Sunday , September 25 2022

ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ‘ਚ ਡਾਕਟਰ ਨੇ ਔਰਤ ਦੀ ਬੇਰਹਿਮੀ ਨਾਲ ਕੀਤੀ ਮਾਰ ਕੁਟਾਈ,ਪੁਲਿਸ ਦੇਖਦੀ ਰਹੀ ਤਮਾਸ਼ਾ,ਦੇਖੋ ਵੀਡੀਓ

ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ‘ਚ ਡਾਕਟਰ ਨੇ ਔਰਤ ਦੀ ਬੇਰਹਿਮੀ ਨਾਲ ਕੀਤੀ ਮਾਰ ਕੁਟਾਈ,ਪੁਲਿਸ ਦੇਖਦੀ ਰਹੀ ਤਮਾਸ਼ਾ,ਦੇਖੋ ਵੀਡੀਓ

ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ‘ਚ ਡਾਕਟਰ ਨੇ ਔਰਤ ਦੀ ਬੇਰਹਿਮੀ ਨਾਲ ਕੀਤੀ ਮਾਰ ਕੁਟਾਈ,ਪੁਲਿਸ ਦੇਖਦੀ ਰਹੀ ਤਮਾਸ਼ਾ,ਦੇਖੋ ਵੀਡੀਓ:ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਕੁਸ਼ਲਦੀਪ ਸਿੰਘ ਨੇ ਇੱਕ ਔਰਤ ਨੂੰ ਸ਼ਰੇਆਮ ਕੁੱਟਿਆ।ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਨੇ ਔਰਤ ਦੀ ਬੇਰਹਿਮੀ ਨਾਲ ਕੀਤੀ ਮਾਰ ਕੁਟਾਈ,ਪੁਲਿਸ ਦੇਖਦੀ ਰਹੀ ਤਮਾਸ਼ਾ,ਦੇਖੋ ਵੀਡੀਓ

ਡਾਕਟਰ ਕੁਸ਼ਲਦੀਪ ਸਿੰਘ ਨੇ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਕੋਲ ਖੜ੍ਹੇ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੇ ਵੀ ਨਹੀਂ ਕੀਤਾ ਔਰਤ ਦਾ ਬਚਾਅ।ਇਹ ਡਾਕਟਰ ਔਰਤ ਨੂੰ ਵਾਲਾਂ ਤੋਂ ਫੜ ਕੇ ਚਪੇੜਾਂ ,ਘਸੁੰਨ ਅਤੇ ਲੱਤਾਂ ਮਾਰ ਰਿਹਾ ਹੈ।ਤੈਸ਼ ਵਿੱਚ ਆਇਆ ਡਾਕਟਰ ਔਰਤ ਦੇ ਇਸ ਦੇ ਹੱਥੋਂ ਨਿਕਲ ਜਾਣ ਬਾਅਦ ਫੇਰ ਦੁਬਾਰਾ ਝਪਟ ਕੇ ਫੜਦਾ ਦਿਖਾਈ ਦੇ ਰਿਹਾ ਹੈ।ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਨੇ ਔਰਤ ਦੀ ਬੇਰਹਿਮੀ ਨਾਲ ਕੀਤੀ ਮਾਰ ਕੁਟਾਈ,ਪੁਲਿਸ ਦੇਖਦੀ ਰਹੀ ਤਮਾਸ਼ਾ,ਦੇਖੋ ਵੀਡੀਓਇਹ ਡਾਕਟਰ ਸਾਬਕਾ ਐਸ.ਐਮ.ਓ, ਡਾਕਟਰ ਐੱਮ.ਐੱਸ ਟੀਨਾ ਦਾ ਬੇਟਾ ਹੈ।ਇਹ ਔਰਤ ਮੱਲਾਂ ਵਾਲਾ ਖੇਤਰ ਦੀ ਰਹਿਣ ਵਾਲੀ ਹੈ ਅਤੇ ਅਕਸਰ ਹੀ ਇਸ ਡਾਕਟਰ ਦੇ ਦਫ਼ਤਰ ਦੇ ਚੱਕਰ ਕੱਢਦੀ ਦੇਖੀ ਗਈ ਹੈ।ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਨੇ ਔਰਤ ਦੀ ਬੇਰਹਿਮੀ ਨਾਲ ਕੀਤੀ ਮਾਰ ਕੁਟਾਈ,ਪੁਲਿਸ ਦੇਖਦੀ ਰਹੀ ਤਮਾਸ਼ਾ,ਦੇਖੋ ਵੀਡੀਓਵਟਸਐਪ ਤੇ ਬਣੀ ਵੀਡੀਓ ਦੀ ਕਲਿੱਪ ਦੁਨੀਆਂ ਭਰ ਵਿੱਚ ਵਾਇਰਲ ਹੋ ਗਈ ਹੈ।ਸਿਟੀ ਪੁਲਿਸ ਥਾਣਾ ਫਿਰੋਜਪੁਰ ਵਿੱਚ ਇਸ ਡਾਕਟਰ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਹੋਣ ਦੀ ਸੂਚਨਾ ਹੈ।ਇੱਥੇ ਸਮਾਜ ਸੇਵੀ ਸੰਸਥਾਵਾਂ ਨੇ ਘਟਨਾ ਸਥਾਨ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਅਪਰਾਧਿਕ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।