Sunday , September 25 2022

ਪਾਕਿਸਤਾਨ ‘ਚ ‘ਐੱਸ.ਐੱਸ.ਪੀ’, ਇਸ ਪੰਜਾਬੀ ਕੁੜੀ ਬਣੀ ਦਾ ਅਸਲੀ ਸੱਚ ਜਾਣ ਕੇ ਹੋ ਜਾਓਗੇ ਹੈਰਾਨ, ਦੇਖੋ ਵੀਡੀਓ…

ਪਾਕਿਸਤਾਨ ‘ਚ ‘ਐੱਸ.ਐੱਸ.ਪੀ’ ਬਣੀ ਪੰਜਾਬੀ ਕੁੜੀ ਦਾ ਸੱਚ, ਇਸ ਵਾਇਰਲ ਪੋਸਟ ਦੇ ਪਿੱਛੇ ਸਚਾਈ ਹੈ ਕੁਝ ਹੋਰ, ਪੰਜਾਬੀ ਕੁੜੀ ਬਣੀ ਪਾਕਿਸਤਾਨ ‘ਚ ‘ਐੱਸ.ਐੱਸ.ਪੀ’, ਸੱਚ ਜਾਣ ਕੇ ਹੋ ਜਾਓਗੇ ਹੈਰਾਨ..

ਵੇਖੋ ਪੰਜਾਬੀ ਕੁੜੀ ਲਾਹੌਰ ਪਾਕਿਸਤਾਨ ਪੁਲਿਸ ਚੁ SSP ਬਾਣੀ ਹੈ ਇੱਕ ਸ਼ੇਅਰ ਤਾਂ ਬਣਦਾ ਜੀ ਹਾਂ ਇਹ ਫੋਟੋ ਕੀਤੇ ਨਾ ਕੀਤੇ ਤੁਸੀਂ ਵੀ ਵੇਖੀ ਹੋਵੇਗੀ. ਤਸਵੀਰ ਚੁ ਤੁਸੀਂ ਵੇਖਦੇ ਸਕਦੇ ਹੋ ਕੇ ਇਸ ਕੁੜੀ ਦੀ ਵਰਦੀ ਤੇ anoosh ਲਿਖਿਆ ਹੋਇਆ ਹੈ , ਕੁਝ ਲੋਕ ਫੇਰ ਇਹ ਸੋਚ ਕੇ ਫੋਟੋ ਸ਼ੇਅਰ ਕਰ ਰਹੇ ਹਨ ਕੇ ਇਹ ਕੁੜੀ ਕੌਰ ਹੋਵੇਗੀ

ਪਰ ਇੱਥੇ ਤੁਹਾਡੀ ਟੇਂਸ਼ਨ ਅਸੀਂ ਖਤਮ ਕਰਦੇ ਹਾਂ ਸਬ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕੇ ਇਹ ਕੁੜੀ SSP ਨਹੀਂ ਬਲਕਿ SP ਹੈ. ਦੂਜੀ ਗੱਲ ਤੁਹਾਡਾ ਦਿਲ ਤੋੜਾਂ ਲਈ ਮਾਫੀ ਇਹ ਕੁੜੀ ਪੰਜਾਬੀ ਜਾਂ ਸਿੱਖ ਨਹੀਂ ਬਲਕਿ ਪਾਕਿਸਤਾਨ ਦੀ ਮੁਸਲਮਾਨ ਹੈ ਜਿਸ ਧਰਮ ਇਸਲਾਮ ਹੈ ਤੇ ਪੂਰਾ ਨਾਮ ਹੈ ‘ਡਾਕਟਰ ANoosh ਮਸੂਦ ਚੌਧਰੀ’ ਅੱਜ ਕਲ ਇਹ ਫੋਟੋ ਧੜਾਧੜ ਸ਼ੇਅਰ ਹੋ ਰਹੀ ਹੈ |

ਪਰ ਤੁਹਾਨੂੰ ਦੱਸ ਦਈਏ ਕੇ ਅਨੁਸ਼ ਪਾਕਿਸਤਾਨ ਪਿਸ਼ਾਵਰ ਦੀ ਰਹਿਣ ਵਾਲੀ ਹੈ ਤੇ ਅਨੁਸ਼ ਪਹਿਲੀ ਮਹਿਲਾ ਬਾਣੀ ਹੈ ਜਿਸ ਨੇ 2011 ‘ਚ CSS ਪਾਸ ਕੀਤਾ ਬਾਕੀ ਜਾਣਕਾਰੀ ਲਈ ਵੇਖੋ ਇਹ ਵੀਡੀਓ ਤੇ ਆਪਣੇ ਕੰਮੈਂਟ ਜਰੂਰ ਦਿਓ…