Monday , November 29 2021

ਭਰ ਜਵਾਨੀ ‘ਚ ਨੌਜਵਾਨ ਮੁੰਡੇ ਨੂੰ ਪੰਜਾਬ ‘ਚ ਇਥੇ ਇਸ ਤਰਾਂ ਮਿਲੀ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਵਾਪਰਦੇ ਪੰਜਾਬ ਚ ਸੜਕੀ ਹਾਦਸੇ ਕਈ ਸਵਾਲ ਖੜੇ ਕਰਦੇ ਨੇ, ਇਕ ਵਾਰ ਫਿਰ ਅਜਿਹਾ ਹਾਦਸਾ ਵਾਪਰ ਗਿਆ ਹੈ ਜਿਸ ਨਾਲ ਇਕ ਜਾਨ ਚਾਲੀ ਗਈ ਹੈ | ਪੰਜਾਬ ਚ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ, ਜਿਸ ਦੇ ਵਾਪਰਨ ਨਾਲ ਇਕ ਪਰਿਵਾਰ ਦਾ ਨੌਜਵਾਨ ਪੁੱਤਰ ਉਹਨਾਂ ਤੋਂ ਦੂਰ ਹੋ ਗਿਆ ਹੈ | ਭਰ ਜਵਾਨੀ ‘ਚ ਨੌਜਵਾਨ ਮੁੰਡੇ ਨੂੰ ਇਸ ਤਰਾਂ ਮੌਤ ਮਿਲੀ ਕਿ ਹਰ ਪਾਸੇ ਸੋਗ ਦੀ ਲਹਿਰ ਛਾ ਗਈ | ਪਰਿਵਾਰ ਚ ਇਸ ਵੇਲ੍ਹੇ ਰੋਣਾ ਧੋਣਾ ਪਿਆ ਹੋਇਆ ਹੈ ਕਿਉਂਕਿ ਨੌਜਵਾਨ ਦੀ ਮੌਤ ਹੋਈ ਹੈ |

ਹਾਜੀਪੁਰ ਤੋਂ ਸਾਰਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਹ ਸਾਰੀ ਘਟਨਾ ਵਾਪਰੀ ਹੈ | ਪਿੰਡ ਬੇਗਮ ਪੁਰ ਕਮਲੁਹ ਦੇ ਇਕ ਨੌਜਵਾਨ ਦੇ ਨਾਲ ਇਹ ਸਾਰੀ ਘਟਨਾ ਵਾਪਰੀ, ਜਿੱਥੇ ਉਸ ਨੂੰ ਭਿਆਨਕ ਮੌਤ ਮਿਲੀ | ਟਿੱਪਰ ਨਾਲ ਟੱਕਰ ਵੱਜਣ ਕਰਕੇ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ | ਦਸਣਾ ਬਣਦਾ ਹੈ ਕਿ ਕਰੈਸ਼ਰ ਨਾਲ ਭਰੇ ਹੋਏ ਟਿੱਪਰ ਨਾਲ ਉਸ ਨੌਜਵਾਨ ਦੀ ਟੱਕਰ ਹੋਈ ਜਿਸ ਤੋਂ ਬਾਅਦ ਉਸਨੂੰ ਸੱ-ਟਾਂ ਲੱਗੀਆਂ ਅਤੇ ਸੜਕ ਵਿਚ ਡਿੱ-ਗ-ਣ ਕਾਰਨ ਉਸ ਦੀ ਮੌਤ ਹੋ ਗਈ |

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਸ-ਦ-ਮੇ ਚ ਚਲਾ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁ-ਰਾ ਹਾਲ ਹੈ | ਫਿਲਹਾਲ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਹਾਜੀਪੁਰ ਪੁਲਿਸ ਨੇ ਦੱਸਿਆ ਕਿ ਸਾਰਾ ਮਾਮਲਾ ਰਾਹੁਲ ਕੁਮਾਰ ਪੁੱਤਰ ਉਪਦੇਸ਼ ਸਿੰਘ ਵਾਸੀ ਬੇਗਮ ਪੁਰ ਕਮਲੁਹ ਦੇ ਬਿਆਨ ‘ਤੇ ਦਰਜ ਕੀਤਾ ਗਿਆ ਹੈ, ਜਿਸ ਵਲੋਂ ਦੱਸਿਆ ਗਿਆ ਹੈ

ਕਿ ਉਸਦੇ ਤਾਏ ਦਾ ਲੜਕਾ ਮਨਦੀਪ ਸਿੰਘ ਜੋ ਕਿ ਆਪਣੇ ਮਾਮੇ ਦਾ ਟਰੱਕ ਚਲਾਉਂਦਾ ਸੀ ਉਹ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਬੇਗਮ ਪੁਰਾ ਕਮਲੂਹ ਨੂੰ ਜਾ ਰਿਹਾ ਸੀ, ਜਿਸ ਦੌਰਾਨ ਇਹ ਘਟਨਾ ਵਾਪਰ ਗਈ | ਜਿਵੇਂ ਹੀ ਉਹ ਨਹਿਰ ਪੁਲ ਭੱਲੌਵਾਲ ਪੁੱਜਾ ਤਾਂ ਕਰੈਸ਼ਰ ਨਾਲ ਭਰੇ ਹੋਏ ਟਿੱਪਰ ਨਾਲ ਉਸਦੀ ਟੱਕਰ ਹੋਈ ਅਤੇ ਮੌਕੇ ਤੇ ਮੌਤ ਹੋ ਗਈ ,ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਨ ਲੱਗ ਪਈ |