Monday , December 6 2021

ਪੰਜਾਬ ਚ ਇਥੇ ਸਕੂਲ ਦੀ ਅਧਿਆਪਕਾ ਆਈ ਕੋਰੋਨਾ ਪੌਜੇਟਿਵ , ਸਕੂਲ ਨੂੰ ਕੀਤਾ ਗਿਆ ਸੈਨੇਟਾਈਜ਼

ਤਾਜਾ ਵੱਡੀ ਖਬਰ

ਪੰਜਾਬ ਚ ਲਗਾ ਤਰ ਮਾਮਲੇ ਸਾਹਮਣੇ ਆਉਣ ਨਾਲ ਹਰ ਕੋਈ ਚਿੰਤਾ ਚ ਪਿਆ ਹੋਇਆ ਹੈ। ਇੱਕ ਵਾਰ ਕੁੱਝ ਇਸੇ ਤਰੀਕੇ ਦੀ ਹੀ ਖ਼ਬਰ ਸਾਹਮਣੇ ਆ ਰਹੀ ਹੈ,ਜਿਸ ਨਾਲ ਫਿਰ ਡ-ਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਦਸਣਾ ਬਣਦਾ ਹੈ ਕਿ ਪੰਜਾਬ ਦੇ ਇੱਕ ਸਕੂਲ ਦੀ ਅਧਿਆਪਕ ਕਰੋਨਾ ਵਾਇਰਸ ਦੀ ਚਪੇਟ ਚ ਪਾਈ ਗਈ ਹੈ,ਜਿਸਤੋਂ ਬਾਅਦ ਪੂਰੇ ਸਕੂਲ ਚ ਹੜਕੰਪ ਮਚ ਗਿਆ ਹੈ, ਹਰ ਕੋਈ ਦਿ-ਹ-ਸ਼-ਤ ਚ ਚਲਾ ਗਿਆ ਹੈ। ਅਧਿਆਪਕ ਦੀ ਰਿਪੋਰਟ ਕਰੋਨਾ ਸ-ਕਾ-ਰਾ-ਤ-ਮ-ਕ ਆਉਣ ਤੋਂ ਬਾਅਦ ਸਕੂਲ ਨੂੰ ਸੈਨੇਟਾਇਜ ਕੀਤਾ ਗਿਆ ਹੈ।

ਪੰਜਾਬ ਚ ਇਹ ਕੋਈ ਪਹਿਲਾ ਮਾਮਲਾ ਵਾਇਰਸ ਨਾਲ ਜੁੜਿਆ ਹੋਇਆ ਸਾਹਮਣੇ ਨਹੀਂ ਆਇਆ ਹੈ, ਇਸਤੋਂ ਪਹਿਲਾਂ ਵੀ ਕਈ ਕੇਸ ਸਾਹਮਣੇ ਆਏ ਚੁੱਕੇ ਨੇ ਜਿਸ ਕਾਰਨ ਸਿਹਤ ਵਿਭਾਗ ਆਪਣੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਚ ਲੱਗਾ ਹੋਇਆ ਹੈ। ਗਲ ਕਰ ਰਹੇ ਹਾਂ ਗੁਰੂ ਹਰ ਸਹਾਏ ਦੀ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਦੀ ਇੱਕ ਅਧਿਆਪਕ ਕਰੋਨਾ ਦੀ ਸ਼ਿਕਾਰ ਹੋਈ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਅਲਰਟ ਹੋ ਗਿਆ ਹੈ।

