Friday , October 7 2022

ਪੰਜਾਬ : ਇਥੇ ਸਕੂਲਾਂ ਚ 7 ਵਿਦਿਆਰਥੀ ਅਤੇ 14 ਅਧਿਆਪਕ ਆਏ ਕੋਰੋਨਾ ਪੌਜੇਟਿਵ , 48 ਘੰਟਿਆਂ ਲਈ 4 ਸਕੂਲ ਕੀਤੇ ਬੰਦ

ਆਈ ਤਾਜਾ ਵੱਡੀ ਖਬਰ

ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ,ਇਹ ਵਾਇਰਸ ਜੋ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਇਸਨੇ ਪੂਰੀ ਦੁਨੀਆਂ ਚ ਕ-ਹਿ-ਰ ਬਰਸਾਇਆ। ਵਿਦੇਸ਼ਾਂ ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਆਪਣੇ ਉਹਨਾਂ ਤੋਂ ਦੂਰ ਹੋ ਚੁੱਕੇ ਨੇ। ਉੱਥੇ ਹੀ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਚ ਟੀ-ਕਾ-ਕ-ਰ-ਨ ਸ਼ੁਰੂ ਹੋ ਚੁੱਕਾ ਹੈ। ਪੰਜਾਬ ਸੂਬੇ ਚ ਹੁਣ ਤਕ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਸਕੂਲ ਖੁੱਲਣ ਤੋਂ ਬਾਅਦ ਹਰ ਰੋਜ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ। ਇਹ ਮਾਮਲੇ ਸਾਹਮਣੇਂ ਆਉਣ ਨਾਲ ਚਿੰ-ਤਾ ਹੋਰ ਵਧ ਚੁੱਕੀ ਹੈ। ਬੱਚਿਆਂ ਦੇ ਪਰਿਵਾਰ ਵਾਲੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕਾਫ਼ੀ ਪ-ਰੇ-ਸ਼ਾ-ਨ ਹੋ ਚੁੱਕੇ ਨੇ। ਅਧਿਆਪਕਾਂ ਲਈ ਵੀ ਇਹ ਇਕ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਿਕਰਯੋਗ ਹੈ ਕਿ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕੁੱਝ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਕਰੋਨਾ ਦੀ ਚ-ਪੇ-ਟ ਚ ਪਾਏ ਗਏ ਨੇ। ਜ਼ਿਕਰਯੋਗ ਹੈ ਕਿ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ 48 ਘੰਟਿਆਂ ਲਈ ਚਾਰ ਸਕੂਲ ਬੰਦ ਕਰ ਦਿੱਤੇ ਗਏ ਨੇ। ਸੂਬੇ ਦੇ ਵੱਖ ਵੱਖ ਜਿਲ੍ਹਿਆਂ ਚ ਲਗਾਤਾਰ ਮਾਮਲੇ ਸਾਹਮਣੇ ਆਉਣੇ ਸ਼ੁਰੂ ਨੇ,ਜਿਸ ਤੋਂ ਬਾਅਦ ਪਟਿਆਲਾ ਤੋਂ ਇੱਕ ਹੋਰ ਚਿੰ-ਤਾ ਵਧਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਸੱਤ ਸਰਕਾਰੀ ਸਕੂਲਾਂ ਦੇ ਸੱਤ ਵਿਦਿਆਰਥੀ ਅਤੇ 14 ਅਧਿਆਪਕਾਂ ਸਮੇਤ 108 ਕਰੋਨਾ ਦੇ ਮਰੀਜ ਪਾਏ ਗਏ ਨੇ। ਜਿਸ ਤੋਂ ਬਾਅਦ ਸਹਿਤ ਵਿਭਾਗ ਅਤੇ ਸਿੱਖਿਆ ਵਿਭਾਗ ਦੋਨਾਂ ਨੂੰ ਹੀ ਹੱਥਾਂ ਪੈਰਾ ਦੀ ਪੈ ਚੁੱਕੀ ਹੈ। ਸਾਵਧਾਨੀ ਦੇ ਵਜੋਂ ਚਾਰ ਸਕੂਲਾਂ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ।

ਸਹਿਤ ਮਹਿਕਮੇ ਦੇ ਵਲੋ ਇਹਨਾਂ ਲੋਕਾਂ ਦੇ ਸੰਪਰਕ ਚ ਆਏ ਬਾਕੀ ਲੋਕਾਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਗਏ ਨੇ, ਇਹ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜੇਕਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਗਲ ਕੀਤੀ ਜਾਵੇ ਤੇ ਇੱਥੇ ਕਰੋਨਾ ਨੇ ਹ-ੜ-ਕੰ-ਪ ਮਚਾਇਆ ਹੋਇਆ ਹੈ। ਕਰੋਨਾ ਦੇ ਇੱਥੇ ਹਰ ਰੋਜ ਕੇਸ ਸਾਹਮਣੇ ਆਉਂਦੇ ਨੇ ਜਿਸ ਨਾਲ ਸਿੱਖਿਆ ਵਿਭਾਗ ਅਤੇ ਸਹਿਤ ਮਹਿਕਮਾ ਦੋਨੋ ਹੀ ਚਿੰ-ਤਾ ਚ ਪਏ ਹੋਏ ਨੇ, ਅਤੇ ਅ-ਹਿ-ਤਿ-ਆ-ਤ ਵਰਤਣ ਚ ਲੱਗੇ ਹੋਏ ਨੇ।

ਇਹ ਇਸ ਸਮੇਂ ਦੀ ਇੱਕ ਹੋਰ ਵੱਡੀ ਖਬਰ ਹੈ ਜੋ ਵਾਇਰਸ ਨਾਲ ਜੁੜੀ ਹੋਈ ਹੈ ਜਿਸਨੇ ਫਿਰ ਚਿੰ-ਤਾ ਚ ਵਾਧਾ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸਾਰੇ ਅ-ਹਿ-ਤਿ-ਆ-ਤ ਵਰਤਣ ਦੇ ਬਾਵਜੂਦ ਵੀ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਿਸ ਕਰਕੇ ਡਰ ਦਾ ਮਾਹੌਲ ਵੀ ਬੰਨਿਆ ਹੋਇਆ ਹੈ। ਪਰਿਵਾਰਿਕ ਮੈਂਬਰ ਚਿੰ-ਤਾ ਅਤੇ ਡਰ ਦੇ ਵਿੱਚ ਨੇ। ਫਿਲਹਾਲ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।