Tuesday , April 20 2021

ਪੰਜਾਬ ਚ ਇਥੇ ਕੁੜੀ ਨੇ ਭਰ ਜਵਾਨੀ ਇਸ ਕਾਰਨ ਚੁਣੀ ਮੌਤ , ਛਾਈ ਸੋਗ ਦੀ ਲਹਿਰ

ਹੁਣੇ ਆਈ ਤਾਜਾ ਵੱਡੀ ਖਬਰ

ਇਕ ਲੜਕੀ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਫੈਲ ਗਈ। ਲੜਕੀ ਨੇ ਜੋ ਕਦਮ ਚੁੱਕਿਆ ਉਸ ਨਾਲ ਸਾਰੇ ਪ-ਰੇ-ਸ਼ਾ-ਨ ਹੋਏ। ਪੰਜਾਬ ਦੀ ਇਹ ਸਾਰੀ ਘਟਨਾ ਹੈ ਜਿੱਥੇ ਇਹ ਸਾਰਾ ਹਾਦਸਾ ਵਾਪਰਿਆ ਹੈ। ਭਰੀ ਜਵਾਨੀ ਚ ਲੜਕੀ ਨੇ ਇਸ ਤਰੀਕੇ ਦੀ ਮੌਤ ਚੁਣੀ ਜਿਸਤੋਂ ਬਾਅਦ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਇਲਾਕੇ ਦੇ ਲੋਕਾਂ ਚ ਡਰ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ। ਜਿਕਰਯੋਗ ਹੈ ਕਿ ਇਹ ਜੋ ਘਟਨਾ ਵਾਪਰੀ ਹੈ ਇਸ ਪਿੱਛੇ ਘਰੇਲੂ ਕ-ਲੇ-ਸ਼ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕ-ਲੇ-ਸ਼ ਦੇ ਕਰੇਕ ਇਹ ਸਾਰੀ ਘਟਨਾ ਵਾਪਰੀ ਹੈ।

ਦਸਣਾ ਬਣਦਾ ਹੈ ਕਿ ਅਜਨਾਲਾ ਤੋਂ ਇਹ ਸਾਰੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪਤਨੀ ਵਲੋਂ। ਖੁ-ਦ-ਕੁ-ਸ਼ੀ। ਕੀਤੀ ਗਈ ਹੈ,ਆਪਣੇ ਪਤੀ ਤੋਂ ਪਰੇਸ਼ਾਨ ਹੋਕੇ ਲੜਕੀ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਪੁਲਸ ਥਾਣਾ ਅਜਨਾਲਾ ਵਲੋਂ ਪਤੀ ਤੋ ਪ-ਰੇ-ਸ਼ਾ-ਨ ਹੋ ਕੇ ਪਤਨੀ ਵਲੋਂ ਜਿਹੜੀ ਕੀਤੀ ਗਈ ਹੈ, ਉਸਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ,ਅਤੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਮ੍ਰਿਤਕ ਲੜਕੀ ਦਾ ਵਿਆਹ 2014 ਚ ਵਿਲੀਅਮ ਮਸੀਹ ਨਾਲ ਹੋਇਆ ਸੀ।

ਮ੍ਰਿਤਕ ਦੀ ਉਮਰ 28 ਸਾਲ ਸੀ, ਜੋ ਹੁਣ। ਖੁ-ਦ-ਕੁ-ਸ਼ੀ। ਕਰ ਚੁੱਕੀ ਹੈ। ਜਾਣਕਾਰੀ ਤੋਂ ਇਹ ਸਾਹਮਣੇ ਆਇਆ ਹੈ ਕਿ ਮਮਤਾ ਦਾ ਆਪਣੇ ਪਤੀ ਦੇ ਨਾਲ 28 ਫਰਵਰੀ ਨੂੰ ਝ-ਗ-ੜਾ ਹੋਇਆ ਸੀ, ਇਸ ਦੌਰਾਨ ਉਸਦੇ ਪਤੀ ਨੇ ਉਸਦੀ ਮਾ-ਰ-ਕੁੱ-ਟ ਕੀਤੀ। ਮਮਤਾ ਨੇ ਇਸੇ ਗਲ ਤੋਂ ਹੀ ਦੁੱਖੀ ਹੋ ਕੇ ਦ-ਵਾ-ਈ- ਨਿਗਲ ਲਈ ਅਤੇ ਇਸ ਦੁਨੀਆਂ ਨੂੰ ਅਲਵਿਦਾ ਕਰ ਗਈ। ਫਿਲਹਾਲ ਇੱਥੇ ਦਸਣਾ ਬਣਦਾ ਹੈ ਕਿ ਥਾਣਾ ਮੁੱਖੀ ਨੇ ਦੱਸਿਆ ਹੈ ਕਿ ਉਹਨਾਂ ਨੇ ਮ੍ਰਿਤਕ ਮਮਤਾ ਦੀ ਮਾਤਾ ਵੀਨਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਗਿਰਫਤਾਰੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਗਿਰਫਤਾਰੀ ਲਈ ਛਾ-ਪੇ-ਮਾ-ਰੀ ਸ਼ੁਰੂ ਕਰ ਦਿੱਤੀ ਗਈ ਹੈ।

ਲੜਕੀ ਦੇ ਵੱਲੋਂ ਕੋਈ ਚੀਜ ਨਿਗਲ ਲਈ ਗਈ ਸੀ, ਜਿਸਤੋਂ ਬਾਅਦ ਉਸਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਲੜਕੀ ਦਾ ਪਰਿਵਾਰ ਸ-ਦ-ਮੇ ਚ ਹੈ ਅਤੇ ਬੇਹੱਦ ਵੱਡੇ ਦੁੱਖ ਦਾ ਸਾਹਮਣਾ ਕਰ ਰਿਹਾ ਹੈ। ਮਾਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਫਿਲਹਾਲ ਪੁਲਸ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ, ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਉਹ ਦੋ- ਸ਼ੀ ਨੂੰ ਕਾਬੂ ਕਰਨਗੇ। ਅਜਨਾਲਾ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਆਹੁਤਾ ਵਲੋਂ ਇਹ ਕਦਮ ਚੁੱਕਿਆ ਗਿਆ ਹੈ।