Wednesday , December 8 2021

ਪੰਜਾਬ ਚ ਇਥੇ ਵਾਪਰ ਗਿਆ ਅਜਿਹਾ ਮਾੜਾ ਕਾਂਡ, ਸਾਰੇ ਪਾਸੇ ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ

ਇਨਸਾਨ ਦੀ ਸੋਝੀ ਹੀ ਹੁੰਦੀ ਹੈ ਜੋ ਉਸ ਨੂੰ ਜ਼ਮੀਨ ਤੋਂ ਆਸਮਾਨ ਤੱਕ ਲੈ ਜਾਂਦੀ ਹੈ ਪਰ ਜੇਕਰ ਇਨਸਾਨ ਦੀ ਸੋਚ ਦੇ ਵਿੱਚ ਲਾਲਚ, ਧੋ-ਖਾ ਆ ਜਾਵੇ ਤਾਂ ਸ਼ੋਹਰਤ ਦੀ ਬੁਲੰਦੀ ਉਪਰ ਬੈਠਾ ਹੋਇਆ ਇਨਸਾਨ ਵੀ ਜ਼ਮੀਨ ‘ਤੇ ਆ ਡਿੱਗਦਾ ਹੈ। ਅਜੋਕੇ ਸਮੇਂ ਜਲਦੀ ਪੈਸਾ ਕਮਾਉਣ ਦੀ ਲੱਗੀ ਹੋਈ ਹੋੜ ਨੇ ਇਨਸਾਨ ਨੂੰ ਅੰਨ੍ਹਾ ਕਰ ਛੱਡਿਆ ਹੈ। ਇਸ ਲਈ ਅੱਜ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਵਾਸਤੇ ਕੀ ਸਹੀ ਹੈ ਅਤੇ ਕੀ ਗ਼ਲਤ।

ਉਹ ਬਸ ਇਸ ਪੈਸੇ ਦੇ ਨ-ਸ਼ੇ ਵਿਚ ਹੋ ਕੇ ਅਜਿਹੀਆਂ ਦੁਰਘਟਨਾਵਾਂ ਨੂੰ ਜਨਮ ਦਿੰਦੇ ਹਨ ਜਿਸ ਦੀ ਵੱਡੀ ਪੱਧਰ ‘ਤੇ ਹਰ ਇਨਸਾਨ ਵੱਲੋਂ ਜੰਮ ਕੇ ਨਿਖੇਧੀ ਕੀਤੀ ਜਾਂਦੀ ਹੈ। ਪੰਜਾਬ ਦੇ ਅੰਦਰ ਵੀ ਬੀਤੇ ਕੁਝ ਦਿਨਾਂ ਦੌਰਾਨ ਲੁੱਟ ਦੀ ਵਾਰਦਾਤ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿਚ ਇਕ ਹੋਰ ਮਾਮਲਾ ਜੁੜ ਗਿਆ ਹੈ। ਇਹ ਮਾਮਲਾ ਤਲਵੰਡੀ ਭਾਈ ਵਿਖੇ ਦਾ ਦੱਸਿਆ ਜਾ ਰਿਹਾ ਹੈ ਜਿਥੇ ਇਕ ਮੱਝਾਂ ਦੇ ਵਪਾਰੀ ਕੋਲੋਂ 4 ਲੱਖ ਰੁਪਏ ਅਣਪਛਾਤੇ ਕਾਰ ਸਵਾਰਾਂ ਵੱਲੋਂ ਲੁੱਟ ਲਏ ਗਏ।

ਮਿਲੀ ਜਾਣਕਾਰੀ ਅਨੁਸਾਰ ਗੁਰਵੀਰ ਸਿੰਘ ਪੁੱਤਰ ਮੇਜਰ ਸਿੰਘ ਜੋ ਕਿ ਮਨਸੂਰ ਵਾਲ ਕਲਾਂ ਹਾਲ ਅਾਬਾਦ ਪਿੰਡ ਮਾਣੂਕੇ ਬਾਘਾ ਪੁਰਾਣਾ ਦਾ ਰਹਿਣ ਵਾਲਾ ਹੈ। ਜੋ ਕਿ ਬੀਤੇ ਕਾਫੀ ਸਾਲਾਂ ਤੋਂ ਮੱਝਾਂ ਦੇ ਵਪਾਰ ਦਾ ਕੰਮ ਕਰਦਾ ਹੈ। ਉਹ ਆਪਣੇ ਕੰਮ ਕਾਜ ਦੌਰਾਨ ਹੀ ਤਲਵੰਡੀ ਭਾਈ ਵਿਖੇ ਰਾਸ਼ਟਰੀ ਰਾਜ ਮਾਰਗ 54 ਉਪਰ ਸ਼ਾਮ ਸਮੇਂ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਤਦ ਅਚਾਨਕ ਹੀ ਇੱਕ ਬਲੈਰੋ ਕੈਂਪਰ ਗੱਡੀ ਦੇ ਵਿੱਚ ਸਵਾਰ ਹੋ ਕੇ ਕੁਝ ਅਣਪਛਾਤੇ ਵਿਅਕਤੀ ਆਏ।

ਜਿਨ੍ਹਾਂ ਨੇ ਗੁਰਵੀਰ ਸਿੰਘ ਦੀ ਕਾਰ ਉੱਪਰ। ਫਾ-ਇ-ਰਿੰ-ਗ। ਕਰਨੀ ਸ਼ੁਰੂ ਕਰ ਦਿੱਤੀ। ਇਸ। ਗੋ-ਲੀ-ਬਾ-ਰੀ। ਦੇ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਪਲਟਦੀ ਹੋਈ ਸੜਕ ਤੋਂ ਹੇਠਾਂ ਚਲੀ ਗਈ। ਇਸੇ ਮੌਕੇ ਲੁਟੇਰੇ ਉਸ ਦੀ ਹਾਦਸਾ ਗ੍ਰਸਤ ਹੋਈ ਗੱਡੀ ਦੇ ਨਜ਼ਦੀਕ ਆਏ ਅਤੇ ਗੱਡੀ ਦੇ ਅੰਦਰ ਪਈ ਹੋਈ 4 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਲਾਕੇ ਦੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਸ-ਹਿ-ਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਨੂੰ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।