੂਗਰ ਅਤੇ ਕੋਲੈਸਟਰੋਲ ਜੜੋਂ ਖਤਮ ਕਰਨ ਦਾ ਪੱਕਾ ਘਰੇਲੂ ਨੁਸਖਾ, ਵੱਧ ਤੋਂ ਵੱਧ ਸ਼ੇਅਰ ਕਰੋ

ਭਿੰਡੀ ਕੋਈ ਮੌਸਮੀ ਪੌਦਾ ਨਹੀਂ ਹੈ |ਇਹ ਹਰ ਮੌਸਮ ਵਿਚ ਉਗਾਇਆ ਜਾਂਦਾ ਹੈ ਅਤੇ ਖਾਦਾ ਜਾਂਦਾ ਹੈ |ਇਹ ਖਾਣੇ ਵਿਚ ਕਈ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ ਸਬਜੀ ,ਆਚਾਰ ਜਾਂ ਸੂਪ ਵਿਚ |ਇਹ ਖਾਣੇ ਵਿਚ ਉਹਨਾਂ ਹੀ ਸਵਾਦਿਸ਼ਟ ਲੱਗਦਾ ਹੈ ਚਾਹੇ ਉਹ ਗਰਮੀਆਂ ਦਾ ਸੀਜਨ ਹੋਵੇ ਜਾਂ ਸਰਦੀਆਂ ਦਾ |

ਭਿੰਡੀ ਇੱਕ ਕੁਸੁਮਿਤ ਪੌਦਾ ਹੈ ਜੋ ਦੁਨੀਆਂ ਦੇ ਕਈ ਹਿੱਸਿਆਂ ਵਿਚ ਲੇਡੀਜ ਫਿੰਗਰ ਜਾਂ Okra ਦੇ ਰੂਪ ਵਿਚ ਜਾਣਿਆਂ ਜਾਂਦਾ ਹੈ |ਅਲੱਗ-ਅਲੱਗ ਦੇਸ਼ਾਂ ਵਿਚ ਇਸਦਾ ਨਾਮ ਬੇਸ਼ੱਕ ਅਲੱਗ ਹੋਵੇ ਪਰ ਕੰਮ ਇੱਕ ਜਿਹਾ ਹੀ ਹੈ ਅਤੇ ਆਪਣੀ ਫਲੀ ਦੇ ਕਾਰਨ ਇਹ ਬਹੁਤ ਮਹਿੰਗੀ ਹੈ |ਇਸਨੂੰ ਅਕਸਰ ਕੈਰਿਬੀਅਨ ਤੋਂ ਲੈ ਕੇ ਚੀਨ ਤੱਕ ਦੇ ਪਕਵਾਨਾਂ ਵਿਚ ਉਪਯੋਗ ਕੀਤਾ ਜਾਂਦਾ ਹੈ ਅਤੇ ਇਸਦੀ ਲੋਕਪ੍ਰਿਅ ਹਰ ਸਮੇਂ ਵਧਦੀ ਜਾ ਰਹੀ ਹੈ |

ਖਾਸ ਕਰ ਜਦ ਇਸ ਸਬਜੀ ਦਾ ਇਸਤੇਮਾਲ ਆਚਾਰ ਦੇ ਰੂਪ ਵਿਚ ,ਸਾਇਡ ਡਿਸ਼ ਜਾਂ ਸੂਪ ਦੀ ਇੱਕ ਸਮੱਗਰੀ ਦੇ ਤੌਰ ਤੇ ਕੀਤਾ ਜਾ ਸਕਦਾ ਹੈ |ਇਸਨੂੰ ਇਸਦੇ ਤੇਲ ਦੇ ਲਈ ਵੀ ਉਪਯੋਗ ਵਿਚ ਕੀਤਾ ਜਾਂਦਾ ਹੈ ਜਿਸਨੂੰ ਕੱਢ਼ਿਆ ਜਾ ਸਕਦਾ ਹੈ ਅਤੇ ਭਿੰਡੀ ਦੇ ਤੇਲ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ |

ਭਿੰਡੀ ਦੇ ਸਵਾਦ ਬਾਰੇ ਤਾਂ ਤੁਹਾਨੂੰ ਬੇਸ਼ੱਕ ਪਤਾ ਹੋਵੇ ਪਰ ਭਿੰਡੀ ਦੇ ਪਾਣੀ ਦੇ ਫਾਇਦਿਆਂ ਬਾਰੇ ਤੁਹਾਨੂੰ ਨਹੀਂ ਪਤਾ ਹੋਵੇਗਾ |ਭਿੰਡੀ ਦੇ ਪਾਣੀ ਨਾਲ ਸ਼ੂਗਰ ,ਕਿਡਨੀਆਂ ਦੀਆਂ ਬਿਮਾਰੀਆਂ ,ਦਮਾਂ ਅਤੇ ਕੋਲੇਸਟਰੋਲ ਜਿਹੀਆਂ ਜਾਨਲੇਵਾ ਬਿਮਾਰੀਆਂ ਦਾ ਇਲਾਜ ਸੰਭਵ ਹੈ |ਅੱਗੇ ਅਸੀਂ ਤੁਹਾਨੂੰ ਦੱਸਦੇ ਹਾਂ ਭਿੰਡੀ ਦਾ ਪਾਣੀ ਕਿਸ ਤਰਾਂ ਤਿਆਰ ਕੀਤਾ ਜਾ ਸਕਦਾ ਹੈ |

ਸਮੱਗਰੀ…………………………..

– 4 ਭਿੰਡੀਆਂ

– 1 ਕੱਪ ਸਾਫ਼ ਪਾਣੀ

ਵਿਧੀ……………………

ਪਹਿਲਾਂ ਭਿੰਡੀ ਦਾ ਉੱਪਰੀ ਅਤੇ ਨਿਚਲਾ ਹਿੱਸਾ ਕੱਟ ਦਵੋ ਅਤੇ ਭਿੰਡੀ ਨੂੰ ਵਿਚਕਾਰੋਂ ਕੱਟ ਲਵੋ ਅਤੇ ਫਿਰ ਭਿੰਡੀ ਨੂੰ ਇੱਕ ਕੱਪ ਪਾਣੀ ਵਿਚ ਪਾ ਦਵੋ ਅਤੇ ਪੂਰੀ ਰਾਤ ਇਸ ਤਰਾਂ ਹੀ ਛੱਡ ਦਵੋ ਅਤੇ ਦੂਸਰੇ ਦਿਨ ਇਸ ਮਿਸ਼੍ਰਣ ਨੂੰ ਨਿਚੋੜ ਕੇ ਇੱਕ ਗਿਲਾਸ ਵਿਚ ਕੱਢ ਲਵੋ ਅਤੇ ਉਸ ਨਿਚੋੜ ਵਿਚ ਥੋੜਾ ਸਾਫ਼ ਪਾਣੀ ਪਾ ਲਵੋ |

ਰੋਜਾਨਾਂ ਸਵੇਰੇ ਖਾਲੀ ਪੇਟ (ਖਾਣੇ ਤੋਂ ਅੱਧਾ ਘੰਟਾ ਪਹਿਲਾਂ) ਇਸ ਮਿਸ਼੍ਰਣ ਦੇ ਸੇਵਨ ਨਾਲ ਤੁਹਾਨੂੰ ਕੁੱਝ ਹੀ ਦਿਨਾਂ ਵਿਚ ਹੈਰਾਨ ਕਰਨ ਵਾਲੇ ਨਤੀਜੇ ਪ੍ਰਾਪਤ ਹੋਣਗੇ |