Friday , December 9 2022

ਪੰਜਾਬ ਚੁ ਬੱਚਿਆਂ ਦੇ ਟੀਕਾ ਕਰਨ ਦਾ ਸੱਚ?? ਕੀ ਬੱਚੇ ਹੋ ਜਾਣਗੇ ਨਪੁੰਸਕ ?

ਹੁਣੇ ਆਈ ਤਾਜਾ ਵੱਡੀ ਖਬਰ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਪੰਜਾਬ ਚੁ ਬੱਚਿਆਂ ਦੇ ਟੀਕਾ ਕਰਨ ਦਾ ਸੱਚ?? ਕੀ ਬੱਚੇ ਹੋ ਜਾਣਗੇ ਨਪੁੰਸਕ ?

ਪੰਜਾਬ ਚੁ ਕਿਉਂ ਲਗਾਏ ਜਾ ਰਹੇ ਨੇ ਬੱਚਿਆਂ ਦੇ ਟੀਕੇ . ਕੀ ਇਹਨਾਂ ਟੀਕਿਆਂ ਨਾਲ ਬੱਚੇ ਨਾਪੁਸੰਕ ਹੋ ਜਾਣਗੇ ? ਪੰਜਾਬ ਵਿੱਚ ਇਹ ਅਫਵਾਹ ਤੇ ਡਰ ਬਹੁਤ ਹੀ ਤੇਜੀ ਨਾਲ ਫੇਲ ਰਹੇ ਨੇ . ਲੋਕ ਇਹਨਾਂ ਟੀਕਿਆਂ ਤੋਂ ਡਰੇ ਹੋਏ ਨੇ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੇ ਕੇ ਇਹ ਟੀਕਾ ਕੀ ਇਹ ਲਵਾਇਆ ਜਾਵੇ ਕੇ ਨਾ ਲਵਾਇਆ ਜਾਵੇ. ਆਮ ਲੋਕਾਂ ਨੂੰ ਲੈਕੇ ਇਸ ਨੂੰ ਭਾਰੀ ਅਸਹਿਮ ਪਾਇਆ ਜਾ ਰਿਹਾ ਹੈ.

ਅਸਲ ਵਿੱਚ ਇਹ ਬਿਮਾਰੀ ਪੰਜਾਬੀ ਵਿੱਚ ਖਸਰਾ ਹੈ ਇਹ ਇੱਕ ਛੋਟਾ ਦੀ ਬਹੁਤ ਹੀ ਭਿਆਨਕ ਬਿਮਾਰੀ ਹੈ ਇਹ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਛਿੱਕ ਮਾਰਨ ਨਾਲ ਕੋਲੇ ਸਾਹ ਲੈਣ ਨਾਲ ਹੀ ਹੋ ਜਾਂਦੀ ਹੈ. ਇਸ ਬਿਮਾਰੀ ਨਾਲ ਸਰੀਰ ਤੇ ਧੱਫੜ ਤੇ ਤੇਜ ਬੁਖਾਰ ਖੰਗ ਅਤੇ ਅੱਖਾਂ ਵਿੱਚ ਲਾਲੀ ਤੇ ਅੱਖਾਂ ਵਿੱਚ ਪਾਣੀ ਵਗਣ ਲੱਗ ਜਾਂਦਾ ਹੈ.

ਟੀਕਾ ਕਰਨ ਦੀ ਦਹਿਸ਼ਤ ਤੇ ਡਾਕਟਰਾਂ ਨੇ ਪ੍ਰੈਸ ਕਾਰਨ੍ਫ੍ਰੇੰਸ ਕੀਤੀ ਜਿਸ ਤੇ ਡਾਕਟਰਾਂ ਨੇ ਆਪਣੀ ਰਾਏ ਪੇਸ਼ ਕੀਤੀ, ਡਾਕਟਰਾਂ ਨੇ ਕਿਹਾ ਇਹ ਟੀਕਾ ਬਿਲਕੁਲ ਸਹੀ ਹੈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਓਹਨਾ ਨੇ ਕਿਹਾ ਕੇ ਅਸੀਂ ਆਪ ਆਵਦੇ ਬੱਚਿਆਂ ਨੂੰ ਇਹ ਟੀਕੇ ਲਾਏ ਹਨ ਤੇ ਹਰੇਕ ਵਿਕਸਤ ਦੇਸ਼ ਵਿੱਚ ਇਹ ਟੀਕੇ ਲਗਾਏ ਜਾਂਦੇ ਹਨ. ਡਾਕਟਰਾਂ ਨੇ ਕਿਹਾ ਕੇ ਕੋਈ ਵੀ ਅਫਵਾਹ ਨਾਂ ਫਿਲਾਈ ਜਾਵੇ ਤੇ ਇਹ ਟੀਕੇ ਬਿਲਕੁਲ ਸਹੀ ਹਨ. ਹਾਲਾਂਕਿ ਸਾਡਾ ਪੇਜ਼ ਕਿਸੇ ਤਰਾਂ ਵੀ ਜਿਮ੍ਮੇਬਰੀ ਨਹੀਂ ਲੈਂਦਾ.
ਲੋਕ ਡਾਕਟਰਾਂ ਦੀ ਰਾਏ ਮੰਨਣ ਨੂੰ ਤਿਆਰ ਨਹੀਂ ਹਨ ਤੇ ਉਹ ਕਹਿੰਦੇ ਨੇ ਉਹ ਆਪਣੇ ਬੱਚਿਆਂ ਨੂੰ ਟੇਕਣ ਨਹੀਂ ਲਵੋਂ ਗਏ. ਵੇਖੋ ਇਹ ਵੀਡੀਓ –