Thursday , June 17 2021

ਪੰਜਾਬ : 15 ਸਾਲਾਂ ਦੇ ਮੁੰਡੇ ਨੇ ਇਸ ਤਰਾਂ ਕੀਤੀ ਆਪਣੀ ਜਿੰਦਗੀ ਖਤਮ , ਸਾਰੇ ਇਲਾਕੇ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਮਾਨਸਿਕ ਤਣਾਅ ਲੋਕਾਂ ਚ ਹੋਈ ਹੌਲੀ ਆਪਣੇ ਪੈਰ ਪਸਾਰ ਰਿਹਾ ਹੈ,ਆਏ ਦਿਨ ਅਜਿਹਾ ਸੁਣਨ ਨੂੰ ਮਿਲਦਾ ਹੈ ਜੌ ਕਾਫ਼ੀ ਹੈਰਾਨੀਜਨਕ ਹੁੰਦਾ ਹੈ, ਇਸ ਮਾਨਸਿਕ ਤਣਾਅ ਦੇ ਕਾਰਨ ਹੁਣ ਤੱਕ ਕਈ ਘਰ ਉੱਜੜ ਗਏ ਨੇ, ਪਿੱਛੇ ਪਰਿਵਾਰ ਕੋਲ ਰੋਣ ਤੌ ਇਲਾਵਾ ਹੋਰ ਕੁੱਝ ਨਹੀਂ ਬੱਚਦਾ। ਦੇਸ਼ ਚ ਜਿੱਥੇ ਇਹ ਘਟਨਾਵਾਂ ਆਪਣੇ ਜਲਦੀ ਨਾਲ ਪੈਰ ਪਸਾਰ ਰਹੀਆ ਨੇ ਉੱਥੇ ਹੀ ਸੂਬਾ ਪੰਜਾਬ ਚ ਇਕ ਦਰਦਨਾਕ ਘਟਨਾ ਵਾਪਰੀ ਜਿਸ ਨੇ ਪਰਿਵਾਰ ਸਮੇਤ ਹਰ ਕਿਸੇ ਨੂੰ ਡੂੰਘੀ ਚਿੰਤਾ ਚ ਪਾ ਦਿੱਤਾ।

ਦਰਅਸਲ ਬਹਿਰਾਮਪੁਰ ਦੇ ਨੇੜੇ ਪੈਂਦੇ ਪਿੰਡ ਜੱਗੋ ਚੱਕ ਚ ਇਕ ਪਰਿਵਾਰ ਦੇ ਲੜਕੇ ਨੇ। ਫਾ- ਹਾ। ਲਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਪਰਿਵਾਰ ਨੂੰ ਜਿਵੇਂ ਹੀ ਇਸ ਖ਼ਬਰ ਦਾ ਪਤਾ ਲੱਗਾ ਪਰਿਵਾਰ ਸਦਮੇ ਚ ਚਲਾ ਗਿਆ ਪੁੱਤਰ ਵਲੋ ਆਪਣੇ ਆਪ ਨੂੰ ਮੌਤ ਦੇਣਾ ਪਰਿਵਾਰ ਲਈ ਦੁਖਦਾਇਕ ਸੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਲੋਕਾਂ ਚ ਸ-ਹਿ-ਮ ਦਾ ਮਾਹੌਲ ਹੈ ਅਤੇ ਪੂਰਾ ਪਿੰਡ ਰੋ ਰਿਹਾ ਹੈ , ਇੱਕ ਜਵਾਨ ਮੁੰਡੇ ਦੀ ਮੌਤ ਨਾਲ, ਪਰਿਵਾਰ ਜਿੱਥੇ ਸਦਮੇ ਚ ਹੈ ਉੱਥੇ ਹੀ ਇਲਾਕਾ ਨਿਵਾਸੀਆਂ ਦਾ ਇਸ ਘਟਨਾ ਬਾਰੇ ਸੋਚ ਸੋਚ ਕੇ ਦਿਲ ਘਬਰਾ ਰਿਹਾ ਹੈ, ਹਰ ਇਕ ਦੇ ਮੰਨ ਚ ਇਹੀ ਸਵਾਲ ਹੈ ਕਿ ਅਜਿਹਾ ਉਸ ਨੌਜਵਾਨ ਵਲੋ ਕਿਉਂ ਕੀਤਾ ਗਿਆ।

