Tuesday , August 3 2021

ਪੰਜਾਬ ਚ ਇਥੇ ਪੈਲਿਸ ਚ ਚਲ ਰਹੇ ਵਿਆਹ ਚ ਪੈ ਗਿਆ ਖਿਲਾਰਾ, ਜਦੋਂ ਆਈ ਇੱਕ ਕੁੜੀ ਨੇ ਕੀਤਾ ਇਹ ਖੁਲਾਸਾ

ਤਾਜਾ ਵੱਡੀ ਖਬਰ

ਆਏ ਦਿਨ ਹੈਰਾਨ ਕਰ ਦੇਣ ਵਾਲਿਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹ ਬੇਹੱਦ ਹੀ ਹੈਰਾਨ ਕਰ ਰਹੀ ਹੈ। ਦਰਅਸਲ ਇੱਕ ਵਿਆਹ ਸਮਾਗਮ ਚਲ ਰਿਹਾ ਸੀ ਜਿੱਥੇ ਆ ਕੇ ਇੱਕ ਲੜਕੀ ਨੇ ਕਾ-ਰਾ ਕਰ ਦਿੱਤਾ। ਲੜਕੀ ਨੇ ਉਹ ਹੰਗਾਮਾ ਅਤੇ ਖੁਲਾਸੇ ਕੀਤੇ ਜਿਸਤੋਂ ਬਾਅਦ ਵਿਆਹ ਚ ਪਹੁੰਚੇ ਲੋਕ ਕਾਫੀ ਸ਼ਰਮਿੰਦਾ ਹੋਏ ਅਤੇ ਮੌਕੇ ਤੇ ਪੁਲਸ ਵੀ ਪਹੁੰਚੀ। ਲੜਕੀ ਨੇ ਜਿਹੜੇ ਖੁਲਾਸੇ ਕੀਤੇ ਉਹ ਬੇਹੱਦ ਸ਼-ਰ-ਮਿੰ-ਦਾ ਕਰ ਦੇਣ ਵਾਲੇ ਸੀ।

ਵਿਆਹ ਚ ਪਹੁੰਚੀ ਕੁੜੀ ਨੇ ਵੱਡੇ ਖੁਲਾਸੇ ਕਰ ਦਿੱਤੇ, ਅਤੇ ਲੜਕਾ ਪਰਿਵਾਰ ਨੂੰ ਸ਼-ਰ-ਮਿੰ-ਦ-ਗੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੀ ਸਾਰੀ ਘਟਨਾ ਹੈ ਜਿੱਥੇ ਇਹ ਸਾਰਾ ਕੁਝ ਵਾਪਰਿਆ ਹੈ, ਇੱਕ ਪੈਲੇਸ ਚ ਵਿਆਹ ਸਮਾਗਮ ਚਲ ਰਿਹਾ ਸੀ ਜਿੱਥੇ ਲੜਕੀ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ। ਸਾਰਾ ਮਾਮਲਾ ਜਲੰਧਰ ਹੈ ਜਿੱਥੇ ਜਲੰਧਰ ਦੇ ਗੁਲਾਬ ਦੇਵੀ ਰੋਡ ਤੇ ਇੱਕ ਪੈਲੇਸ ਚ ਵਿਆਹ ਚਲ ਰਿਹਾ ਸੀ ਅਤੇ ਅਚਾਨਕ ਇੱਕ ਲੜਕੀ ਉੱਥੇ ਆ ਪੁੱਜੀ ਅਤੇ ਇਸਨੇ ਹੰਗਾਮਾ ਕਰ ਦਿੱਤਾ। ਉਸਨੇ ਲਾੜੇ ਨੂੰ ਅਪਣਾ ਪ੍ਰੇਮੀ ਦੱਸਿਆ। ਉਸਦਾ ਕਹਿਣਾ ਸੀ ਕਿ ਜਿਸ ਲੜਕੇ ਦਾ ਵਿਆਹ ਹੋ ਰਿਹਾ ਹੈ ਉਹ ਉਸਦੀ ਪ੍ਰੇਮਿਕਾ ਹੈ।

ਦਸਣਾ ਬਣਦਾ ਹੈ ਕਿ ਲੜਕੀ ਵਲੋ ਇਸ ਮੌਕੇ ਤੇ ਦੋ-ਸ਼ ਲਗਾਏ ਗਏ, ਉਸਦਾ ਸਾਫ਼ ਕਹਿਣਾ ਸੀ ਕਿ ਲਕਦੇ ਨੇ ਵਿਆਹ ਦਾ ਝਾਂਸਾ ਦੇ ਉਸ ਨਾਲ ਸ਼-ਰੀ-ਰਿ-ਕ ਸਬੰਧ ਬਣਾਏ ਨੇ ਅਤੇ ਉਸ ਦੀਆਂ ਵੀਡੀਉਜ਼ ਵੀ ਉਸ ਕੋਲ ਨੇ। ਲੜਕੀ ਵਲੋ ਲਗਾਏ ਗਏ ਇਹ ਦੋਸ਼ ਬਹੁਤ ਗੰਭੀਰ ਸਨ। ਇਸ ਸਾਰੀ ਘਟਨਾ ਦੀ ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ , ਤਾਂ ਪੁਲਸ ਮੌਕੇ ਤੇ ਪਹੁੰਚੀ। ਫਿਲਹਾਲ ਪੁਲਸ ਵਲੋਂ ਸਾਰਾ ਮਾਮਲਾ ਕਪੂਰਥਲਾ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ ਕਿਉਂਕਿ ਲੜਕੀ ਵਲੋ ਲੜਕੇ ਦੇ ਵਿਰੁੱਧ ਸ਼ੀ-ਅ-ਕਿ-ਤ ਦਿੱਤੀ ਗਈ ਹੈ।ਇਸ ਮੌਕੇ ਤੇ ਵਿਆਹ ਦੀਆਂ ਸਾਰੀਆਂ ਰਸਮਾਂ ਹੋ ਚੁੱਕਿਆ ਸਨ, ਅਤੇ ਨਾਲ ਹੀ ਲੜਕੀ ਇੱਥੇ ਪਹੁੰਚ ਗਈ। ਲੜਕੀ ਨੇ ਸਾਫ਼ ਕਿਹਾ ਕਿ ਲੜਕੇ ਨੇ ਉਸ ਨਾਲ ਧੋ-ਖਾ ਕੀਤਾ ਹੈ।

ਸਬੰਧ ਬਣਾ ਕੇ ਉਸ ਨਾਲ ਵਿਆਹ ਨਹੀਂ ਕਰਵਾਇਆ ਗਿਆ। ਇਸ ਮੌਕੇ ਤੇ ਲੜਕੀ ਨੇ ਇਹ ਵੀ ਖੁਲਾਸਾ ਕੀਤਾ ਕਿ ਲੜਕੇ ਵਲੋ ਉਸਦੇ ਪਰਿਵਾਰ ਚ ਬੈਠ ਕੇ ਵਿਆਹ ਦੇ ਵਾਅਦੇ ਕੀਤੇ ਸਨ ਅਤੇ ਹੁਣ ਉਹ ਮੁੱਕਰ ਗਿਆ ਹੈ, ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ। ਦਸਣਾ ਬਣਦਾ ਹੈ ਕਿ ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ 2 ਦੀ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਦਸਣਾ ਬਣਦਾ ਹੈ ਕਿ ਹੰਗਾਮਾ ਹੋਣ ਤਕ ਵਿਆਹ ਦੀਆਂ ਰਸਮਾਂ ਹੋ ਚੁੱਕਿਆ ਸਨ।