Monday , December 5 2022

ਪੰਜਾਬ ਚ ਇਥੇ ਵਾਪਰਿਆ ਇਸ ਤਰਾਂ ਭਿਆਨਕ ਹਾਦਸਾ – ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ 

ਇਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਭ ਨੂੰ ਭਾਜੜਾਂ ਪਾ ਦਿੱਤੀਆਂ । ਇਸ ਘਟਨਾ ਨੂੰ ਵੇਖਦੇ ਹੀ ਲੋਕਾਂ ‘ਚ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਜ਼ਿਕਰਯੋਗ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਲੋਕਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ। ਲੋਕਾਂ ਦੀ ਕੋਸ਼ਿਸ਼ ਜਿਆਦਾ ਰੰਗ ਨਾ ਲਿਆਈ ਅਤੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਗਿਆ।

ਦੱਸਣਾ ਬਣਦਾ ਹੈ ਕਿ ਫਿਰੋਜ ਗਾਂਧੀ ਮਾਰਕੀਟ ਦੇ ਵਿਚ ਸਵੇਰੇ ਕਰੀਬ ਸਾਢੇ ਦਸ ਵਜੇ ਦੋ ਕਾਰਾਂ ਚ ਅਚਾਨਕ ਅੱਗ ਲੱਗ ਗਈ। ਅਚਾਨਕ ਲੱਗੀ ਇਸ ਅੱਗ ਨੇ ਲੋਕਾਂ ਦੇ ਵਿਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਕਰ ਦਿੱਤਾ। ਲੋਕਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗ ਪਈਆਂ ਪਰ ਇਹ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਮੌਕੇ ਦੇ ਉਤੇ ਦਮਕਲ ਵਿਭਾਗ ਨੂੰ ਬੁਲਾਇਆ ਗਿਆ। ਅਗਨੀ ਕਾਂ-ਡ ਨੂੰ ਵੇਖ ਕੇ ਪਹਿਲਾਂ ਤਾਂ ਲੋਕਾਂ ਨੇ ਖੁਦ ਹੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ । ਅੱਗ ਤੇ ਕਾਬੂ ਨਹੀ ਪਾਇਆ ਜਾ ਸਕਿਆ ਤਾਂ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮੋਰਚਾ ਸੰਭਾਲਿਆ ।

ਜ਼ਿਕਰਯੋਗ ਹੈ ਕਿ ਕੂੜੇ ਦੇ ਢੇਰ ਨੂੰ ਅੱਗ ਲਗਾਈ ਗਈ ਸੀ ਅਤੇ ਇਸ ਅੱਗ ਨੇ ਦੋਹਾਂ ਕਾਰਾਂ ਨੂੰ ਆਪਣੀ ਲ-ਪੇ-ਟ ਵਿਚ ਲੈ ਲਿਆ ਅਤੇ ਕਾਰਾਂ ਸੜ ਕੇ ਸਵਾਹ ਹੋ ਗਈਆਂ। ਕੂੜੇ ਦੇ ਢੇਰ ਨੂੰ ਲਗਾਈ ਗਈ ਅੱਗ ਇੰਨੀ ਤੇਜ਼ ਸੀ ਕਿ ਉਸ ਨੇ ਦੋਨਾਂ ਕਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਦੋਨੇ ਕਾਰਾਂ ਸੜ ਕੇ ਸਵਾਹ ਹੋ ਗਈਆਂ। ਘਟਨਾ ਦੀ ਸੂਚਨਾ ਜਿਵੇ ਹੀ ਕਾਰਾਂ ਦੇ ਮਾਲਕਾਂ ਨੂੰ ਪਤਾ ਲੱਗੀ ਤਾਂ ਉਹ ਮੌਕੇ ਤੇ ਪਹੁੰਚੇ। ਦੱਸਣਾ ਬਣਦਾ ਹੈ ਕਿ ਦੋਨਾਂ ਕਾਰ ਮਾਲਕਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਉਸੇ ਵੇਲੇ ਹੀ ਸ਼ੁਰੂ ਕਰ ਦਿੱਤੀ ਗਈ, ਪਰ ਉਹ ਕਾਮਯਾਬ ਨਾ ਹੋ ਸਕੇ। ਕਾਮਯਾਬੀ ਨਾ ਮਿਲਦੀ ਵੇਖ ਦਮਕਲ ਵਿਭਾਗ ਨੂੰ ਫੋਨ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ‘ਤੇ ਸ਼ਿਰਕਤ ਕੀਤੀ।

ਦੱਸਣਾ ਬਣਦਾ ਹੈ ਕਿ ਇਸ ਮੌਕੇ ‘ਤੇ ਦਮਕਲ ਵਿਭਾਗ ਦੀ ਟੀਮ ਵਲੋਂ ਦੱਸਿਆ ਗਿਆ ਕਿ ਦੋਹਾਂ ਕਾਰਾਂ ਦੇ ਵਿਚ ਪੈਟਰੋਲ ਸੀ ਜਿਸ ਕਾਰਨ ਜ਼ਿਆਦਾ ਤਾਂ-ਡ-ਵ ਅੱਗ ਨੇ ਮਚਾਇਆ । ਦੱਸਣਾ ਬਣਦਾ ਹੈ ਕਿ ਇਸ ਅਗਨੀ ਕਾਂ-ਡ ਦੇ ਵਿਚ ਦੋਨਾਂ ਧਾਰਾ ਦੇ ਮਾਲਕਾਂ ਦੇ ਵਲੋਂ ਪੂਰੀ – ਪੂਰੀ ਕੋਸ਼ਿਸ਼ ਕੀਤੀ ਗਈ ਕਿ ਉਹ ਅੱਗ ‘ਤੇ ਕਾਬੂ ਪਾ ਸਕਦੇ ਪਰ ਕਾਬੂ ਨਾ ਪਾਉਂਦਾ ਵੇਖ ਦਮਕਲ ਵਿਭਾਗ ਨੂੰ ਫੋਨ ਕੀਤਾ ਗਿਆ। ਇਸੇ ਦੌਰਾਨ ਦੋ ਕਾਰਾਂ ਸੜ ਕੇ ਸਵਾਹ ਹੋ ਚੁੱਕੀਆਂ ਨੇ ਮੌਕੇ ਉੱਤੇ ਪਹੁੰਚ ਕੇ ਹੋਰ ਨੁ-ਕ-ਸਾ-ਨ ਤੋਂ ਬਚਾਅ ਕਰਵਾ ਲਿਆ ਗਿਆ ਹੈ।