Sunday , September 25 2022

ਬੱਬਰ ਖਾਲਸਾ ਵੱਲੋਂ ਡੇਰਾ ਰਾਮ ਰਹੀਮ ਮੁਖੀ ਬਾਰੇ ਵੱਡਾ ਖੁਲਾਸਾ

ਜਸਵੰਤ ਸਿੰਘ, ਜੋ ਕਿ ਬਾਬਾ ਲੱਖਾ ਸਿੰਘ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਮਾਸਟਰ ਮਾਈਂਡ ਹੈ, ਨੇ ਪੁਲਿਸ ਰਿਮਾਂਡ ਦੌਰਾਨ ਕੁਝ ਚੌਂਕਾ ਦੇਣ ਵਾਲੇ ਖੁਲਾਸੇ ਕੀਤੇ ਹਨ।

ਉਸਨੇ ਪੁੱਛਗਿੱਛ ਦੌਰਾਨ ਕਿਹਾ ਕਿ ਉਹਨਾਂ ਦੇ ਅਗਲੇ ਨਿਸ਼ਾਨੇ ‘ਤੇ ਕਈ ਹੋਰ ਵਿਅਕਤੀ ਸਨ, ਜਿਹਨਾਂ ‘ਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦਾ ਨਾਮ ਵੀ ਸ਼ਾਮਿਲ ਸੀ।
Babbar khalsa: ਬੱਬਰ ਖਾਲਸਾ ਵੱਲੋਂ ਡੇਰਾ ਰਾਮ ਰਹੀਮ ਮੁਖੀ ਬਾਰੇ ਵੱਡਾ ਖੁਲਾਸਾBabbar khalsa: ਉਹਨਾਂ ਖੁਲਾਸਾ ਕੀਤਾ ਕਿ ਡੇਰਾ ਮੁਖੀ ਦੀ ਵੀ ਰੇਕੀ ਕੀਤੀ ਗਈ ਸੀ ਪਰ ਸੁਰੱਖਿਆ ਪ੍ਰਬੰਧ ਉਹਨਾਂ ਦੇ ਨਿਸ਼ਾਨੇ ‘ਚ ਅੜਚਣ ਬਣ ਗਈ ਸੀ। ਉਹਨਾਂ ਦੇ ਨਿਸ਼ਾਨੇ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਤੇ ਅਬੋਹਰ ਦੇ ਨੇੜੇ ਲਟਕਨਵਾਲੀ ਢਾਣੀ ਨਿਵਾਸੀ ਵਿਜੇ ਸਿੰਘ ਨਾਂ ਦਾ ਵਿਅਕਤੀ ਵੀ ਸੀ।
Babbar khalsa: ਬੱਬਰ ਖਾਲਸਾ ਵੱਲੋਂ ਡੇਰਾ ਰਾਮ ਰਹੀਮ ਮੁਖੀ ਬਾਰੇ ਵੱਡਾ ਖੁਲਾਸਾ ਜਸਵੰਤ ਸਿੰਘ ਨੂੰ ਸ਼ੁੱਕਰਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਮੈਜਿਸਟਰੇਟ ਵੱਲੋਂ ਉਸਨੂੰ ਨਿਆਇਕ ਹਿਰਾਸਤ ‘ਚ ਭੇਜਣ ਦੇ ਆਦੇਸ਼ ਹੋਏ ਹਨ।