ਨਹੀਂ ਟਲਦੇ ਕਾਂਗਰਸੀ ਹੁਣ ਇਥੋਂ ਆ ਗਈ ਇਹ ਵੱਡੀ ਖਬਰ – ਸੋਚਾਂ ਚ ਪਿਆ CM ਚੰਨੀ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਿਆਸਤ ਗਰਮਾਈ ਹੋਈ ਹੈ ਉਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਹਲਚਲ ਵੀ ਪੈਦਾ ਹੋ ਗਈ ਹੈ ਕਿਉਂਕਿ ਪਾਰਟੀਆਂ ਵਿੱਚ ਆਏ ਦਿਨ ਹੀ ਅਜਿਹੀ ਖ਼ਬਰ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਇਸ ਸਮੇਂ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਸਰਕਾਰ ਵਿਚ ਚਲਿਆ ਆ ਰਿਹਾ ਕਾਟੋ ਕਲੇਸ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜਿਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਪਾਰਟੀ ਦੀ ਆਪਸੀ ਫੁੱਟ ਦਾ ਪਤਾ ਚੱਲ ਰਿਹਾ ਹੈ।

ਹੁਣ ਕਾਂਗਰਸ ਬਾਰੇ ਇੱਥੋ ਇਹ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਮੁੱਖ ਮੰਤਰੀ ਵੀ ਸੋਚਾਂ ਵਿੱਚ ਪੈ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਾਂਗਰਸ ਪਾਰਟੀ ਵੱਲੋਂ ਵੀ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉੱਥੇ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਹੁਣ ਫਾਜਿਲਕਾ ਦਾ ਦੌਰਾ ਵੀ ਕੀਤਾ ਜਾਣ ਵਾਲਾ ਹੈ। ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਫਾਜ਼ਿਲਕਾ ਵਿਚ ਪਾਰਟੀ ਦੀ ਆਪਸੀ ਫੁੱਟ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਜਿਥੇ ਕਾਂਗਰਸੀ ਆਗੂ ਦੋ ਗੁੱਟਾਂ ਵਿੱਚ ਵੰਡ ਗਏ ਹਨ, ਜਿੱਥੇ ਕਾਂਗਰਸੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਹਲਕੇ ਵਿਚ ਵਧਾਇਕ ਘੁਬਾਇਆ ਨੂੰ ਮੌਕਾ ਦੇ ਕੇ ਸ਼ਹਿਰ ਨੂੰ ਲੁੱਟਣ ਦਾ ਮੌਕਾ ਦਿੱਤਾ ਗਿਆ।

ਜਿਸ ਨੇ ਇਸ ਸ਼ਹਿਰ ਦੀ ਲੁੱਟ ਕੀਤੀ ਹੈ ਅਤੇ ਜਿਸਦੇ ਕਾਰਣ ਕੁਰੱਪਸ਼ਨ ਵੀ ਵਧੀਆ ਹੈ। ਉੱਥੇ ਹੀ ਇਨ੍ਹਾਂ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਵਾਰ ਫਾਜਲਕਾ ਦੇ ਵਿੱਚ ਉਸ ਉਮੀਦਵਾਰ ਨੂੰ ਅੱਗੇ ਲਿਆਂਦਾ ਜਾਵੇ ਜੋ ਲੋਕਲ ਸ਼ਹਿਰ ਫਾਜਿਲਕਾ ਤੋਂ ਹੀ ਹੋਵੇ।

ਇਸ ਲਈ ਬਹੁਤ ਸਾਰੇ ਕਾਂਗਰਸੀ ਆਗੂਆਂ ਵੱਲੋਂ ਫਾਜ਼ਿਲਕਾ ਵਿੱਚ ਜਿੱਥੇ ਨਵੇਂ ਵਿਧਾਇਕ ਨੂੰ ਅੱਗੇ ਲਿਆਉਣ ਦੀ ਮੰਗ ਮੁੱਖ ਮੰਤਰੀ ਕੋਲ ਕੀਤੀ ਹੈ ਉੱਥੇ ਹੀ ਉਹਨਾਂ ਵੱਲੋਂ ਸ਼ਹਿਰ ਵਿੱਚ ਨਵੇਂ ਫਲੈਕਸ ਬੋਰਡ ਲਗਾਏ ਜਾ ਰਹੇ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਕੁਝ ਫਾਜ਼ਿਲਕਾ ਦੇ ਆਗੂਆਂ ਦੀਆਂ ਹੀ ਤਸਵੀਰਾਂ ਲਗਾਈਆਂ ਗਈਆਂ ਹਨ ਅਤੇ ਲਿਖਿਆ ਗਿਆ ਹੈ ਕਿ ਕਾਂਗਰਸ ਬਚਾਓ ਨਵਾਂ ਚਿਹਰਾ ਲਿਆਓ। ਘਰ ਵਿੱਚ ਕਾਂਗਰਸ ਦੇ ਨਵੇਂ ਚਿਹਰੇ ਦੀ ਮੰਗ ਹੋ ਰਹੀ ਹੈ। ਇਸ ਲਈ ਪਹਿਲੇ ਸਾਰੇ ਪੋਸਟਰ ਵੀ ਹਟਾ ਦਿੱਤੇ ਗਏ ਹਨ।