ਤੁਹਾਨੂੰ ਦਸ ਦਈਏ ਕਿ ਸਿਵਲ ਹਸਪਤਾਲ ਦੇ ਵਲੋਂ 10 ਅਧਿਆਪਕਾਂ ਦੇ ਟੈਸਟ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜੇਕਰ ਮਿਉਂਸੀਪਲ ਕਮੇਟੀ ਦੀ ਗਲ ਕੀਤੀ ਜਾਵੇ ਤੇ ਉਹਨਾਂ ਨੇ ਵੀ ਆਪਣੀ ਜਿੰਮੇਵਾਰੀ ਨਿਭਾਈ ਹੈ। ਉਹਨਾਂ ਵਲੋਂ ਸਕੂਲ ਨੂੰ ਸੈਨੇਟਾਇਜ ਕੀਤਾ ਗਿਆ ਹੈ ਤਾਂ ਜੋ ਵਾਇਰਸ ਤੋਂ ਬਾਕੀਆਂ ਦਾ ਬਚਾਅ ਹੋ ਸਕੇ। ਵਾਇਰਸ ਦੀ ਚਪੇਟ ਚ ਬਾਕੀ ਬੱਚੇ ਅਤੇ ਅਧਿਆਪਕ ਨਾ ਆਉਣ। ਕਰੋਨਾ ਵਾਇਰਸ ਦਾ ਕੋਈ ਵੀ ਲੱਛਣ ਹੋਰ ਨਾ ਰਿਹ ਜਾਵੇ, ਅਤੇ ਕੋਈ ਵੀ ਇਸਦਾ ਸ਼ਿਕਾਰ ਨਾ ਹੋ ਸਕੇ। ਦਸਣਾ ਬਣਦਾ ਹੈ ਕਿ ਸਕੂਲ ਇੰਚਾਰਜ ਰਕੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ 20 ਅਧਿਆਪਕਾਂ ਦਾ ਟੈਸਟ ਕੀਤਾ ਗਿਆ ਸੀ ਜਿਸਤੋਂ ਬਾਅਦ ਇੱਕ ਅਧਿਆਪਕ ਇਸ ਵਾਇਰਸ ਦੀ ਚਪੇਟ ਚ ਪਾਇਆ ਗਿਆ। ਹੁਣ ਅਹਿਤਿਆਤ ਵਰਤਦੇ ਹੋਏ ਫਿਰ ਬਾਕੀਆਂ ਦੇ ਟੈਸਟ ਕੀਤੇ ਗਏ ਨੇ ਤਾਂ ਜੋ ਬਾਕੀਆਂ ਦਾ ਬਚਾਅ ਹੋ ਸਕੇ।

ਫਿਲਹਾਲ ਸਿਹਤ ਵਿਭਾਗ ਦੀ ਟੀਮ ਵਲੋਂ ਟੈਸਟ ਕੀਤੇ ਗਏ ਨੇ ਅਤੇ ਨਾਲ ਹੀ ਸਕੂਲ ਨੂੰ ਵੀ ਸੈਨੇਟਾਇਜ ਕਰ ਦਿੱਤਾ ਗਿਆ ਹੈ।ਸਾਰੇ ਹੀ ਰਿਜਲਟ ਕੱਲ ਨੂੰ ਆਉਣਗੇ, ਓਦੋਂ ਤਕ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਮਿਉਂਸੀਪਲ ਕਮੇਟੀ ਦੇ ਮੈਂਬਰਾਂ ਵਲੋਂ ਵੀ ਆਪਣੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਲਗਾਤਰ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚਿਆ ਹੋਇਆ ਹੈ, ਪਰਿਵਾਰਿਕ ਮੈਂਬਰ ਵੀ ਚਿੰਤਾ ਚ ਪਏ ਹੋਏ ਨੇ, ਨਾਲ ਹੀ ਆਸ ਪਾਸ ਵੀ ਡਰਿਆ ਹੋਇਆ ਹੈ। ਲੋਕਾਂ ਚ ਦਿਹਸ਼ਤ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਹਰ ਰੋਜ਼ ਮਾਮਲੇ ਸਾਹਮਣੇ ਆਉਂਦੇ ਨੇ। ਚ ਜਦੋਂ ਦੇ ਸਕੂਲ ਖੁੱਲ੍ਹੇ ਨੇ ਹੁਣ ਤਕ ਕੇਸ ਸਾਹਮਣੇ ਆਏ ਨੇ ਜਿਸ ਚ ਅਧਿਆਪਕ ਅਤੇ ਬੱਚੇ ਸ਼ਾਮਿਲ ਨੇ।