Wednesday , December 7 2022

ਪੰਜਾਬ:40 ਸਾਲਾ ਵਿਅਕਤੀ ਆਪਣੀ ਸਕੀ ਭਤੀਜੀ ਨਾਲ 6 ਮਹੀਨੇ ਤੋਂ ਕਰਦਾ ਰਿਹਾ ਬਲਾਤਕਾਰ ਅਤੇ ਫਿਰ

ਪੰਜਾਬ:40 ਸਾਲਾ ਵਿਅਕਤੀ ਆਪਣੀ ਸਕੀ ਭਤੀਜੀ ਨਾਲ 6 ਮਹੀਨੇ ਤੋਂ ਕਰਦਾ ਰਿਹਾ ਬਲਾਤਕਾਰ ਅਤੇ ਫਿਰ

ਪਟਿਆਲਾ ਦੇ ਨੇੜੇ ਪਿੰਡ ਸਨੌਰ ‘ਚ 40 ਸਾਲਾ ਵਿਅਕਤੀ ਆਪਣੀ ਸਕੀ ਭਤੀਜੀ ਨਾਲ 6 ਮਹੀਨੇ ਤੋਂ ਕਰਦਾ ਰਿਹਾ ਬਲਾਤਕਾਰ:ਪਟਿਆਲਾ ਦੇ ਨੇੜੇ ਪਿੰਡ ਸਨੌਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ 40 ਸਾਲਾ ਇੱਕ ਵਿਅਕਤੀ ਵੱਲੋਂ ਆਪਣੀ ਸਕੀ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ।Patiala 40 year person Niece 6 month Rape

ਉਸ ਨੇ ਪੀੜਤ ਲੜਕੀ ਦਾ ਗਰਭਪਾਤ ਵੀ ਕਰਵਾਇਆ ਹੈ।ਜਾਣਕਾਰੀ ਅਨੁਸਾਰ ਸਨੌਰ ਇਲਾਕੇ ਨਾਲ਼ ਸਬੰਧਿਤ 40 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਨਾਮ ਦੇ ਵਿਅਕਤੀ ਖ਼ਿਲਾਫ਼ ਥਾਣਾ ਸਨੌਰ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।Patiala 40 year person Niece 6 month Rapeਦੱਸ ਦੇਈਏ ਕਿ ਦੋਸ਼ੀ ਗੁਰਪ੍ਰੀਤ ਸਿੰਘ ਪੀੜਤ ਲੜਕੀ ਆਪਣੀ ਸਕੀ ਭਤੀਜੀ ਨਾਲ ਤਕਰੀਬਨ 6 ਮਹੀਨੇ ਤੋਂ ਬਲਾਤਕਾਰ ਕਰਦਾ ਆ ਰਿਹਾ ਸੀ।Patiala 40 year person Niece 6 month Rapeਪੁਲੀਸ ਨੂੰ ਦਿੱਤੀ ਗਈ ਜਾਣਕਾਰੀ ’ਚ ਪੀੜਤ ਬੱਚੀ ਦਾ ਕਹਿਣਾ ਸੀ ਕਿ ਗਰਭਵਤੀ ਹੋ ਜਾਣ ’ਤੇ ਉਸ ਦੇ ਚਾਚੇ ਨੇ ਖੁਦ ਹੀ ਉਸ ਨੂੰ ਦਵਾਈ ਲਿਆ ਕੇ ਦਿੱਤੀ।