Friday , October 7 2022

ਪੰਜਾਬ ਚ ਇਥੇ 61 ਸਕੂਲੀ ਬਚੇ ਆਏ ਕੋਰੋਨਾ ਵਾਇਰਸ ਦੇ ਪੌਜੇਟਿਵ , ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ 


ਪੰਜਾਬ ਚ ਲਗਾਤਾਰ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਲਗਾਤਾਰ ਇਹ ਮਾਮਲੇ ਸਾਹਮਣੇ ਆਉਣ ਦੇ ਨਾਲ ਮਾਹੌਲ ਕਾਫੀ ਡਰ ਵਾਲਾ ਬਣ ਚੁਕਾ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਨੇ ਸਰਕਾਰੀ ਸਕੂਲਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਦਸਤਕ ਦੇ ਦਿੱਤੀ ਹੈ। ਹੁਣ ਤੱਕ ਸਰਕਾਰੀ ਸਕੂਲਾਂ ਦੇ ਵਿੱਚੋਂ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਚਿੰ-ਤਾ ਦਾ ਵੱਡਾ ਵਿਸ਼ਾ ਹਨ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਦੋਂ ਦੇ ਸਕੂਲ ਖੋਲੇ ਗਏ ਨੇ ਉਦੋਂ ਦੇ ਹੁਣ ਤਕ ਕਈ ਮਾਮਲੇ ਸਾਹਮਣੇ ਆ ਗਏ ਨੇ ਜਿਸ ਤੋਂ ਬਾਅਦ ਲੋਕਾਂ ਚ ਸਹਿਮ ਦਾ ਮਾਹੌਲ ਹੈ।

ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਕੁੱਝ ਸਕੂਲਾਂ ਦੀ ਤੇ ਇੱਥੇ ਸਕੂਲੀ ਬੱਚੇ ਕੋਰੋਨਾ ਵਾਇਰਸ ਦੀ ਚਪੇਟ ਚ ਪਾਏ ਗਏ ਨੇ ਜਿਸ ਤੋਂ ਬਾਅਦ ਹੜਕੰਪ ਮੱਚ ਚੁੱਕਾ ਹੈ।ਜਲੰਧਰ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਰੋਨਾ ਵਾਇਰਸ ਨੇ ਜ਼ਬਰਦਸਤ ਹੜਕੰਪ ਮਚਾਇਆ ਹੈ। ਸਰਕਾਰੀ ਸਕੂਲਾਂ ਦੇ ਵਿੱਚ ਕਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ, ਹੁਣ ਫਿਰ ਨਵੇਂ ਸਕੂਲਾਂ ਦੇ ਮਾਮਲੇ ਸਾਹਮਣੇ ਆਏ ਨੇ, ਜਿੱਥੇ 61 ਬੱਚਿਆਂ ਸਮੇਤ 177 ਵਿਆਕਤੀ ਕਰੋਨਾ ਦੀ ਗਿਰਫ ਚ ਆ ਗਏ ਨੇ। ਜ਼ਿਕਰਯੋਗ ਹੈ ਕਿ ਕਰੋਨਾ ਮ-ਹਾ-ਮਾ-ਈ ਦਾ ਪ੍ਰ-ਕੋ-ਪ ਰੁਕਣ ਦਾ ਨਾਮ ਨਹੀਂ ਲੈ ਰਿਹਾ, ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ।

ਜਲੰਧਰ ਦੇ ਵਿਚ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਦੇ ਚਲਦੇ ਤਿੰਨ ਮਰੀਜ਼ਾਂ ਦੀ ਜਾਨ ਚਲੀ ਗਈ ਉੱਥੇ ਹੀ ਕੁੱਲ 177 ਲੋਕ ਇਸ ਵਾਇਰਸ ਨੇ ਆਪਣੇ ਸ਼ਿ-ਕਾ-ਰ ਬਣਾ ਲਏ ਨੇ। ਜਦੋਂ ਦੇ ਪੰਜਾਬ ਚ ਸਕੂਲ ਖੁੱਲ੍ਹੇ ਨੇ, ਹੁਣ ਤਕ ਕਈ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੋਨੋਂ ਹੀ ਚਿੰ-ਤਾ ਚ ਪਏ ਹੋਏ ਨੇ।ਦਸਣਾ ਬਣਦਾ ਹੈ ਕਿ ਮਰੀਜਾਂ ਦੀ ਗਿਣਤੀ ਚ ਸਕੂਲੀ ਬੱਚੇ ਵੀ ਸ਼ਾਮਿਲ ਨੇ ਜਿਸ ਦੀ ਵਜਿਹ ਨਾਲ ਚਿੰ-ਤਾ ਕਾਫੀ ਵਧ ਚੁੱਕੀ ਹੈ। ਬੱਚਿਆਂ ਦੇ ਸਕੂਲਾਂ ਤੋਂ ਲਗਾਤਰ ਸਾਹਮਣੇਂ ਆ ਰਹੇ ਇਹ ਮਾਮਲੇ ਹੁਣ ਇੱਕ ਵੱਡੀ ਚਿੰ-ਤਾ ਦੇ ਨਾਲ ਨਾਲ ਡਰ ਦਾ ਮਾਹੌਲ ਵੀ ਪੈਦਾ ਕਰ ਰਹੇ ਨੇ।

ਜਿਕਰਯੋਗ ਹੈ ਕਿ ਹੁਣ ਜਿਲ੍ਹੇ ਚ ਕੁੱਲ ਮਰੀਜਾਂ ਦੀ ਗਿਣਤੀ 22311 ਦੇ ਨੇੜੇ ਪਹੁੰਚ ਚੁੱਕੀ ਹੈ, ਜਿਸ ਨਾਲ ਅੰਕੜਾ ਹੋਰ ਡ-ਰਾ-ਵ-ਣਾ ਹੋ ਚੁੱਕਾ ਹੈ। ਉਥੇ ਹੀ ਜੇਕਰ ਮੌਤਾਂ ਦੇ ਅੰਕੜੇ ਦੀ ਗਲ ਕੀਤੀ ਜਾਵੇ ਤੇ ਉਹ ਵੀ ਬੇਹੱਦ ਡ-ਰਾ-ਵ-ਣਾ ਹੁੰਦਾ ਜਾ ਰਿਹਾ ਹੈ, ਗਿਣਤੀ 719 ਹੋ ਚੁੱਕੀ ਹੈ। ਕਰੋਨਾ ਵਾਇਰਸ ਸਰਕਾਰੀ ਸਕੂਲਾਂ ਚ ਪੂਰੀ ਤਰ੍ਹਾ ਘੁਸਪੈਟ ਕਰ ਚੁੱਕਾ ਹੈ। ਹੁਣ ਤਕ ਕਈ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਵੀ ਮੋਰਚਾ ਸੰਭਾਲ ਚੁੱਕਾ ਹੈ। ਬੇਸ਼ਕ ਸਕੂਲਾਂ ਚ ਅਹਤਿਹਾਤ ਵਰਤਿਆ ਜਾ ਰਿਹਾ ਹੋਵੇ ਪਰ ਫਿਰ ਵੀ ਚਿੰ-ਤਾ ਵਧੀ ਪਈ ਹੈ ਕਿਉਂਕਿ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ।