Tuesday , April 20 2021

ਪੰਜਾਬ ਚ ਹੁਣ ਇਥੇ ਵਾਪਰਿਆ ਅਜਿਹਾ ਕਹਿਰ ਦੇਖਣ ਵਾਲਿਆਂ ਦੇ ਉਡੇ ਹੋਸ਼ -ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਕ ਲੜਕੀ ਨੇ ਅਜਿਹਾ ਖੋ-ਫ-ਨਾ-ਕ ਕਦਮ ਚੁੱਕਿਆ ਜਿਸਨੇ ਸਭ ਦੇ ਹੋ-ਸ਼ ਉਡਾ ਦਿੱਤੇ । ਲੜਕੀ ਦੇ ਵੱਲੋਂ ਬੇਹੱਦ ਦਰਦਨਾਕ ਮੌਤ ਆਪਣੇ ਆਪ ਨੂੰ ਦਿੱਤੀ ਗਈ। ਖੰਨਾ ਦੇ ਵਿਚ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਹੁਣ ਇਹ ਕਹਿਰ ਬਰਸਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਜਿਕਰਯੋਗ ਹੈ ਕਿ ਘਟਨਾ ਇਹਨੀ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰ-ਬ ਗਈ ਅਤੇ ਹੋ-ਸ਼ ਉੱਡ ਗਏ। ਘਟਨਾ ਬੇਹੱਦ ਹੀ ਡਰਾਵਣੀ ਅਤੇ ਰੌਂ-ਗ-ਟੇ ਖ-ੜੇ ਕਰ ਦੇਣ ਵਾਲੀ ਸੀ। ਆਸ ਪਾਸ ਦੇ ਲੋਕ ਇਸ ਦਰਦਨਾਕ ਮੰਝਰ ਨੂੰ ਦੇਖ ਕੇ ਬੇਹੱਦ ਦੁਖੀ ਅਤੇ ਹੈ-ਰਾ-ਨ ਹੋਏ।

ਖੰਨਾ ਚ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਇੱਕ ਲੜਕੀ ਵਲੋਂ ਖੌਫਨਾਕ ਕਦਮ ਚੁੱਕਿਆ ਗਿਆ। ਬੇਹੱਦ ਭਿਆਨਕ ਮੌਤ ਉਸ ਲੜਕੀ ਨੇ ਆਪਣੇ ਆਪ ਨੂੰ ਦਿੱਤੀ । ਜਿਕਰਯੋਗ ਹੈ ਕਿ ਇਹ ਇਸ ਸਮੇਂ ਦੀ ਵੱਡੀ ਖਬਰ ਹੈ, ਜੋ ਖੰਨਾ ਤੋਂ ਸਾਹਮਣੇ ਆ ਰਹੀ ਹੈ,ਜਿੱਥੇ ਇੱਕ ਨੌਜਵਾਨ ਕੁੜੀ ਦੇ ਵਲੋਂ ਖੁਦ ਨੂੰ ਮੌਤ ਦਿੱਤੀ ਗਈ। ਖੰਨਾ ਚ ਉਸ ਵੇਲੇ ਸ-ਨ-ਸ-ਨੀ ਫੈਲੀ ਜਦ ਇੱਕ ਜਵਾਨ ਕੁੜੀ ਨੇ ਨੈਸ਼ਨਲ ਹਾਈਵੇਅ ਦੇ ਪੁੱਲ ਤੇ ਖੁੱਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਲੜਕੀ ਵਲੋਂ ਖੁਦ ਨੂੰ ਅੱਗ ਦੇ ਹਵਾਲੇ ਇੱਥੇ ਕਰ ਦਿੱਤਾ ਗਿਆ।

