ਪੰਜਾਬ : ਨੌਜਵਾਨ ਕੁੜੀ ਨੇ ਇਸ ਤਰਾਂ ਖੁਦ ਚੁਣੀ ਆਪਣੀ ਮੌਤ-ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਇਲਾਕੇ ਚ ਸੋਗ ਦੀ ਲਹਿਰ ਫੈਲਾਅ ਦਿੱਤੀ ਹੈ। ਇੱਕ ਲੜਕੀ ਨੇ ਅਜਿਹੀ ਮੌਤ ਆਪਣੇ ਲਈ ਚੁਣੀ ਜਿਸਨੂੰ ਵੇਖ ਹਰ ਕੋਈ ਹੈਰਾਨ ਹੋ ਗਿਆ। ਇਲਾਕੇ ਚ ਲੋਕਾਂ ਨੇ ਗਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ,ਅਤੇ ਹਰ ਕੋਈ ਹੈਰਾਨ ਹੈ। ਨੌਜਵਾਨ ਲੜਕੀ ਨੇ ਆਪਣੇ ਆਪ ਨੂੰ। ਮੌ-ਤ। ਦਿੱਤੀ ਹੈ। ਇਸ ਮੌਤ ਨੇ ਇਲਾਕੇ ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਫਿਲਹਾਲ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਖਿਰ ਕੀ ਕਾਰਨ ਸੀ ਇਸ ਪਿੱਛੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਸਣਾ ਬਣਦਾ ਹੈ ਕਿ ਸਮਾਣਾ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਪਿੰਡ ਬੰਮਣਾ ਚ ਇਹ ਸਾਰੀ ਵਾਰਦਾਤ ਵਾਪਰੀ ਹੈ। ਇਸ ਖ਼ਬਰ ਨੇ ਸਭ ਨੂੰ ਦੁੱਖ ਦਿੱਤਾ ਹੈ, ਇਥੇ ਇੱਕ ਵਿਆਹੁਤਾ ਲੜਕੀ ਵਲੋਂ। ਫਾ-ਹਾ। ਲੈ ਕੇ। ਖੁ-ਦ-ਕੁ-ਸ਼ੀ। ਕਰ ਲਈ ਗਈ ਹੈ। ਜੀ ਹਾਂ 21ਸਾਲਾਂ ਦੀ ਨਵੀਂ ਵਿਆਹੀ ਕੁੜੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਦਿੱਤੀ। ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੇਕਾ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।

174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੌ ਬਾਅਦ ਇਲਾਕੇ ਚ ਫਿਲਹਾਲ ਸੋਗ ਦੀ ਲਹਿਰ ਹੈ, ਹਰ ਪਾਸੇ ਲੋਕ ਇੱਕ ਦੂਜੇ ਨਾਲ ਇਸ ਘਟਨਾ ਨੂੰ ਲੈਕੇ ਗੱਲਾਂ ਕਰ ਰਹੇ ਨੇ। ਇਸ ਘਟਨਾ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚੀ,ਪੁਲਸ ਨੂੰ ਸੁਹਰਾ ਪਰਿਵਾਰ ਨੇ ਸੂਚਿਤ ਕਿਤਾ ਸੀ। ਜਿਕਰਯੋਗ ਹੈ ਕਿ ਘਰ ਦੇ ਬਾਹਰ ਗਏ ਹੋਏ ਸਨ ਜਦ ਇਹ ਘਟਨਾ ਵਾਪਰੀ, ਪਰਿਵਾਰ ਕੰਮ ਦੇ ਚਲਦੇ ਬਾਹਰ ਗਿਆ ਸੀ ,ਜਦ ਉਹ ਘਰ ਵਾਪਿਸ ਆਏ ਤੇ ਉਹਨਾਂ ਨੇ ਆਪਣੀ ਨੂੰਹ ਸ਼ਮੀ ਕੌਰ ਨੂੰ ਉਸ ਹਾਲਤ ਚ ਵੇਖਿਆ ਜਿਸ ਤੋਂ ਬਾਅਦ ਉਹਨਾਂ ਨੇ ਜਲਦ ਪੁਲਸ ਨੂੰ ਫੋਨ ਕਰ ਦਿੱਤਾ।

ਫਿਲਹਾਲ। ਪੋ-ਸ-ਟ-ਮਾ-ਰ-ਟ-ਮ। ਕਰਵਾ ਕੇ ਲਾਸ਼ ਵਾਰਿਸਾਂ ਨੂੰ ਦੇ ਦਿੱਤੀ ਜਾਵੇਗੀ। ਓਧਰ ਹੀ ਡਾਕਟਰ ਨੇ। ਫਾ-ਹਾ। ਲਾਉਣ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਬਿਸਤਰਾ ਜਾਂਚ ਲਈ ਭੇਜਿਆ ਜਾਵੇਗਾ। ਡਾਕਟਰਾਂ ਨੇ ਬਿਸਤਰੇ ਦੀ ਜਾਂਚ ਕਰਵਾਉਣ ਦੀ ਗਲ ਕੀਤੀ ਹੈ,ਅਤੇ ਪੁਸ਼ਟੀ ਕੀਤੀ ਹੈ ਕਿ। ਫਾ-ਹਾ। ਲਾਉਣ ਦੀ ਵਜਿਹ ਨਾਲ ਇਹ ਮੌਤ ਹੋਈ ਹੈ। ਫਿਲਹਾਲ ਬਿਸਤਰਾ ਜਾਂਚ ਲਈ ਲੈਬ ਭੇਜਿਆ ਗਿਆ ਹੈ ਅਤੇ ਜਲਦ ਹੀ ਇਸਦੀ ਰਿਪੋਰਟ ਆ ਜਾਵੇਗੀ। ਬਾਕੀ ਜਾਂਚ ਪੜਤਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।