Tuesday , November 30 2021

ਪੰਜਾਬ ਚ ਦਿਨ ਦੇ ਕਰਫਿਊ ਲਗਨ ਬਾਰੇ ਇਸ ਲੀਡਰ ਨੇ ਦਿੱਤਾ ਇਹ ਵੱਡਾ ਬਿਆਨ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਦੇਸ਼ ਦੇ ਅੰਦਰ ਕੋਰੋਨਾ ਨੂੰ ਲੈ ਕੇ ਕਈ ਤਰਾਂ ਦੇ ਖ-ਤ-ਰੇ ਉਤਪੰਨ ਹੋਏ ਹਨ ਜਿਸ ਤੋਂ ਬਚਾਅ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਸ ਬਿਮਾਰੀ ਨੇ ਸੰਸਾਰ ਦੇ ਵਿਚ ਸਾਲ 2019 ਦੇ ਅਖ਼ੀਰਲੇ ਮਹੀਨਿਆਂ ਦੌਰਾਨ ਦਸਤਕ ਦਿੱਤੀ ਸੀ ਜਿਸ ਤੋਂ ਲੈ ਕੇ ਹੁਣ ਤੱਕ ਇਸ ਬਿਮਾਰੀ ਦਾ ਕ-ਹਿ-ਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਇੱਕ ਅਜਿਹੀ ਬਿਮਾਰੀ ਬਣ ਗਈ ਹੈ ਜਿਸ ਨੇ ਇਸ ਆਧੁਨਿਕ ਜ਼ਮਾਨੇ ਨੂੰ ਵੀ ਪੂਰੀ ਤਰਾਂ ਰੁਕਣ ‘ਤੇ ਮਜਬੂਰ ਕਰ ਦਿਤਾ। ਇਸ ਬਿ-ਮਾ-ਰੀ ਦੀ ਵਜ੍ਹਾ ਕਾਰਨ ਹੁਣ ਤੱਕ ਕਈ ਤਰਾਂ ਦੇ ਵਿਭਾਗ ਅਤੇ ਕੰਮਕਾਜ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ।

ਇਸ ਦੌਰਾਨ ਬਹੁਤ ਸਾਰੇ ਸਿਆਸੀ ਡਰਾਮੇਬਾਜ਼ੀ ਅਤੇ ਬਿਆਨ-ਬਾ-ਜ਼ੀ ਵੀ ਸਾਨੂੰ ਦੇਖਣ ਦੇ ਵਿਚ ਆਮ ਤੌਰ ‘ਤੇ ਮਿਲੀ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਖ਼-ਦ-ਸ਼ਾ ਜਤਾਉਂਦੇ ਹੋਏ ਆਖਿਆ ਕਿ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਰਾਤ ਵੇਲੇ ਦਾ ਕ-ਰ-ਫ਼ਿ-ਊ ਲਗਾਇਆ ਗਿਆ ਹੈ ਪਰ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿਚ ਸਰਕਾਰ ਦਿਨ ਵੇਲੇ ਦਾ ਕ-ਰ-ਫਿ-ਊ ਵੀ ਲਗਾ ਦੇਵੇ। ਜੇਕਰ ਸਰਕਾਰ ਕੋਲੋਂ ਬਜਟ ਸੈਸ਼ਨ ਦੇ ਵਿੱਚ ਜ਼ਿਆਦਾ ਸਵਾਲ ਜਵਾਬ ਕੀਤੇ ਗਏ ਤਾਂ ਇਸ ਦੀ ਸੰਭਾਵਨਾ ਹੋਰ ਵੀ ਤੇਜ਼ ਹੋ ਸਕਦੀ ਹੈ।

ਮਜੀਠੀਆ ਨੇ ਆਪਣੇ ਪਾਰਟੀ ਦੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚੋਂ ਬਰਖਸਤ ਕਰਨ ਦੇ ਵਿਰੋਧ ਵਿੱਚ ਮੁੱਖ ਮੰਤਰੀ ਖ਼ਿਲਾਫ਼ ਜੰਮ ਕੇ ਭ-ੜਾ-ਸ ਕੱਢੀ ਅਤੇ ਕਿਹਾ ਕਿ ਸੂਬੇ ਅੰਦਰ ਲੋਕਤੰਤਰ ਦੀ ਹੱ-ਤਿ-ਆ ਕੀਤੀ ਜਾ ਰਹੀ ਹੈ। ਮਜੀਠੀਆ ਨੇ ਹੋਰ ਗੱਲ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਕਿਸਾਨਾਂ ਵਾਸਤੇ ਕੋਈ ਮਦਦ ਨਹੀਂ ਕੀਤੀ ਗਈ ਜਦ ਕਿ ਅੰਸਾਰੀ ਕੇਸ ਉਪਰ ਲੱਖਾਂ ਦਾ ਖਰਚ ਕਰ ਦਿੱਤਾ ਗਿਆ ਹੈ।

ਪੰਜਾਬ ਅੰਦਰ ਵਿਗੜ ਰਹੇ ਕੋਰੋਨਾ ਦੇ ਹਾਲਾਤਾਂ ਉਪਰ ਜਦੋਂ ਕੇਂਦਰ ਸਰਕਾਰ ਦੀ ਇਕ ਟੀਮ ਆਈ ਤਾਂ ਸੂਬਾ ਸਰਕਾਰ ਨੇ ਰਾਤ ਦਾ ਕ-ਰ-ਫਿ-ਊ ਲਗਾ ਦਿੱਤਾ। ਮਜੀਠੀਆ ਨੇ ਕਿਹਾ ਕਿ ਜੇਕਰ ਭਲਕੇ ਕੈਪਟਨ ਸਰਕਾਰ ਕੋਲੋਂ ਬਜਟ ਸਬੰਧੀ ਕੁਝ ਜ਼ਿਆਦਾ ਸਵਾਲ ਜਵਾਬ ਕੀਤੇ ਗਏ ਤਾਂ ਹੋ ਸਕਦਾ ਹੈ ਕਿ ਉਹ ਦਿਨ ਦਾ ਕ-ਰ-ਫਿ-ਊ ਲਗਾ ਦੇਣ।