ਸਾਰੀ ਘਟਨਾ ਪਿੰਡ ਬੀਜਾ ਦੇ ਨੇੜੇ ਦੀ ਹੈ, ਇੱਥੇ ਲੜਕੀ ਵਲੋਂ ਹਾਈਵੇਅ ਕੋਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ, ਜਿਸਨੂੰ ਵੇਖ ਸੱਭ ਬੇਹੱਦ ਹੈਰਾਨ ਅਤੇ ਡਰ ਦੇ ਮਾਹੌਲ ਚ ਚਲੇ ਗਏ। ਇੱਥੇ ਪੁੱਲ ਦੇ ਉੱਪਰ ਲੜਕੀ ਨੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ । ਲੜਕੀ ਨੇ ਖੁਦ ਨੂੰ ਅੱਗ ਲਗਾਈ ਉਥੇ ਹੀ ਉਸਦੀ ਲਾ-ਸ਼ ਪੂਰੀ ਤਰ੍ਹਾਂ ਸੜੀ ਹੋਈ ਬ-ਰਾ-ਮ-ਦ ਹੋਈ, ਨੇੜਲੇ ਲੋਕਾਂ ਚ ਇਸ ਵੇਲੇ ਸੋਗ ਵੇਖਣ ਨੂੰ ਮਿਲਿਆ। ਰਾਹਗੀਰ ਇਸ ਵੇਲੇ ਕਾਫੀ ਡਰ ਦੇ ਮਾਹੌਲ ਚ ਵੇਖਣ ਨੂੰ ਮਿਲ ਰਹੇ ਸੀ, ਕਿਉਂਕਿ ਮਂਝਰ ਕਾਫ਼ੀ ਡਰਾਵਣਾ ਸੀ। ਪੁਲਸ ਨੂੰ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਉਹ ਓਵਰਪਾਸ ਕੋਲ ਪਹੁੰਚ ਗਏ ਅਤੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਗਈ ਪਰ ਉਹ ਉਦੋਂ ਤਕ ਮ-ਰ ਚੁੱਕੀ ਸੀ।

ਦਸਣਾ ਬਣਦਾ ਹੈ ਕਿ ਲੜਕੀ ਦੀ ਲਾ-ਸ਼ ਨੂੰ ਜਦ ਬ-ਰਾ-ਮ-ਦ ਕੀਤਾ ਗਿਆ ਤਾਂ ਉਹ ਪੂਰੀ ਤਰ੍ਹਾਂ ਨਾਲ ਜਲੀ ਪਈ ਸੀ। ਜਿਸ ਲੜਕੀ ਨੇ ਇਹ ਕਦਮ ਚੁੱਕਿਆ ਹੈ, ਉਸਦੀ ਪਹਿਚਾਣ 31 ਸਾਲਾਂ ਮਨਪ੍ਰੀਤ ਕੌਰ ਦੇ ਵਜੋਂ ਹੋਈ ਹੈ। ਲੜਕੀ ਦੋਰਾਹਾ ਦੀ ਰਹਿਣ ਵਾਲੀ ਹੈ ਅਤੇ ਉਸਦਾ ਨਾਮ ਮਨਪ੍ਰੀਤ ਕੌਰ ਦੱਸਿਆ ਗਿਆ ਹੈ। ਫਿਲਹਾਲ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਸ ਵੀ ਪਹੁੰਚੀ । ਪਰਿਵਾਰਿਕ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਉਹਨਾਂ ਦੀ ਧੀ ਘਰੋਂ ਕੰਮ ਲਈ ਨਿਕਲੀ ਸੀ, ਅਤੇ ਘਰ ਚ ਵੀ ਅਜਿਹਾ ਕੁੱਝ ਨਹੀਂ ਹੋਇਆ ਜਿਸ ਨਾਲ ਉਹ ਇਹ ਕਦਮ ਚੁੱਕੇ। ਫਿਲਹਾਲ ਪੁਲਸ ਮੌਕੇ ਤੇ ਪਹੁੰਚ ਕੇ ਹਰ ਇੱਕ ਪਹਿਲੂ ਤੋਂ ਜਾਂਚ ਕਰ ਰਹੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਕਿ ਕਾਰਨ ਹੋ ਸਕਦਾ ਹੈ ਇਸ ਲਈ ਪ-ੜ-ਤਾ-ਲ ਕੀਤੀ ਜਾ ਰਹੀ ਹੈ।