Friday , December 4 2020

ਭਾਰਤ ਦੀ ਇਸ ਜਗ੍ਹਾ ਤੇ ਕੁੜੀਆਂ ਖਰੀਦ ਰਹੀਆਂ ਹਨ ਸੈਕਸ ਲਈ ਮੁੰਡੇ

ਹੁਣ ਤੱਕ ਤੁਸੀਂ ਅਜਿਹੀਆਂ ਥਾਵਾਂ ਬਾਰੇ ਤਾਂ ਸੁਣਿਆ ਹੋਵੇਗਾ ਜਿੱਥੇ ਔਰਤਾਂ ਦਾ ਦੇਹ ਵਪਾਰ ਹੁੰਦਾ ਹੈ, ਉਹਨਾਂ ਦੇ ਜਿਸਮ ਲਈ ਆਦਮੀ ਬੋਲੀ ਲਗਾਉਂਦੇ ਹਨ, ਪਰ ਅੱਜ ਅਸੀਂ ਤੁਹਾਨੂੰ ਭਾਰਤ ਦੀ ਉਸ ਜਗ੍ਹਾ ਬਾਰੇ ਦੱਸਾਂਗੇ ਜਿੱਥੇ ਆਦਮੀਆਂ ਦੀ ਮੰਡੀ ਲੱਗਦੀ ਹੈ ਅਤੇ ਕੁੜੀਆਂ ਆਦਮੀਆਂ ਦੇ ਜਿਸਮ ਦੀ ਬੋਲੀ ਲਗਾਉਂਦੀਆਂ ਹਨ, ਅਤੇ ਆਪਣੀ ਹਵਸ ਮਿਟਾਉਂਦੀਆਂ ਹਨ.

ਭਾਰਤ ਦੀ ਇਸ ਜਗ੍ਹਾ ਤੇ ਰਾਤ ਨੂੰ ਆਦਮੀਆਂ ਦਾ ਬਜਾਰ ਲੱਗਦਾ ਹੈ, ਅਤੇ ਕੁੜੀਆਂ ਇਸ ਦੀਆਂ ਖਰੀਦਦਾਰ ਹੁੰਦੀਆਂ ਹਨ, ਇਹ ਬਜਾਰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੀ ਲੱਗਦਾ ਹੈ, ਇਸ ਜਗ੍ਹਾ ਤੇ ਅਮੀਰ ਘਰਾਂ ਦੀਆਂ ਕੁੜੀਆਂ ਇਹਨਾਂ ਮਰਦਾਂ ਦੀ ਬੋਲੀ ਲਗਾਉਂਦੀਆਂ ਹਨ ਅਤੇ ਆਪਣੀ ਸੈਕਸ ਦੀ ਭੁੱਖ ਮਿਟਾਉਂਦੀਆਂ ਹਨ, ਇਹ ਸਾਰਾ ਕੰਮ ਕਲੱਬਾਂ, ਕਾਫੀ ਹਾਊਸ ਆਦਿ ਵਿੱਚ ਚੱਲਦਾ ਹੈ, ਇਸ ਨੁੰ ਜਿਗੋਲੋ ਮਾਰਕਿਟ ਦੇ ਨਾਂਮ ਨਾਲ ਜਾਣਿਆ ਜਾਂਦਾ ਹੈ,

ਇੱਥੇ ਰਾਤ ਦੇ ਸਮੇਂ ਅਮੀਰ ਘਰਾਂ ਦੀਆਂ ਲੜਕੀਆਂ ਆਉਂਦੀਆਂ ਹਨ, ਅਤੇ ਆਦਮੀਆਂ ਨੂੰ ਦੇਖ ਕੇ ਉਹਨਾਂ ਦੀ ਬੋਲੀ ਲਗਾਉਂਦੀਆਂ ਹਨ, ਕੁੜੀਆਂ ਨੂੰ ਇਹਨਾਂ ਦੀ ਕਾਫੀ ਕੀਮਤ ਚੁਕਾਉਣੀ ਪੈਂਦੀ ਹੈ. ਇਸ ਬੋਲੀ ਵਿੱਚ ਘੰਟਿਆਂ ਜਾਂ ਰਾਤ ਦੇ ਹਿਸਾਬ ਤੇ ਪੈਸੇ ਲਗਾਏ ਜਾਂਦੇ ਹਨ, ਜੇਕਰ ਕੁੜੀਆਂ ਨੂੰ ਵੱਧ ਟਾਈਮ ਦੀ ਲੋੜ ਹੋਵੇ ਤਾਂ ਉਸ ਹਿਸਾਬ ਨਾਲ ਘੰਟਿਆਂ ਦੇ ਹਿਸਾਬ ਰੇਟ ਵਧਾ ਦਿੱਤਾ ਜਾਂਦਾ ਹੈ.

ਹੁਣ ਜੇਕਰ ਗੱਲ ਕਰੀਏ ਰੇਟ ਦੀ ਤਾਂ ਇਸ ਦੀ ਬੁਕਿੰਗ ਕੀਮਤ 1800 ਤੋਂ 3000 ਹਜਾਰ ਤੱਕ ਹੁੰਦੀ, ਇਹ ਕੀਮਤ ਸਿਰਫ ਕੁੱਝ ਘੰਟਿਆਂ ਦੀ ਹੀ ਹੁੰਦੀ ਹੈ, ਜੇਕਰ ਪਰ ਜੇਕਰ ਪੂਰੀ ਨਾਈਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 8000 ਤੱਕ ਵੀ ਪਹੁੰਚ ਜਾਂਦੀ ਹੈ, ਆਪਣਾ ਸ਼ਰੀਰ ਵੇਚਣ ਵਾਲੇ ਆਦਮੀਆਂ ਨੂੰ ਕਾਲ ਬੁਆਏ ਕਿਹਾ ਜਾਂਦਾ ਹੈ, ਭਾਰਤ ਵਿੱਚ ਅਜਿਹਾ ਕੰਮ ਪੂਰੇ ਤੌਰ ਤੇ ਗੈਰ ਕਾਨੂੰਨੀ ਹੈ, ਪਰ ਕਈ ਅਜਿਹੇ ਦੇਸ਼ ਵੀ ਹਨ ਜਿੱਥੇ ਇਸ ਕੰਮ ਤੇ ਕਿਸੇ ਤਰਾਂ ਦੀ ਕੋਈ ਰੋਕ ਨਹੀਂ ਹੈ ਸਗੋਂ ਅਜਿਹਾ ਕੰਮ ਸ਼ੁਰੂ ਕਰਨ ਲਈ ਸਰਕਾਰ ਲਾਇਸੰਸ ਵੀ ਦਿੰਦੀ ਹੈ ਅਤੇ ਵਿੱਤੀ ਸਹਾਇਤਾ ਵੀ ਮਿਲਦੀ ਹੈ ਅਤੇ ਬਾਅਦ ਵਿੱਚ ਸਰਕਾਰ ਇਹਨਾਂ ਤੋਂ ਟੈਕਸ ਵੀ ਵਸੂਲਦੀ ਹੈ.

ਇਹਨਾਂ ਦੇਸ਼ਾ ਵਿੱਚ ਨੀਦਰਲੈਂਡ, ਸਵੀਡਨ, ਜਰਮਨੀ ਅਤੇ ਹੋਰ ਵੀ ਕਈ ਦੇਸ਼ ਸ਼ਾਮਿਲ ਹਨ ਜਿਹਨਾਂ ਵਿੱਚ ਅਜਿਹੇ ਕੰਮ ਤੇ ਕੋਈ ਬੰਦਿਸ਼ ਨਹੀਂ ਹੈ.