Friday , December 9 2022

ਪਹਿਲਾ ਦਿਤੀ ਧਮਕੀ ਫਿਰ ਘਰ ਵੜ ਕੇ ਕੀਤਾ ਸ਼ਰੇਆਮ ਕੁੜੀ ਦਾ ਕਤਲ (Video)

ਹੁਣੇ ਆਈ ਤਾਜਾ ਵੱਡੀ ਖਬਰ

 

ਮਰਨ ਵਾਲੀ ਕੁੜੀ ਦੇ ਪਿਓਂ ਨੂੰ ਦੱਸਿਆ ਕੇ ਉਹਨਾਂ ਦੇ ਘਰਦੇ ਨੇੜ ਤੇੜ ਘੁੰਡ ਇਕੱਠੇ ਹੋ ਰਹੇ ਸੀ ਜਿਸ ਤੋਂ ਉਸਨੂੰ ਖ਼ਦਸ਼ਾ ਹੋ ਗਿਆ ਸੀ ਕੇ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ ਜਿਸਦੇ ਚਲਦੇ ਨੂੰ ਨੇੜੇ ਦੇ ਠਾਣੇ ਦੇ SHO ਨੂੰ ਕਾਲ ਕੀਤੀ ਤੇ ਤੇ SHO ਨੇ ਕੋਈ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਅੱਗਿਓਂ ਕੋਈ ਨਾ ਕੋਈ ਬਹਾਨੇ ਬਣਾਉਂਦਾ ਰਿਹਾ ਕਦੇ ਕਹਿੰਦਾ ਸੀ ਮੈਂ ਮਾਹਰ ਗਿਆ ਤੇ ਕਦੇ ਕਹਿੰਦਾ ਸੀ ਕੇ ਸਾਡੇ ਕੋਲ ਪੁਲਿਸ ਮੁਲਾਜਮ ਹੈਨੀ. ਬਸ ਟਾਲ ਮਟੋਲ ਕਰਦਾ ਰਿਹਾ ਪਰ ਮੁਰਦਾਰ ਹੋਣ ਤੱਕ ਇਹ ਸਾਡੇ ਕੋਲ ਨਹੀਂ ਪਹੁੰਚੇ

ਫੇਰ ਅਖੀਰ ਲਛਮੀ ਦੇਵੀ ਦਾ ਕਤਲ ਹੋ ਗਿਆ ਤੇ ਕਤਲ ਹੋਣ ਦੇ ਦੋ ਘੰਟੇ ਬਾਅਦ ਪੁਲਿਸ ਘਰ ਪਹੁੰਚੀ ਜਦਕਿ ਪੁਲਿਸ ਨੂੰ ਦੋ ਘੰਟੇ ਪਹਿਲਾਂ ਦੱਸ ਦਿੱਤਾ ਗਿਆ ਸੀ ਕੇ ਵਾਰਦਾਤ ਹੋਣ ਵਾਲੀ ਹੈ. ਹੁਣ ਘਰ ਵਾਲਿਆਂ ਦੀ ਮੰਗ ਕੇ SHO ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ .. ਜਦ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਧਾਰਨਾ ਨਹੀਂ ਚੱਕਣ ਗੇ .. ਪੁਲਿਸ ਉਹਨਾਂ ਨੂੰ ਕੁੜੀ ਦਾ ਸਸਕਾਰ ਕਰਨ ਲਈ ਮਜਬੂਰ ਕਰ ਰਹੀ ਹੈ .