Monday , December 6 2021

ਪੰਜਾਬ : ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮੱਚ ਗਿਆ ਇਹ ਫੜਦੋਲ ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ 

ਪੰਜਾਬ ਅੰਦਰ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਹੈ-ਰਾ-ਨੀ ਹੁੰਦੀ ਹੈ। ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੇ ਹਨ। ਉਥੇ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਵੀ ਆਪਣੇ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੇ ਹਨ। ਪਰ ਉਥੇ ਹੀ ਕਈ ਬੱਚਿਆਂ ਵੱਲੋਂ ਗ਼-ਲ-ਤ ਰਸਤਾ ਅਪਣਾ ਕੇ ਆਪਣੇ ਮਾਪਿਆਂ ਦੇ ਸਾਰੇ ਸੁਪਨੇ ਤੋੜ ਦਿੱਤੇ ਜਾਂਦੇ ਹਨ। ਜਿਸ ਕਾਰਨ ਹੋਰ ਕਈ ਪਰਿਵਾਰਾਂ ਨੂੰ ਵੀ ਬਿਨਾਂ ਗ-ਲ-ਤੀ ਦੇ ਸ-ਜ਼ਾ ਦਾ ਖ-ਮਿ-ਆ-ਜਾ ਭੁਗਤਣਾ ਪੈਂਦਾ ਹੈ।ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ। ਜਿੱਥੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ। ਉਥੇ ਹੀ ਵਿਆਹ ਦੌਰਾਨ ਅਜਿਹੀਆਂ ਘਟਨਾਵਾਂ ਹੋਣ ਕਾਰਨ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਹਨ। ਜਿਨ੍ਹਾਂ ਦੇ ਹੋਣ ਬਾਰੇ ਕਿਸੇ ਨੇ ਕਲਪਨਾ ਨਾ ਕੀਤੀ ਹੋਵੇ। ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮਚ ਗਿਆ ਇਹ ਫ-ੜ-ਦੋ-ਲ ਹੋ ਗਈ ਲਾਲਾ ਲਾਲਾ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਹੁਣ ਅਜਿਹੀ ਵਿਆਹ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਦਿਨ ਪਹਿਲਾਂ ਹੀ ਵਿਆਹ ਵਾਲੇ ਲੜਕੇ ਦੀ ਦੋਸਤ ਲੜਕੀ ਵੱਲੋਂ ਵੱਲੋਂ ਵਿਆਹ ਵਾਲੀ ਲੜਕੀ ਦੇ ਘਰ ਜਾ ਕੇ ਲੜਕੇ ਦੇ ਬਾਰੇ ਸਭ ਕੁਝ ਦੱਸਿਆ ਗਿਆ ਹੈ।

ਜਿਸ ਕਾਰਨ ਲੜਕੀ ਪਰਿਵਾਰ ਦੁਚਿੱਤੀ ਵਿੱਚ ਪੈਣ ਕਾਰਨ ਸਾਰੇ ਰਿਸ਼ਤੇਦਾਰਾਂ ਅਤੇ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਇਨਸਾਫ ਦੀ ਮੰਗ ਕਰਨ ਲਈ ਥਾਣੇ ਪਹੁੰਚ ਗਿਆ ਹੈ। ਵਿਆਹ ਵਾਲੀ ਲੜਕੀ ਦੇ ਭਰਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਭੈਣ ਦਾ ਵਿਆਹ ਪਿੰਡ ਚੱਕ ਦੇਸ ਰਾਜ ਦੇ ਇਕ ਲੜਕੇ ਨਾਲ ਹੋਣਾ ਤੈਅ ਕੀਤਾ ਗਿਆ ਸੀ। ਉਥੇ ਹੀ ਅੱਜ ਇਕ ਲੜਕੀ ਵੱਲੋਂ ਆ ਕੇ ਸਾਰੀ ਘਟਨਾ ਦੱਸੀ ਗਈ ਹੈ, ਕੇ ਉਸ ਦੇ ਵਿਆਹ ਵਾਲੇ ਲੜਕੇ ਨਾਲ ਪਿਛਲੇ ਕਈ ਸਾਲਾਂ ਤੋਂ ਸੰਬੰਧ ਹਨ। ਜਿਸ ਬਾਰੇ ਉਸ ਵੱਲੋਂ ਸਬੂਤ ਵੀ ਪੇਸ਼ ਕੀਤੇ ਗਏ।

ਇਸ ਨੂੰ ਲੈ ਕੇ ਪਰਿਵਾਰ ਆਪਣੇ ਵੱਲੋਂ ਕੀਤੇ ਗਏ ਸਾਰੇ ਖਰਚੇ ਨੂੰ ਲੈ ਕੇ ਅਤੇ ਉਨ੍ਹਾਂ ਨਾਲ ਧੋ-ਖਾ ਹੋਣ ਦੀ ਘਟਨਾ ਨੂੰ ਲੈ ਕੇ ਥਾਣੇ ਸਤਨਾਮਪੁਰਾ ਦਾ ਘਿਰਾਓ ਕੀਤਾ ਗਿਆ, ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਸਾਡੇ ਵੱਲੋਂ ਸਾਰਾ ਵਿਆਹ ਵਾਸਤੇ ਖ਼ਰਚ ਕੀਤਾ ਜਾ ਚੁੱਕਾ ਹੈ, ਸਮਾਨ ਖਰੀਦਿਆ ਹੋਇਆ ਹੈ ਅਤੇ ਵਿਆਹ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ਪੁਲਿਸ ਵੱਲੋਂ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਥਾਣੇ ਵਿਚ ਲਿਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।