Friday , December 9 2022

ਪੰਜਾਬ ਸਣੇ 8 ਸੂਬਿਆਂ ‘ਚ ਕੱਢੀਆਂ ਨੌਕਰੀਆਂ, ਇੰਝ ਕਰੋ ਅਪਲਾਈ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਅਪ੍ਰੇਂਟਿਸਸ਼ਿਪ ਲਈ ਅਰਜ਼ੀਆਂ ਮੰਗੀਆਂ ਹਨ। ਜਾਰੀ ਮੈਮੋਰੰਡਮ ਦੇ ਤਹਿਤ ਟ੍ਰੇਡ ਅਪ੍ਰੇਂਟਿਸਸ਼ਿਪ ਅਤੇ ਟੈਕਨੀਕਲ ਅਪ੍ਰੇਂਟਿਸਸ਼ਿਪ ਦੀਆਂ ਕੁਲ 470 ਸੀਟਾਂ ‘ਤੇ ਬਿਨਾਂ ਫੀਸ ਭਰਤੀ ਕੀਤੀ ਜਾਵੇਗੀ। ਇਛੁੱਕ ਵਿਅਕਤੀ ਜਿਨ੍ਹਾਂ ਕੋਲ ਸੰਬੰਧਤ ਟ੍ਰੇਡ ‘ਚ 50 ਫੀਸਦੀ ਅੰਕਾਂ ਤੋਂ ਆਈ. ਟੀ. ਆਈ. ਪ੍ਰਮਾਣਪੱਤਰ ਹੈ, ਉਹ 26 ਨਵੰਬਰ 2017 ਤਕ ਅਰਜ਼ੀਆਂ ਦੇ ਸਕਦੇ ਹਨ।

ਵੈੱਬਸਾਈਟ- www.iocl.com

ਪੰਜਾਬ
ਟੈਕਨੀਕਲ ਅਪ੍ਰੇਂਟਿਸਸ਼ਿਪ: ਮੈਕੇਨਿਕਲ
ਟੈਕਨੀਕਲ ਅਪ੍ਰੇਂਟਿਸਸ਼ਿਪ : ਇਲੈਕਟ੍ਰੀਕਲ
ਟੈਕਨੀਕਲ ਅਪ੍ਰੇਂਟਿਸਸ਼ਿਪ : ਇੰਸਟਰੂਮੇਂਟੇਸ਼ਨ/ਇੰਸਟਰੂਮੇਂਟੇਸ਼ਨ ਐਂਡ ਇਲੈਕਟ੍ਰਾਨਿਕਸ/ਇੰਸਟਰੂਮੇਂਟੇਸ਼ਨ ਐਂਡ ਕੰਟਰੋਲ।
ਟ੍ਰੇਡ : ਫਿਟਰ
ਟ੍ਰੇਡ : ਇਲੈਕਟ੍ਰੀਸ਼ੀਅਨ
ਟ੍ਰੇਡ : ਇਲੈਕਟ੍ਰਾਨਿਕਸ
ਟ੍ਰੇਡ : ਇਲੈਕਟ੍ਰਾਨਿਕਸ ਮੈਕੇਨਿਕ
ਟ੍ਰੇਡ : ਇੰਸਟਰੂਮੈਂਟ ਮੈਕੇਨਿਕ
ਟ੍ਰੇਡ : ਲੈਬੋਰੇਟਰੀ ਅਸਿਸਟੈਂਟ

ਆਮ ਐੱਸ. ਸੀ. ਐੱਸ. ਟੀ. ਓ. ਬੀ. ਸੀ.
23 11 00 07

ਹਰਿਆਣਾ

41 13 00 19

ਜੰਮੂ-ਕਸ਼ਮੀਰ

10 00 01 02

ਹਿਮਾਚਲ ਪ੍ਰਦੇਸ਼

12 03 00 02

ਦਿੱਲੀ

32 07 03 15

ਰਾਜਸਥਾਨ
ਟੈਕਨੀਕਲ ਅਪ੍ਰੇਂਟਿਸਸ਼ਿਪ: ਮੈਕੇਨਿਕਲ
ਟੈਕਨੀਕਲ ਅਪ੍ਰੇਂਟਿਸਸ਼ਿਪ : ਇਲੈਕਟ੍ਰੀਕਲ
ਟੈਕਨੀਕਲ ਅਪ੍ਰੇਂਟਿਸਸ਼ਿਪ : ਇੰਸਟਰੂਮੇਂਟੇਸ਼ਨ/ਇੰਸਟਰੂਮੇਂਟੇਸ਼ਨ ਐਂਡ ਇਲੈਕਟ੍ਰਾਨਿਕਸ/ਇੰਸਟਰੂਮੇਂਟੇਸ਼ਨ ਐਂਡ ਕੰਟਰੋਲ।
ਟ੍ਰੇਡ : ਫਿਟਰ
ਟ੍ਰੇਡ : ਇਲੈਕਟ੍ਰੀਸ਼ੀਅਨ
ਟ੍ਰੇਡ : ਇਲੈਕਟ੍ਰਾਨਿਕਸ
ਟ੍ਰੇਡ : ਇਲੈਕਟ੍ਰਾਨਿਕਸ ਮੈਕੇਨਿਕ
ਟ੍ਰੇਡ : ਇੰਸਟਰੂਮੈਂਟ ਮੈਕੇਨਿਕ
ਟ੍ਰੇਡ : ਲੈਬੋਰੇਟਰੀ ਅਸਿਸਟੈਂਟ

ਆਮ ਐੱਸ. ਸੀ. ਐੱਸ. ਟੀ. ਓ. ਬੀ. ਸੀ.
28 07 06 10

ਉੱਤਰ ਪ੍ਰਦੇਸ਼

95 36 01 47

ਉੱਤਰਾਖੰਡ

21 03 00 02

ਅਰਜ਼ੀਆਂ ਭੇਜਣ ਦੀ ਪ੍ਰਕਿਰਿਆ
ਉਮੀਦਵਾਰ ਸੰਬੰਧਤ ਵੈੱਬਸਾਈਟ ਦੀ ਮਦਦ ਨਾਲ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕਰੋ।
ਉਮਰ ਹੱਦ
ਜਿਨ੍ਹਾਂ ਵਿਅਕਤੀਆਂ ਦੀ ਉਮਰ 18 ਤੋਂ 24 ਸਾਲ ਦਰਮਿਆਨ ਹੈ ਅਜਿਹੇ ਉਮੀਦਵਾਰ ਅਰਜ਼ੀਆਂ ਦੇ ਸਕਦੇ ਹਨ।
ਚੋਣ ਪ੍ਰਕਿਰਿਆ ਦਾ ਆਧਾਰ
ਲਿਖਤੀ ਪ੍ਰੀਖੀਆ ਅਤੇ ਸਾਖਰਤਾ।