Tuesday , September 27 2022

ਨਿਊਜੀਲੈਂਡ ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਵਿਦੇਸ਼ ਦੀ ਧਰਤੀ ਤੇ ਪੜਾਈ ਕਰਨ ਗਏ ਇੱਕ ਨੌਜਵਾਨ ਨੂੰ ਦਰਦਨਾਕ ਬਿਮਾਰੀ ਨੇ ਆਪਣੀ ਚਪੇਟ ਚ ਲਿਆ ,ਅਜਿਹੀ ਮੌਤ ਜਿਸਨੇ ਸਭ ਦਾ ਦਿਲ ਕੰਬਾ ਦਿੱਤਾ। ਦੇਖਣ ਵਾਲਿਆਂ ਦੀ ਰੂਹ ਕੰਬ ਗਈ, ਇਹ ਘਟਨਾ ਇਹਨੀ ਭਿਆਨਕ ਸੀ । ਨੌਜਵਾਨਾ ਵਿਦੇਸ਼ ਦੀ ਧਰਤੀ ਤੇ ਪੜਾਈ ਕਰਨ ਗਿਆ ਸੀ, ਜਿਸਨੂੰ ਦਰਦਨਾਕ ਬਿਮਾਰੀ ਦੇ ਚਲਦੇ ਭਾਰਤ ਅਉਣਾ ਪਿਆ ਅਤੇ ਹੁਣ ਉਸਦੀ ਮੌ-ਤ ਹੋ ਗਈ। ਫਿਲਹਾਲ ਪੰਜਾਬ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ, ਪਰਿਵਾਰ ਨੂੰ ਜਿਵੇਂ ਹੀ ਇਸਦੀ ਸੂਚਨਾ ਮਿਲੀ ਪਰਿਵਾਰ ਸੋਗ ਦੀ ਲਹਿਰ ਚ ਦੌੜ ਗਿਆ।

ਪੂਰੇ ਪਿੰਡ ਚ ਗਮ ਦਾ ਮਾਹੌਲ ਹੈ, ਅਤੇ ਹਰ ਕੋਈ ਦੁੱਖ ਸਾਂਝਾ ਕਰ ਰਿਹਾ ਹੈ। ਪਿੰਡ ਜੈ ਸਿੰਘ ਵਾਲਾ ਵਿਖੇ ਪੰਥਕ ਆਗੂ ਜਥੇਦਾਰ ਸੁਖਮੰਦਰ ਸਿੰਘ ਦੇ ਪੁੱਤਰ ਦੀ ਮੌ-ਤ ਹੋ ਗਈ। ਪਿਤਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦ ਉਹਨਾਂ ਨੂੰ ਆਪਣੇ ਪੁੱਤਰ ਦੀ ਮੌ-ਤ ਦੀ ਜਾਣਕਾਰੀ ਮਿਲੀ। ਉਹਨਾਂ ਦਾ ਪੁੱਤਰ ਨਿਉਜ਼ੀਲੈਂਡ ਚ ਪੜਾਈ ਕਰਨ ਲਈ ਗਿਆ ਸੀ। ਦਵਿੰਦਰ ਸਿੰਘ 26 ਸਾਲਾਂ ਦਾ ਸੀ ਉਹ ਵਿਦੇਸ਼ ਨਿਓਜੀਲੈਂਡ ਚ ਪੜਾਈ ਕਰ ਰਿਹਾ ਸੀ। ਉਸ ਨੌਜਵਾਨ ਦੀ ਮੌ-ਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ,ਜਿਸਤੋਂ ਬਾਅਦ ਪਰਿਵਾਰ ਬੇਹੱਦ ਸਦਮੇ ਚ ਹੈ।

ਦਸਣਾ ਬਣਦਾ ਹੈ ਕਿ ਨੌਜਵਾਨ ਨੂੰ ਪਰਿਵਾਰ ਨੇ ਭਾਰਤ ਚ ਬੁਲਾ ਲਿਆ ਸੀ ਜਦ ਉਹ ਬੀਮਾਰ ਹੋਣ ਲੱਗ ਗਿਆ, ਅਤੇ ਫਿਰ ਇਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰ ਵਲੋਂ ਉਸਨੂੰ ਭਾਰਤ ਬੁਲਾ ਕੇ ਉਸਦਾ ਇਲਾਜ ਕਰਵਾਇਆ ਜਾ ਰਿਹਾ ਸੀ ਜਿੱਥੇ ਹਸਪਤਾਲ ਚ ਉਸਨੇ ਦਮ ਤੋੜ ਦਿੱਤਾ। ਦਸਣਾ ਬਣਦਾ ਹੈ ਕਿ ਨੌਜਵਾਨ ਨੂੰ ਇਲਾਜ ਲਈ ਭਾਰਤ ਬੁਲਾਇਆ ਗਿਆ ਸੀ ਜਿੱਥੇ ਦਿਲ ਦਾ ਦੌਰਾ ਪੈਣ ਦੀ ਵਜਿਹ ਨਾਲ ਉਸਦੀ ਮੌਤ ਹੋ ਗਈ। ਪਰਿਵਾਰ ਇਸਤੋਂ ਬਾਅਦ ਬੇਹੱਦ ਸਦਮੇ ਚ ਗਿਆ ਹੋਇਆ ਹੈ।

ਇਸ ਦੁਖਦ ਸਮਾਚਾਰ ਨੂੰ ਸੁਣਨ ਤੋਂ ਬਾਅਦ ਪਰਿਵਾਰ ਨਾਲ ਹਰ ਕੋਈ ਦੁੱਖ ਸਾਂਝਾ ਕਰ ਰਿਹਾ ਹੈ। ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਅਤੇ ਦਸਤਾਰ ਫੈਡਰੇਸ਼ਨ ਦੇ ਪ੍ਰਧਾਨ ਵਲੋਂ ਵੀ ਦੁੱਖ ਸਾਂਝਾ ਕੀਤਾ ਗਿਆ ਹੈ। ਦੂਜੇ ਪਾਸੇ ਸਿਆਸੀ ਅਤੇ ਧਾਰਮਿਕ ਲੋਕ ਵੀ ਦੁੱਖ ਸਾਂਝਾ ਕਰਨ ਚ ਲੱਗੇ ਹੋਏ ਨੇ ,ਕਿਉਂਕਿ ਇਹ ਬੇਹੱਦ ਮੰਦਭਾਗੀ ਘਟਨਾ ਹੈ।