Monday , October 18 2021

ਪੰਜਾਬ ਚ ਵਾਪਰਿਆ ਕਹਿਰ ਸਜ ਵਿਆਹੇ ਮੁੰਡੇ ਨੇ ਪਤਨੀ ਦੀ ਚੁੰਨੀ ਨਾਲ ਇਸ ਕਾਰਨ ਦਿੱਤੀ ਜਾਨ

ਆਈ ਤਾਜਾ ਵੱਡੀ ਖਬਰ

ਰੱਬ ਹੀ ਜਾਣਦਾ ਹੈ ਕਿ 2020 ਸਾਲ ਦੇ ਵਿੱਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਕਦੋਂ ਹੋਵੇਗਾ। ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ।

ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਜਾਂਦਾ ਹੈ।ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ,ਕੁਝ ਬਿਮਾਰੀ ਦੇ ਚਲਦੇ, ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਕੁਝ ਦਿਨਾਂ ਚ ਹੀ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਏ ਹਨ, ਜਿੱਥੇ ਖੁਸ਼ੀਆ ਗ਼ਮੀ ਵਿਚ ਬਦਲ ਗਈਆਂ ਹਨ। ਵਿਆਹ ਦੇ ਪੰਜ ਮਹੀਨਿਆਂ ਬਾਅਦ ਮੁੰਡੇ ਨੇ ਪਤਨੀ ਦੀ ਚੁੰਨੀ ਨਾਲ ਆਪਣੀ ਜਾਨ ਦੇ ਦਿੱਤੀ।

ਇਹ ਘਟਨਾ ਜ਼ੀਰੇ ਦੀ ਹੈ, ਜਿੱਥੇ ਨੌਜਵਾਨ ਵੱਲੋਂ ਵਿਆਹ ਤੋਂ ਪੰਜ ਮਹੀਨੇ ਬਾਅਦ। ਫਾ-ਹਾ। ਲੈ ਕੇ। ਖੁ-ਦ-ਕੁ-ਸ਼ੀ। ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਮਹੀਨੇ ਪਹਿਲਾਂ ਵਿਆਹ ਹੋਏ ਲੜਕੇ ਦੀ ਪਤਨੀ ਵੱਲੋਂ ਉਸ ਨੂੰ ਕਾਫ਼ੀ। ਪ੍ਰੇ-ਸ਼ਾ-ਨ। ਕੀਤਾ ਜਾ ਰਿਹਾ ਸੀ। ਮ੍ਰਿਤਕ ਦੀ ਪਤਨੀ ਘਰ ਵਿੱਚ ਲੜਕੇ ਦੇ ਮਾਤਾ-ਪਿਤਾ ਨਾਲੋਂ ਵੱਖ ਹੋਣ ਨੂੰ ਲੈ ਕੇ। ਝ-ਗ- ੜਾ। ਕਰ ਰਹੀ ਸੀ। ਜਿਸ ਕਾਰਨ ਮ੍ਰਿਤਕ ਦੇ ਮਾਤਾ-ਪਿਤਾ ਨੇ ਸਭ ਦੀ ਸਹਿਮਤੀ ਨਾਲ ਨਿੱਤ ਦੇ। ਕ-ਲੇ- ਸ਼। ਤੋਂ ਖਹਿੜਾ ਛੁਡਾਉਣ ਲਈ ਦੋਹਾਂ ਨੂੰ ਅਲੱਗ ਕਰ ਦਿੱਤਾ।

ਇਸ ਤੋਂ ਬਾਅਦ ਪਤਨੀ ਵੱਲੋਂ ਮ੍ਰਿਤਕ ਨੂੰ ਆਪਣੇ ਨਾਲ ਪੇਕੇ ਘਰ ਰਹਿਣ ਲਈ ਮ-ਜ-ਬੂ- ਰ ਕੀਤਾ ਜਾਣ ਲੱਗਾ। ਮ੍ਰਿਤਕ ਲੜਕੇ ਨੂੰ ਆਪਣਾ ਸਾਰਾ ਸਮਾਨ ਵੇਚਕੇ ਸਹੁਰੇ ਪਰਿਵਾਰ ਵਿੱਚ ਰਹਿਣਾ ਮਨਜ਼ੂਰ ਨਹੀਂ ਸੀ ਤੇ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਪਤਨੀ। ਝ-ਗ- ੜਾ। ਕਰਕੇ ਆਪਣੇ ਪੇਕੇ ਚਲੀ ਗਈ। ਲੜਕੇ ਦੇ ਮਾਤਾ-ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਆਪਣੀ ਪਤਨੀ ਨੂੰ ਵਾਪਸ ਲੈਣ ਗਿਆ ਤਾਂ ਉਸ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ।

ਉਨ੍ਹਾਂ ਦੇ ਪੁੱਤਰ ਨੇ ਵਾਪਸ ਘਰ ਆ ਕੇ ਇਸ। ਪ੍ਰੇ-ਸ਼ਾ-ਨੀ। ਦੇ ਚੱਲਦੇ ਹੋਏ ਪਤਨੀ ਦੀ ਚੁੰਨੀ ਨਾਲ ਮੌਤ ਨੂੰ ਗਲੇ ਲਗਾ ਲਿਆ। ਪੁਲਿਸ ਵੱਲੋਂ ਪੀੜਤ ਪਰਿਵਾਰ ਨੇ ਆਪਣੇ ਪੁੱਤਰ ਦੀ ਮੌਤ ਦੀ। ਦੋ- ਸ਼ੀ। ਉਸ ਦੀ ਪਤਨੀ ਅਤੇ ਉਸ ਦੇ ਪਰਿਵਾਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।