Saturday , September 24 2022

ਦੇਸੀ ਘਿਓ ਅਤੇ ਅਦਰਕ ਨਾਲ ਦਮੇ ਦੀ ਬਿਮਾਰੀ ਦਾ ਇਲਾਜ ਕਰਨ ਦਾ ਪੱਕਾ ਘਰੇਲੂ ਨੁਸਖਾ

ਦੇਸੀ ਘਿਓ ਅਤੇ ਅਦਰਕ ਨਾਲ ਦਮੇ ਦੀ ਬਿਮਾਰੀ ਦਾ ਇਲਾਜ ਕਰਨ ਦਾ ਪੱਕਾ ਘਰੇਲੂ ਨੁਸਖਾ

ਇਸ ਘਰੇਲੂ ਇਲਾਜ ਨਾਲ ਸਾਹ ਨਲੀਆਂ ਵਿਚ ਫਸਿਆ ਹੋਇਆ ਕਫ਼ ਬਾਹਰ ਨਿਕਲ ਜਾਵੇਗਾ ਅਤੇ ਸਾਹ ਦੀ ਸਮੱਸਿਆ ਸਮਾਪਤ ਹੋ ਜਾਵੇਗੀ |ਦਮੇਂ ਦੇ ਇਸ ਜਬਰਦਸਤ ਘਰੇਲੂ ਇਲਾਜ ਦੇ ਲਈ ਤੁਹਾਨੂੰ ਜੋ ਸਮਾਨ ਚਾਹੀਦਾ ਹੈ ਉਹ ਹੈ 2 ਤਾਂਬੇ ਦੇ ਬਰਤਨ ,200 ਗ੍ਰਾਮ ਅਦਰਕ ਦਾ ਰਸ ਅਤੇ 200 ਗ੍ਰਾਮ ਦੇਸੀ ਘਿਉ |

ਇੱਕ ਧਿਆਨ ਦਵੋ ਕਿ ਦੇਸੀ ਘਿਉ ਗਾਂ ਦਾ ਹੀ ਹੋਵੇ ਤਾਂ ਆਓ ਜਾਣਦੇ ਹਾਂ ਕਿ ਕਿਸ ਤਰਾਂ ਬਣਾਉਣੀ ਹੈ ਇਹ ਘਰੇਲੂ ਦਵਾ………………….

ਸਭ ਤੋਂ ਪਹਿਲਾਂ ਤੁਸੀਂ ਦੇਸੀ ਘਿਉ ਅਤੇ ਅਦਰਕ ਦੇ ਰਸ ਨੂੰ ਅਲੱਗ-ਅਲੱਗ ਤਾਂਬੇ ਦੇ ਬਰਤਨਾਂ ਵਿਚ ਪਾ ਕੇ ਥੋੜੀ ਅੱਗ ਉੱਪਰ ਗਰਮ ਹੋਣ ਦੇ ਲਈ ਰੱਖ ਦਵੋ |ਜਦ ਦੋਨਾਂ ਨੂੰ ਉਬਾਲਾ ਆ ਅਜ੍ਵੇ ਤਾਂ ਅਦਰਕ ਦੇ ਰਸ ਨੂੰ ਗਾਂ ਦੇ ਘਿਉ ਵਿਚ ਮਿਲਾ ਦਵੋ ਅਤੇ ਚੰਗੀ ਤਰਾਂ ਮਿਕਸ ਕਰ ਦਵੋ |

ਹੁਣ ਇਸ ਮਿਸ਼ਰਣ ਨੂੰ ਇੱਕ ਤਾਂਬੇ ਥਾਲੀ ਵਿਚ ਕੱਢ ਲਵੋ ਅਤੇ ਜਿਵੇਂ ਹੀ ਇਹ ਠੰਡਾ ਹੋ ਜਾਵੇ ਤਾਂ ਇਸਨੂੰਕ ਕੱਚ ਦੀ ਬੋਤਲ ਵਿਚ ਭਰ ਲਵੋ |ਬਸ ਤਿਆਰ ਹੈ ਤੁਹਾਡੀ ਦਵਾ |ਹਰ-ਰੋਜ ਰਾਤ ਨੂੰ ਸੌਂਦੇ ਸਮੇਂ ਇੱਕ ਗਿਲਾਸ ਗਾਂ ਦੇ ਦੁੱਧ ਵਿਚ ਇੱਕ ਚਮਚ ਸ਼ਹਿਦ ਮਿਲਾ ਲਵੋ ਅਤੇ ਇਸਦੇ ਨਾਲ ਵਿਚ ਇਸ ਵਿਚ ਦੋ ਚਮਚ ਅਰਥਾਤ 10 ਗ੍ਰਾਮ ਬਣਾਇਆ ਹੋਇਆ ਮਿਸ਼ਰਣ ਮਿਲਾ ਲਵੋ ਅਤੇ ਇਸਨੂੰ ਪੀ ਲਵੋ |

ਇਹ ਪ੍ਰਯੋਗ ਕਰਨ ਨਾਲ ਸਰੀਰ ਵਿਚ ਜਮਾਂ ਕਫ਼ ਨਿਕਲ ਜਾਵੇਗਾ ਅਤੇ ਦਮੇਂ ਦਾ ਦੌਰਾ ਜੇਕਰ ਆਇਆ ਹੋਇਆ ਹੈ ਤਾਂ ਉਹ ਵੀ ਸ਼ਾਂਤ ਹੋ ਜਾਵੇਗਾ |10-12 ਦਿਨ ਇਹ ਪ੍ਰਯੋਗ ਕਰਨ ਨਾਲ ਦਮੇਂ ਦਾ ਸਮੂਲ ਨਸ਼ਟ ਹੋ ਜਾਵੇਗਾ |

ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜਦ ਵੀ ਤੁਸੀਂ ਇਹ ਪ੍ਰਯੋਗ ਕਰੋਂ ਤਾਂ ਸਾਨੂੰ ਇਸਦੇ ਰਿਜਲਟ ਜਰੂਰ ਦੱਸੋ |