Thursday , April 15 2021

ਪੈ ਗਿਆ ਪੇਚਾ ਸਿੰਘ ਨਹੀਂ ਡਰਦਾ, ਜਗਮੀਤ ਸਿੰਘ ਨੇ ਕਰਤਾ ਇਹ

ਆਈ ਤਾਜਾ ਵੱਡੀ ਖਬਰ

ਓਟਾਵਾ— ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਜਗਮੀਤ ਸਿੰਘ ਅੱਜ ਸੰਸਦ ਚ ਮਾਫ਼ੀ ਮੰਗਣ ਲਈ ਕਿਹਾ ਗਿਆ ਪਰ ਆਪਣੀ ਕਹੀ ਹੋਈ ਗਲ੍ਹ ਤੇ ਸਿੰਘ ਅੜ ਗਿਆ ਅਤੇ ਨਿਡਰਤਾ ਦੀ ਨਿਸ਼ਾਨੀ ਦਿੰਦੇ ਹੋਏ ਕਿਸੇ ਅਗੇ ਨਹੀਂ ਝੁਕਿਆ ਜਿਸ ਕਰਕੇ ਉਸ ਇਕੱਲੇ ਨੂੰ ਸੰਸਦ ਵਿੱਚੋ ਬਾਹਰ ਭੇਜ ਦਿੱਤਾ ਗਿਆ। ਪਰ ਸਾਰੇ ਕਨੇਡਾ ਵਿਚ ਉਸ ਦੇ ਚਰਚੇ ਹੋ ਗਏ ਹਨ ਦੇਖੋ ਅਜਿਹੀ ਕੀ ਗਲ੍ਹ ਹੋਈ ਕੇ ਏਨਾ ਸਭ ਕੁਝ ਹੋਇਆ।

ਇਕ ਸੰਸਦ ਮੈਂਬਰ ਨੂੰ ਨ ਸ ਲ ਵਾ ਦੀ ਕਹਿਣ ਅਤੇ ਇਸ ‘ਤੇ ਮਾਫੀ ਨਾ ਮੰਗਣ ਕਾਰਨ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੂੰ ਹਾਊਸ ਆਫ਼ ਕਾਮਨਜ਼ ਤੋਂ ਬਾਕੀ ਸੈਸ਼ਨ ਦੀ ਕਾਰਵਾਈ ‘ਚੋਂ ਸਪੀਕਰ ਨੇ ਬਾਹਰ ਕੱਢ ਦਿੱਤਾ।

ਗੱਲ ਇਹ ਸੀ ਕਿ ਹਾਲ ਹੀ ‘ਚ ਪੁਲਸ ਵੱਲੋਂ ਨਸਲਵਾਦ ਦੇ ਆਧਾਰ ‘ਤੇ ਕਈ ਲੋਕਾਂ ਨਾਲ ਹੋਈਆਂ ਧੱ ਕੇ ਸ਼ਾ ਹੀ ਦੇ ਮੱਦੇਨਜ਼ਰ ਐੱਨ. ਡੀ. ਪੀ. ਨੇ ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ. ਸੀ. ਐੱਮ. ਪੀ.) ‘ਚ ਸੁਧਾਰਾਂ ਲਈ ਬੁੱਧਵਾਰ ਨੂੰ ਸਦਨ ‘ਚ ਮਤਾ ਪੇਸ਼ ਕੀਤਾ ਸੀ, ਜਦੋਂ ਕਿ ਇਕ ਸੰਸਦ ਮੈਂਬਰ (ਐੱਮ. ਪੀ.) ਅਲਾਇਨ ਥੈਰਿਨ ਨੇ ਇਸ ‘ਤੇ ਸਮਰਥਨ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਜਗਮੀਤ ਸਿੰਘ ਨੇ ਐੱਮ. ਪੀ. ਨੂੰ ਨ ਸ ਲ ਵਾ ਦੀ ਕਹਿ ਦਿੱਤਾ।

ਸਿੰਘ ਨੇ ਹਾਊਸ ਆਫ਼ ਕਾਮਨਜ਼ ਦੀਆਂ ਸਾਰੀਆਂ ਧਿਰਾਂ ਨੂੰ ਪੁਲਸ ‘ਚ ਪ੍ਰਣਾਲੀਗਤ ਨ ਸ ਲ ਵਾ ਦ ਨੂੰ ਖਤਮ ਕਰਨ ਦੇ ਪ੍ਰਸਤਾਵ ‘ਤੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਤੇ ‘ਚ ਪੁਲਸ ਦੇ ਬਜਟ ਦੀ ਸਮੀਖਿਆ ਕਰਨ ਅਤੇ ਜਨਤਾ ਨਾਲ ਨਜਿੱਠਣ ‘ਚ ਪੁਲਸ ਦੀ ਰਣਨੀਤੀ ਦੀ ਸਮੀਖਿਆ ਕਰਨ ਸਮੇਤ ਕਈ ਮੰਗਾਂ ਸ਼ਾਮਲ ਸਨ। ਸਿੰਘ ਨੇ ਕਿਹਾ ਕਿ ਕਈ ਲੋਕਾਂ ਦੀ ਮੌਤ ਪੁਲਸ ਦੇ ਹੱਥੋਂ ਹੋਈ ਹੈ। ਇਸ ਲਈ ਆਰ. ਸੀ. ਐੱਮ. ਪੀ. ਯਾਨੀ ਪੁਲਸ ‘ਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨਾ ਜ਼ਰੂਰੀ ਹੈ। ਥੈਰਿਨ ਸਦਨ ‘ਚ ਇਕਲੌਤੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਇਸ ਮਤੇ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਸਿੰਘ ਨੂੰ ਗੁੱ ਸਾ ਆ ਗਿਆ।
ਸਿੰਘ ਨੇ ਇਕ ਨਿਊਜ਼ ਕਾਨਫਰੰਸ ‘ਚ ਕਿਹਾ, ”ਜੋ ਕੋਈ ਵੀ ਪੁਲਸ ‘ਚ ਸੁਧਾਰਾਂ ਲਈ ਰੱਖੇ ਪ੍ਰਸਤਾਵ ਦਾ ਵਿ ਰੋ ਧ ਕਰਦਾ ਹੈ ਹਾਂ ਉਹ ਨ ਸ ਲ ਵਾ ਦੀ ਹੈ, ਮੈਂ ਸਪੱਸ਼ਟ ਕਿਹਾ ਹੈ ਤੇ ਇਸ ਨੂੰ ਦੁਹਰਾਉਂਦਾ ਹਾਂ।”