ਪੁਲਸ ਨੂੰ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਉਹ ਮੌਕੇ ਤੇ ਪਹੁੰਚੇ ਅਤੇ ਆਪਣੇ ਪੱਧਰ ਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਬਹਿਰਾਮਪੁਰ ਹਰਪ੍ਰੀਤ ਸਿੰਘ ਮੌਕੇ ਤੇ ਪਹੁੰਚੇ ਹੋਏ ਸਨ ਜਿੰਨਾ ਵਲੋ ਇਸ ਘਟਨਾ ਤੇ ਪੂਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਗਈ। ਮੁਡਲੀ ਜਾਂਚ ਦੌਰਾਨ ਦੱਸਿਆ ਗਿਆ ਕਿ ਨੌਜਵਾਨ ਬਾਹਰਵੀਂ ਜਮਾਤ ਚ ਪੜਦਾ ਸੀ ਅਤੇ ਥੋੜੇ ਦਿਨਾਂ ਤੋਂ ਪ-ਰੇ-ਸ਼ਾ-ਨ ਸੀ, ਪੁਲਸ ਨੂੰ ਇੰਨਾ ਗੱਲਾਂ ਬਾਰੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ।

ਮਨਪ੍ਰੀਤ ਸਿੰਘ ਉਰਫ ਮੁੱਖਾ ਜਿਸਦੀ ਉਮਰ 15 ਸਾਲ ਸੀ ਉਸ ਵਲੋਂ ਅਜਿਹਾ ਕਦਮ ਚੁੱਕਣ ਨਾਲ ਹਰ ਕੋਈ ਪ-ਰੇ-ਸ਼ਾ-ਨ ਹੈ , ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਉਸ ਵੇਲੇ ਲੱਗੀ ਸੀ ਜਦ ਪਰਿਵਾਰ ਦਾ ਇਕ ਮੈਂਬਰ ਬਾਹਰ ਖੇਤਾਂ ਵੱਲ ਗਿਆ ,ਜਿੱਥੇ ਜਾ ਉਹਨਾਂ ਨੇ ਵੇਖਿਆ ਕਿ ਮਨਪ੍ਰੀਤ ਸਫ਼ੈਦੇ ਨਾਲ। ਲ-ਟ-ਕ। ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ 18 ਜਨਵਰੀ ਨੂੰ ਸ਼ਾਮ 6 ਵਜੇ ਦੇ ਕਰੀਬ ਓਹਨਾਂ ਦਾ ਪੁੱਤਰ ਗੁਰੂਦੁਆਰਾ ਸਾਹਿਬ ਸੇਵਾ ਕਰਨ ਗਿਆ ਸੀ ਜਿਸ ਤੋਂ ਬਾਅਦ ਘਰ ਵਾਪਿਸ ਨਹੀਂ ਪਰਤਿਆ,

ਦਸਣਯੋਗ ਹੈ ਕਿ ਪਰਿਵਾਰਿਕ ਮੈਂਬਰਾਂ ਵਲੋਂ ਆਪਣੇ ਪੁੱਤ ਦੀ ਭਾਲ ਵੀ ਕੀਤੀ ਗਈ ਪਰ ਉਹ ਕਿਤੇ ਨਾਲ ਮਿਲਿਆ। ਪਿਤਾ ਨੇ ਦੁਖੀ ਹਿਰਦੇ ਨਾਲ ਦਸਿਆ ਕਿ ਉਹਨਾਂ ਦਾ ਪੁੱਤਰ ਕਾਫ਼ੀ ਦਿਨਾਂ ਤੋਂ ਪ-ਰੇ-ਸ਼ਾ-ਨ ਸੀ, ਆਖਿਰਕਾਰ ਕਿ ਵਜਿਹ ਸੀ ਇਸਦਾ ਉਹਨਾਂ ਨੂੰ ਵੀ ਨਹੀਂ ਪਤਾ, ਫਿਲਹਾਲ ਇੱਥੇ ਇਹ ਦਸਣਾ ਬਣਦਾ ਹੈ ਕਿ ਪੁਲਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਰਵਾਈ ਆਰੰਭ ਕਰ ਦਿੱਤੀ ਹੈ, ਧਾਰਾ 174 ਤਹਿਤ ਕਰਵਾਈ ਕੀਤੀ ਜਾ ਰਹੀ ਹੈ, ਲਾਸ਼ ਦਾ। ਪੋ-ਸ-ਟ-ਮਾ-ਰ-ਟ-ਮ। ਕਰਵਾ ਕੇ ਪਰਿਵਾਰ ਨੂੰ ਸੋਂਪ ਦਿੱਤੀ ਗਈ ਹੈ, ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ ।